Sama Paye Gayian
ਹੋ ਹੋ ਮੈਂ ਤੱਕਣੀ ਆ ਰਾਹ ਵੇ
ਤੂੰ ਛੇਤੀ ਛੇਤੀ ਆਂ ਵੇ
ਮੈਂ ਤੱਕਣੀ ਆ ਰਾਹ ਵੇ
ਤੂੰ ਛੇਤੀ ਛੇਤੀ ਆਂ ਵੇ
ਮੈਨੂੰ ਤੇਰੇ ਵੇਖਣੇ ਦੇ ਚਾਅ ਵੇ
ਸਾਂਵਲਾ ਵੇ ਛੇਤੀ ਘਰ ਆਜਾ
ਸ਼ਾਮਾਂ ਪੇ ਗਈਆਂ
ਹੋ ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ ਗਈਆਂ
ਹੋ ਅੱਖੀਆਂ ਨੇ ਰੋ ਪਇਆ
ਹਏ ਨਬਜਾਂ ਖਲੋ ਗਈਆਂ
ਅੱਖੀਆਂ ਨੇ ਰੋ ਪਇਆ
ਹਾਏ ਨਬਜਾਂ ਖਲੋ ਗਈਆਂ
ਹਾਏ ਦਮ ਦਾ ਕੋਈ ਨਈ ਵਿਸਾਹ
ਹਾਏ ਦਮ ਦਾ ਕੋਈ ਨਈ ਵਿਸਾਹ
ਆਕੇ ਮੈਨੂੰ ਗਲ ਨਾਲ ਲਾ ਲੇ
ਸ਼ਾਮਾਂ ਪੇ ਗਈਆਂ
ਹਾਂ ਸ਼ਾਮਾਂ ਪੇ ਗਈਆਂ
ਹਾਏ ਸ਼ਾਮਾਂ ਪੇ ਗਈਆਂ
ਯਾਦ ਤੇਰੀ ਨੂੰ ਭੁਲਵਾਂ ਕਿਵੇਂ
ਮੇਰੀ ਜ਼ਿੰਦਗੀ ਦਾ ਇਹੋ ਸਹਾਰਾ ਏ
ਹੋ ਬੂਟੇ ਨੇ ਕਾਈਏ ਦੇ
ਮੈਂ ਰਾਹ ਵੇਖਾਂ ਮਾਈਏ ਦੇ
ਬੂਟੇ ਨੇ ਕਾਈਏ ਦੇ
ਮੈਂ ਰਾਹ ਵੇਖਾਂ ਮਾਈਏ ਦੇ
ਪੰਛੀ ਘਰਾਂ ਨੂੰ ਗਏ ਨੇ ਆ
ਹਾਏ ਪੰਛੀ ਨੂੰ ਘਰ ਗਏ ਨੇ ਆ
ਤੈਨੂੰ ਕਿਨ੍ਹੇ ਗੱਲੀ ਲਾ ਲਿਆ ਵੇ
ਸ਼ਾਮਾਂ ਪੇ ਗਈਆਂ
ਹਾਂ ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ ਗਈਆਂ
ਸ਼ਾਮਾਂ ਪੇ
ਸ਼ਾਮਾਂ ਪੇ ਗਈਆਂ