Yaar Belli

Sharry Mann

ਮੱਥੇ ਉੱਤੇ ਘੁਰੀਆਂ ਪੂਰੀਆਂ ਮਸਹੂਰੀਆਂ
ਨਾਰਾ ਲੈਕੇ ਘੂਮਦੀ ਆ ਸਾਡੇ ਪਿਛੇ ਚੂਰੀਆਂ
ਮੱਥੇ ਉੱਤੇ ਘੁਰੀਆਂ ਪੂਰੀਆਂ ਮਸਹੂਰੀਆਂ
ਨਾਰਾ ਲੈਕੇ ਘੂਮਦੀ ਆ ਸਾਡੇ ਪਿਛੇ ਚੂਰੀਆਂ
ਮਿਠਾ ਨਹੀਓ ਖਾਈਦਾ ਪੇਗ ਪਗ ਲਾਈਦਾ
ਨੱਢੀਆਂ ਦੇ ਚਕਰਾ ਚ ਨਹੀਓ ਬੁੱਗੇ ਆਈਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਮਰਨੋ ਵੀ ਡਰੀਦਾ ਨੀ ਮੂਹਰੇ ਖੜ ਜਾਈਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਮਰਨੋ ਵੀ ਡਰੀਦਾ ਨੀ ਮੂਹਰੇ ਖੜ ਜਾਈਦਾ

ਓ ਯਾਰ ਪੂਰੇ ਸੰਧ ਆ ਕੁੱਕੜ ਦੇ ਖਮਬ ਆ
A to Z ਕੁੱਤੇ ਕੱਮ ਫੁੱਲ ਪਰਬੰਧ ਆ
ਓ ਯਾਰ ਪੂਰੇ ਸੰਧ ਆ ਕੁੱਕੜ ਦੇ ਖਮਬ ਆ
A to Z ਕੁੱਤੇ ਕੱਮ ਫੁੱਲ ਪਰਬੰਧ ਆ
ਤਾਂ ਹੀ ਤਾਂ ਪੰਗਾ ਪਯਿਦਾ ਨਹੀ ਘਬਰਾਇਦਾ
ਮਾਡੀ ਮੋਤੀ ਗੱਲ ਉੱਤੇ ਫਡ ਖੜਕਾਇਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਮਰਨੋ ਵੀ ਡਰੀਦਾ ਨੀ ਮੂਹਰੇ ਖੜ ਜਾਈਦਾ

ਗੱਡੀ ਕੋਲ ਰਾਣੀ ਆ ਚੰਡੀਗੜ੍ਹ ਜਾਣੀ ਆ
ਸਾਡੇ ਨਾਲ ਵਾਹ ਜਿੰਦਾ ਪਾਣੀ ਚ ਮਧਾਣੀ ਆ
ਓ ਗੱਡੀ ਕੋਲ ਰਾਣੀ ਆ ਚੰਡੀਗੜ੍ਹ ਜਾਣੀ ਆ
ਸਾਡੇ ਨਾਲ ਵਾਹ ਜਿਦਾ ਪਾਣੀ ਚ ਮਧਾਣੀ ਆ
Don't feel love ਕਰ ਫਿਕਰ ਪੜ੍ਹਾਈ ਦਾ
ਦੂਰੋਂ ਦੂਰੋਂ ਵੇਖ ਵੇਖ ਮਾਨ ਸਮਝਾਈ ਜਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਮਰਨੋ ਵੀ ਡਰੀਦਾ ਨੀ ਮੂਹਰੇ ਖੜ ਜਾਈਦਾ

ਓ ਬੁਰਜਾਂ ਵਾਲੇ ਨੂ ਲੱਤ ਮਾਰੀ ਤਕਦੀਰ ਨੇ
ਦਿੱਤਾ ਹੋਇਆ ਧੋਖਾ ਕਿੱਸੇ ਸੋਹਣੀ ਜਿਹੀ ਹੀਰ ਨੇ
ਓ ਬੁਰਜਾਂ ਵਾਲੇ ਨੂ ਲੱਤ ਮਾਰੀ ਤਕਦੀਰ ਨੇ
ਦਿੱਤਾ ਹੋਇਆ ਧੋਖਾ ਕਿੱਸੇ ਸੋਹਣੀ ਜਿਹੀ ਹੀਰ ਨੇ
ਪ੍ਯਾਰ ਬਾਰੇ ਸੋਚ ਹੁਣ ਸਚੀ ਡਰ ਜਾਈਦਾ
ਦਿਲਾਂ ਐਵੇਂ ਦਿਲ ਨਾਹੀਓ ਕਿੱਸੇ ਦਾ ਦੁਖਾਇਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਮਰਨੋ ਵੀ ਡਰੀਦਾ ਨੀ ਮੂਹਰੇ ਖੜ ਜਾਈਦਾ
ਮਾਨਾ ਗੀਤ ਯਾਰ ਅਣਮੁਲੇਯਾ ਲਾਯੀ ਗਾਇਦਾ
ਮਾਨਾ ਗੀਤ ਯਾਰ ਅਣਮੁਲੇਯਾ ਲਾਯੀ ਗਾਇਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਓ ਯਾਰ ਬੇਲੀ ਸਦ ਲੈਣ ਜਾਦੇ ਚਲੇ ਜਾਈਦਾ
ਹਾਂ

Beliebteste Lieder von Sharry Mann

Andere Künstler von Folk pop