Mera Rabb

Shahid Mallya

ਰੂਹ ਹਰ ਪਲ ਵੇ ਦੋੜੇ ਤੇਰੇ ਵਲ ਵੇ
ਅੱਖਾਂ ਨਾਲ ਮੁਕਾ ਦੇ ਅੱਜ ਸਾਰੀ ਗਲ ਵੇ
ਤੂ ਜ਼ਿੰਦਗੀ ਕਿ ਖਾਸ ਵੇ
ਸਾਹਾਂ ਦੇ ਆਸ ਪਾਸ ਵੇ
ਤੂ ਹੀ ਮੇਰਾ ਰਬ ਸੋਹਣੇਯਾ
ਤੂ ਜ਼ਿੰਦਗੀ ਕਿ ਖਾਸ ਵੇ
ਸਾਹਾਂ ਦੇ ਆਸ ਪਾਸ ਵੇ
ਤੂ ਹੀ ਮੇਰਾ ਰਬ ਸੋਹਣੇਯਾ

ਤੂ ਸੁਪਨੇ ਚ ਆਵੇ ਤੇ ਕੋਲ ਬਈ ਜਾਵੇ ਹਾਏ
ਜੁਲਫਾ ਦੀ ਛਾ ਚ ਰਖ੍ਕੇ ਸਿਰ ਮੈਂ ਸੋ ਜਾਵਾ ਸੋ ਜਾਵਾ

ਤੂ ਹਸਦੀ ਹੀ ਜਾਵੇ (ਤੂ ਹਸਦੀ ਹੀ ਜਾਵੇ )
ਜਾਨ ਕੱਢਦੀ ਹੀ ਜਾਵੇ (ਜਾ ਕੱਦੀ ਹੀ ਜਾਵੇ )
ਤੇਰੀ ਅੱਖਾਂ ਦੇ ਡੋਰਿਯਾਨ ਚ ਖੁਦ ਨੂੰ ਮੈ ਰੁਲ ਜਾਵਾ

ਤੇਰੇ ਪਰਛਾਵਾ ਬਣ ਬਣ ਆਵਾ
ਰਬ ਰੂਸ ਜਾਏ ਮੇਰਾ ਤੈਨੂ ਜੇ ਬੁਲਾਵਾ
ਮੇਰੀ ਰੂਹ ਦੀ ਖੁਰਾਕ ਤੂ ਰਬ ਜਿਹੀ ਪਾਕ ਤੂ
ਤੂ ਹੀ ਮੇਰਾ ਰਬ ਸੋਹਣੇਯਾ
ਤੂ ਜ਼ਿੰਦਗੀ ਕਿ ਖਾਸ ਵੇ
ਸਾਹਾਂ ਦੇ ਆਸ ਪਾਸ ਵੇ
ਤੂ ਹੀ ਮੇਰਾ ਰਬ ਸੋਹਣੇਯਾ

ਆਏ ਅੰਬਰਾਂ ਦੇ ਤਾਰੇ ਨਾਰਾਜ ਹੋਏ ਸਾਰੇ ਹਾਏ
ਰਬ ਤੂ ਲੁਕਾ ਕੇ ਧਰਤੀ ਤੇ ਚੰਨ ਲੇ ਆਯਾ ਲੇ ਆਯਾ
ਤੂ ਜਦ ਭੀ ਬੁਲਾਵੇ (ਤੂ ਜਦ ਭੀ ਬੁਲਾਵੇ)
ਸ਼ਮਾ ਰੁਕ ਜਾਵੇ (ਸ਼ੈਮਾ ਰੁਕ ਜਾਵੇ)
ਤੇਰੀ ਜੁਬਾ ਤੇ ਨਾਮ ਮੇਰਾ ਸੁਣਕੇ ਮੈਂ ਮਰ ਜਾਵਾ

ਤੁਹਿਯੋ ਮੇਰਾ ਪਲ ਵੀ ਹਰ ਸ਼ੋਨੀ ਗਲ ਵੇ
ਮੇਰੀ ਦੁਨਿਯਾ ਚ ਬਸ ਤੇਰੀ ਹਲ ਚਲ ਵੇ
ਸਵੇਰੇ ਵਾਲੀ ਔਸ ਤੂ
ਮਾਹੇਕਦੀ ਹੈ ਰੋਜ ਤੂ

ਤੂ ਹੀ ਮੇਰਾ ਰਬ ਸੋਹਣੇਯਾ
ਤੂ ਜ਼ਿੰਦਗੀ ਕਿ ਖਾਸ ਵੇ
ਸਾਹਾਂ ਦੇ ਆਸ ਪਾਸ ਵੇ
ਤੂ ਹੀ ਮੇਰਾ ਰਬ ਸੋਹਣੇਯਾ

Beliebteste Lieder von Shahid Mallya

Andere Künstler von Asiatic music