Barood Wargi

Simiran Kaur Dhadli

ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ
ਰਕ੍ਖੇ ਰੌਂਦ-ਆਂ ਨਾਲ ਯਰਾਨੇ ਲਾਕੇ
ਫੁਲ ਤੇਰੇ ਸੜ ਜਾਣਗੇ, ਤੇਰੇ ਫੁਲ ਦਿਤੇ ਸੜ ਜਾਣਗੇ
ਮੇਰੇਯਾ ਹੱਥਾਂ ਵਿਚ ਆਕੇ
ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ
ਡੇੱਯੋਰ ਮੇਰੇ ਮੇਰੀ ਅੱਖਚ ਕਦੇ ਨਾ ਅੱਖ ਨੂ ਪੌਣਗੇ
ਓ ਰਾਤੀ ਭਾਭੀ ਬੰਦਾ ਥੋਕ ਗਯੀ ਫੋਨ ਔਣਗੇ
ਵੇ ਤੈਨੂ ਫੋਨ ਔਣਗੇ
ਪੌਣੀ ਗਾਤੀ ਜੇ ਤੂ ਫੀਤੇ ਕੱਸਲਾ
ਗਿਫ੍ਟ ਆਂ ਚ ਔ ਤੈਨੂ ਨਿਤ ਅਸਲਾ
ਵੀਰਾਂ ਤੋਂ ਮੇਰੀ ਖੈਰ ਮੰਗੇਂਗਾ
ਵੇ ਤੂ ਮਰੇਂਗਾ ਚੌਂਕੀਯਾ ਜਾਕੇ
ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ
ਰਕ੍ਖੇ ਰੌਂਦ-ਆਂ ਨਾਲ ਯਰਾਨੇ ਲਾਕੇ
ਫੁਲ ਤੇਰੇ ਸੜ ਜਾਣਗੇ , ਤੇਰੇ ਫੁਲ ਦਿਤੇ ਸੜ ਜਾਣਗੇ
ਮੇਰੇਯਾ ਹੱਥਾਂ ਵਿਚ ਆਕੇ
ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ
ਏਨਾ ਹੱਥਾਂ ਤੇ ਲੀਕ ਨਾ ਪ੍ਯਾਰਾਂ ਦੀ
ਝੂਠੀ ਯਾਰੀ ਝੂਠੇ ਯਾਰਾਂ ਦੀ
ਸੀਨਾ ਪਥਰ ਹੋ ਗੇਯਾ ਏ
ਜੀ ਛੁਰਿਯਾ ਪੀਠ ਦੇ ਉੱਤੇ ਸਿਹਕੇ
ਵੇਖੀ ਰੰਗੜਾ ਖਾ ਲਈ ਨਾ
ਵੇ ਮਿਤ੍ਰਾ ਤੂ ਜੱਟੀ ਨਾਲ ਖਿਹਕੇ
ਵੇਖੀ ਰੰਗੜਾ ਖਾ ਲਈ ਨਾ
ਵੇ ਮਿਤ੍ਰਾ ਤੂ ਜੱਟੀ ਨਾਲ ਖਿਹਕੇ
ਵੇ ਜੱਟੀ ਏ ਬਰੂਦ, ਫੁਲ ਤੇਰੇ ਸੜ ਜਾਣਗੇ
ਆ ਵਿਖਾਵਾ ਤੈਨੂ show reel ਵੇ
ਜਿਹਦੇ ਮੈਂ ਕੀਤੇ peel ਓ ਨਾ ਹੋਏ heal ਵੇ
ਬੋਲੇ ਜੋ ਖਿਲਾਫ ਇਕੋ ਵਾਰੀ ਬੋਲ ਗਏ
ਜਾਕੇ ਦੇਖ ਕਿਦਾਂ ਕਰ ਦਿਤੇ ਬੂਤੇ ਸੀਲ
ਹੌਲੀ ਹੌਲੀ ਕਾਰੇ ਹੋਣਗੇ ਰਿਵੀਲ ਵੇ
ਕਿਨੇ ਗਾਯਬ ਕੀਤੇ ਕਿਨੇਯਾ ਦੀ ਹੋਰ deal ਵੇ
ਬਹੂ ਪੇਕੇਯਾ ਤੋਂ ਜ਼ਯਾਦਾ ਪੇਸ਼ਿਯਾ ਤੇ ਜਾਂਦੀ ਏ
ਤੇਰੇ ਬੇਬੇ ਬਾਪੂ ਕਰਨਗੇ bad feel ਵੇ
ਮੈਂ ਕਿਹਾ ਰੈਣਦੇ ਵੇ ਜਾਣੋ ਜਾਏਂਗਾ
ਮੈਂ ਕਿਹਾ ਰੈਣਦੇ ਵੇ ਜਾਣੋ ਜਾਏਂਗਾ
ਨੰਗੀ ਤਾਰ ਨੂ ਵੇ ਗਿਲੇ ਹਾਥ ਪਾਕੇ
ਜੱਟੀ ਏ ਬਰੂਦ ਵਰਗੀ
ਵੇ ਜੱਟੀ ਏ ਬਰੂਦ ਵਰਗੀ
ਰਕ੍ਖੇ ਰੌਂਦ-ਆਂ ਨਾਲ ਯਰਾਨੇ ਲਾਕੇ
ਫੁਲ ਤੇਰੇ ਸੜ ਜਾਣਗੇ ਤੇਰੇ ਫੁਲ ਦਿਤੇ ਸੜ ਜਾਣਗੇ
ਮੇਰੇਯਾ ਹੱਥਾਂ ਵਿਚ ਆਕੇ
ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ

ਫੱਟੜ ਸ਼ੇਰ ਦੇ ਵਰਗੀ ਮਤ
ਮੇਰੇ ਖੇਯਾਲਾ ਦੇ ਵਿਚ ਅੱਗ ਬਲਦੀ
ਜੱਟੀ ਜੱਮੀ ਕੱਲੀ ਰੇਹਾਨ ਨੂ ਭੀਡਾਂ ਦੇ ਵਿਚ ਨਈ ਰਲਦੀ
ਗਲ ਖਾਣੇ ਪਾ ਲ਼ੈ ਕਹਿ ਜਾਣੀ ਆਂ
ਬਿਨਾ ਪ੍ਯਾਰ ਦੇ ਮੈਂ ਕਾਫੀ ਚੰਗੀ ਰਹੀ ਜਾਣੀ ਆ
ਵੇ ਮੋਡ਼ਕੇ ਤੂ ਲੈਜਾ ਸੂਰਮਾ ਮੋਡ਼ਕੇ ਤੂ ਲੈਜਾ ਸੂਰਮਾ,
ਮੈਂ ਰਖਾਂ ਵੈਰਿਯਾ ਨੂ ਅਖਾਂ ਚ ਸਜਾਕੇ
ਜੱਟੀ ਏ ਬਰੂਦ ਵਰਗੀ, ਵੇ ਜੱਟੀ ਏ ਬਰੂਦ ਵਰਗੀ
ਰਕ੍ਖੇ ਰੌਂਦ-ਆਂ ਨਾਲ ਯਰਾਨੇ ਲਾਕੇ
ਫੁਲ ਤੇਰੇ ਸੜ ਜਾਂ ਗੇ, ਤੇਰੇ ਫੁਲ ਦਿਤੇ ਸੜ ਜਾਂ ਗੇ
ਮੇਰੇਯਾ ਹੱਥਾਂ ਵਿਚ ਆਕੇ
ਜੱਟੀ ਏ ਬਰੂਦ ਵਰਗੀ

Wissenswertes über das Lied Barood Wargi von Simiran Kaur Dhadli

Wann wurde das Lied “Barood Wargi” von Simiran Kaur Dhadli veröffentlicht?
Das Lied Barood Wargi wurde im Jahr 2021, auf dem Album “Barood Wargi” veröffentlicht.

Beliebteste Lieder von Simiran Kaur Dhadli

Andere Künstler von Electronic dance music (EDM)