Baari Barsi

Harsimran Singh

ਹੋ
ਮੇਰਿਆ ਬੇਲਿਆਂ
ਓਏ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦੀਆਂ ਕੋਲੀਆਂ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦੀਆਂ ਕੋਲੀਆਂ
ਮਹਿਫ਼ਿਲ ਮਿੱਤਰ੍ਹਾਂ ਦੀ , ਮਹਿਫ਼ਿਲ ਮਿੱਤਰ੍ਹਾਂ ਦੀ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ

ਉਹ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ ਹਾਰੋਲ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ ਹਾਰੋਲ
ਭੰਗਦਾ ਤਾਂ ਪੈਂਦਾ , ਭੰਗਦਾ ਤਾਂ ਪੈਂਦਾ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ

ਕਹਿੰਦੀ ਪਾ ਦੇ ਬੋਲੀਆਂ ਵੇ
ਮੈਂ ਤਾਂ ਨੱਚਣਾ ਐ ਅੱਜ
ਅੱਜ ਪੱਟ ਦੇਣਾ ਫਲੋਰ
ਪੱਲੇ ਛੱਡਣਾ ਕੱਖ
ਅੰਖ ਤੇਰੀ ਲੱਗਦਾ ਮਾਰੂਗੀ
ਤੂੰ ਨਸ਼ਾ ਐ ਬੋਤਲ ਦਾਰੂ ਦੀ
ਲੱਖ ਨੂੰ ਨੀਂ ਆਪਣੇ ਸਾਂਭ ਕੁੜੇ
ਨਈ ਤਾਂ ਸਭ ਦੇ ਹੋਸ਼ ਉਡਾ ਦੂਗੀ

ਆਰੀ ਆਰੀ ਆਰੀ
ਆਰੀ ਆਰੀ ਆਰੀ
ਆਰੀ ਆਰੀ ਆਰੀ
ਆਰੀ ਆਰੀ ਆਰੀ

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ pose
ਸੀਨੇਂ ਅੱਗ ਤੂੰ ਲਾਵੇ
ਮੁੰਡੇ ਫਿਰਦੇ ਮਿਲਣ ਨੂੰ ਰੋਜ਼
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ pose
ਸੀਨੇਂ ਅੱਗ ਤੂੰ ਲਾਵੇ
ਮੁੰਡੇ ਫਿਰਦੇ ਮਿਲਣ ਨੂੰ ਰੋਜ਼
ਗੱਲ ਤਾ ਤਾਂ ਬਣਦੀ , ਗੱਲ ਤਾ ਤਾਂ ਬਣਦੀ
ਉਹ ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ propose
ਗੱਲ ਤਾ ਤਾਂ ਬਣਦੀ

Beliebteste Lieder von Shahid Mallya

Andere Künstler von Asiatic music