Tera Naal Preet Lagali
ਹਾ ਹਾ ਹਾ ਆਆ ਹੂਂ ਹੂਂ
ਤੇਰੇ ਨਾਲ ਪ੍ਰੀਤ ਲ੍ਗਾਲੀ ਸੱਜਣਾ
ਹੁਣ ਨਹੀ ਓ ਬਚਨਾ ਵੇ
ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ
ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ
ਦਿੱਲ ਵਿਚ ਮੇਰੇ ਤੈਨੂੰ ਰਖਨਾ ਆਜਾ ਮਖਨਾ ਵੇ
ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ
ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ
Love the way u look at me
ਸੋਨਿਯੋ ਸੱਜਣਾ
ਰਾਣਜਨਾ ਮੈ ਹੀਰ ਤੇਰੀ
ਸੋਨਿਯੋ ਸੱਜਣਾ
Love the way u look at me
ਸੋਨਿਯੋ ਸੱਜਣਾ
ਰਾਣਜਨਾ ਮੈ ਹੀਰ ਤੇਰੀ
ਸੋਨਿਯੋ ਸੱਜਣਾ ਹਾ ਹਾ ਹਾ
ਨਾਲ ਨਾਲ ਤੁਰਨਾ ਤੇਰੇ ਮੈ ਤੇ ਮੇਰੇ ਟੋਲਨਾ
ਤੇਰੇ ਲਇ ਛੋਡ ਦੁ ਜੇ ਜੱਗ ਪਡੇ ਛੋਡਨਾ
ਰਾਣਜਨਾ ਮੈ ਹੀਰ ਤੇਰੀ ਸੋਨਿਯੋ ਸੱਜਣਾ
ਨਾਲ ਨਾਲ ਤੁਰਨਾ ਤੇਰੇ ਮੈ ਤੇ ਮੇਰੇ ਟੋਲਨਾ
ਤੇਰੇ ਲਇ ਛੋਡ ਦੁ ਜੇ ਜੱਗ ਪਡੇ ਛੋਡਨਾ
ਗੱਲਾ ਕਰੋ ਤੇਰਿਯਾ ਤੇ ਸੁਨੁ ਗੱਲਾ ਤੇਰਿਯਾ
ਅੱਖਾਂ ਨਾਲ ਪੱਡਲੈ ਬਾਤਾਂ ਮੈ ਤਹਿ ਨਹੀ ਓ ਬੋਲਣਾ
ਹੁਣ ਮੈ ਕੁਜ ਨਾਹੀ ਓ ਲਬਨਾ ਸ਼ਬਣਾ
ਤੇਨੂ ਤਕਨਾ ਵੇ
ਹੀਰ ਤੂ ਮੇਰੀ ਮੈ ਤਾ ਰਾਣਜਨਾ ਵੇ ਹਾਏ
ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ
ਤੈਨੂੰ ਬਤਾਨੀ ਏ ਏਕੋ ਯਾਹੀ ਬਾਤ ਮੈ
ਬਣਕੇ ਸਾਯਾ ਤੇਰਾ ਚਲੋ ਤੇਰੇ ਸਾਤ ਮੈ
You have got be the one for me ਸੋਨਿਯੋ ਸੱਜਣਾ
ਹਾਏ ਤੈਨੂੰ ਬਤਾਨੀ ਏ ਏਕੋ ਯਹੀ ਬਾਤ ਮੈ
ਬਣਕੇ ਸਾਯਾ ਤੇਰਾ ਚਲੋ ਤੇਰੇ ਸਾਤ ਮੈਂ
ਗਲ ਬਣੇ ਚਾਹੇ ਬਿਗਡੇ ਨਾਲ ਮੇਰੇ ਰਿਹਨਾ ਤੂ
ਬਣਕੇ ਹਵਾ ਮੇਰੇ ਸਾਤ ਸਾਤ ਬੇਹਣਾ ਤੂ
ਮੇਰਾ ਸਬ ਕੁਛ ਤੇਰਾ
ਮੈ ਤਾ ਕੁਜ ਨਹੀਂ ਓ ਰਖਣਾ ਵੇ ਹਾਏ
ਹੀਰ ਤੋ ਮੇਰੀ ਮੈ ਤਾ ਰਾਣਜਨਾ ਵੇ
ਕੋਲ ਮੇਰੇ ਹੀ ਰਿਹ ਜਾ ਸਾਜਣਾ ਵੇ
ਤੈਨੂੰ ਵੇਖਦੇ ਵੇਖਦੇ ਆਖਰੀ ਸਾ ਆਵੇ
ਤੈਨੂੰ ਵੇਖਦੇ ਵੇਖਦੇ ਆਖਰੀ ਸਾ ਆਵੇ
ਮੈ ਸੱਬ ਕੁਛ ਭੁੱਲ ਜਾਵਾ ਦੁਨਿਯਾ ਤੇ
ਬੱਸ ਮੇਰੇ ਬੁੱਲਾ ਤੇ ਆਖਰੀ ਤੇਰਾ ਨਾਮ ਅਵੇ
ਆਖਰੀ ਤੇਰਾ ਨਾਮ ਆਵੇ ਨਾਮ ਆਵੇ ਤੇਰਾ