Yaar Chadeya

Rav Hanjra, Snappy

ਡਾਲਰਾਂ ਲਈ ਯਾਰ ਛੱਡਿਆ
ਡਾਲਰਾਂ ਲਈ ਯਾਰ ਛੱਡਿਆ
ਤਾਈਓਂ ਫਿਰਦੀ ਏ ਕਦਰਾਂ ਗਵਾਉਂਦੀ
ਸਾਡੀ ਘਸਾ ਕੇ ਜੁੱਤੀਆਂ
ਹੀਲ ਜਿੰਮੀ ਚੂ ਦੀ ਕਿੱਥੇ ਰਾਸ ਆਉਂਦੀ
ਡਾਲਰਾਂ ਲਈ ਯਾਰ ਛੱਡਿਆ
ਨੀ ਤੂੰ ਨਜ਼ਰਾਂ ਤੋਂ ਲਹਿ ਗਈ
ਕਿੱਦਾਂ ਨਜ਼ਰਾਂ ਮਿਲਾਏ ਗੀ
ਨੀ ਤੂੰ ਨਜ਼ਰਾਂ ਤੋਂ ਲਹਿ ਗਈ।
ਕਿੱਦਾਂ ਨਜ਼ਰਾਂ ਮਿਲਾਏ ਗੀ
ਅੱਖਾਂ ਐਨਕਾਂ ਚ ਫਿਰੇਂ ਗੀ ਲਕਾਉਂਦੀ
ਡਾਲਰਾਂ ਲਈ ਯਾਰ ਛੱਡਿਆ

ਹੋ ਖੋਟੇ ਸਿੱਕੇ ਸਮਝ ਕੇ ਛੱਡ ਗਈ ਸਾਂਝ ਤੂੰ ਪਾ ਲਈ ਲੱਖਾਂ ਨਾਲ
ਮਹਿਲਾਂ ਵਾਲਿਆਂ ਛੱਡਿਆ ਜਦੋਂ ਕੰਮ ਪਊ ਗਲੀ ਦਿਆਂ ਕੱਖਾਂ ਨਾਲ
ਹੋ ਖੋਟੇ ਸਿੱਕੇ ਸਮਝ ਕੇ ਛੱਡ ਗਈ
ਸਾਂਝ ਤੂੰ ਪਾ ਲਈ ਲੱਖਾਂ ਨਾਲ
ਮਹਿਲਾਂ ਵਾਲਿਆਂ ਛੱਡਿਆ ਜਦੋਂ
ਕੰਮ ਪਊ ਗਲੀ ਦਿਆਂ ਕੱਖਾਂ ਨਾਲ
ਚੌਂਹਾਂ ਦਿਨਾਂ ਪਿੱਛੋਂ ਅੱਕ ਗਈ ਸੌਂ ਉੱਮਰਾਂ ਦੀ ਰਹੀ ਤੂੰ ਖਵਾਉਂਦੀ
ਡਾਲਰਾਂ ਲਈ ਯਾਰ ਛੱਡਿਆ
ਤਾਈਓਂ ਫਿਰਦੀ ਏ ਕਦਰਾਂ ਗਵਾਉਂਦੀ
ਪੋਂਡਾ ਲਈ ਯਾਰ ਛੱਡਿਆ
ਤਾਈਓਂ ਫਿਰਦੀ ਏ ਕਦਰਾਂ ਗਵਾਉਂਦੀ
ਡਾਲਰਾਂ ਲਈ ਯਾਰ ਛੱਡਿਆ
ਯਾਰ ਛੱਡਿਆ ਯਾਰ ਛੱਡਿਆ​
ਯਾਰ ਛੱਡਿਆ ਯਾਰ ਛੱਡਿਆ​

ਬਹੁਤੇ ਵਲ ਛਲ ਨਹੀਓਂ ਆਉਂਦੇ simple ਸੋਬਰ ਬੰਦੇ ਨੀ
ਰੈਬਹੰਜਰਾ ਦਿਲ ਸਾਫ ਨੇ ਸਾਡੇ ਲੀੜੇ ਭਾਵੇਂ ਗੰਦੇ ਨੀ
ਬਹੁਤੇ ਵਲ ਛਲ ਨਹੀਓਂ ਆਉਂਦੇ
simple ਸੋਬਰ ਬੰਦੇ ਨੀ
ਰੈਬਹੰਜਰਾ ਦਿਲ ਸਾਫ ਨੇ
ਸਾਡੇ ਲੀੜੇ ਭਾਵੇਂ ਗੰਦੇ ਨੀ।
ਨਵਿਆਂ ਨਾਲ ਲਾ ਕੇ ਯਾਰੀਆਂ
ਰੰਬੇ ਵਾਲਿਆਂ ਨੂੰ ਫਿਰਦੀ ਭੁਲਾਉਂਦੀ
ਪੌਡਾਂ ਲਈ ਯਾਰ ਛੱਡਿਆ ਯਾਰ ਛੱਡਿਆ ਯਾਰ
ਯਾਰ ਛੱਡਿਆ ਯਾਰ ਛੱਡਿਆ​
ਯਾਰ ਛੱਡਿਆ ਯਾਰ ਛੱਡਿਆ​

Wissenswertes über das Lied Yaar Chadeya von Sharry Mann

Wann wurde das Lied “Yaar Chadeya” von Sharry Mann veröffentlicht?
Das Lied Yaar Chadeya wurde im Jahr 2018, auf dem Album “Yaar Chadeya” veröffentlicht.
Wer hat das Lied “Yaar Chadeya” von Sharry Mann komponiert?
Das Lied “Yaar Chadeya” von Sharry Mann wurde von Rav Hanjra, Snappy komponiert.

Beliebteste Lieder von Sharry Mann

Andere Künstler von Folk pop