Marr Tan Ni Gye

Simiran Kaur Dhadli

ਤੇਰੇ ਪਿਕਚੇ ਅੱਸੀ ਸੂਲੀ ਉੱਤੇ ਛਡੇਯਾ
ਤੂ ਤਾਂ ਭੱਜ ਗਯਾ ਅੱਸੀ ਓਥੇ ਹੀ ਖਦੇਯਨ
ਲਦ ਰਹੇ ਆਂ ਹਾਲਾਤਾਂ ਨਾਲ ਹਰੜ ਤਾਂ ਨੀ ਗਏ
ਰਹੇ ਆਂ ਹਾਲਾਤਾਂ ਨਾਲ ਹਰੜ ਤਾਂ ਨੀ ਗਏ

ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ

ਯਾਰੀ ਦੀ ਉਮੀਦ ਸੀ ਗੱਦਰੀ ਕਰ ਗੇਯਾ
ਰਿਹ ਗਯੀ ਕੋਯੀ ਕਸਰ ਜਾ ਫਿਰ ਸੀਨਾ ਤਾਰ ਗੇਯਾ
ਯਾਰੀ ਦੀ ਉਮੀਦ ਸੀ ਗੱਦਰੀ ਕਰ ਗੇਯਾ
ਰਿਹ ਗਯੀ ਕੋਯੀ ਕਸਰ ਜਾ ਫਿਰ ਸੀਨਾ ਤਾਰ ਗੇਯਾ
ਸੋਚਦਾ ਹੋਵੇਂਗਾ ਕੁਝ ਕਰ ਤਾਂ ਨੀ ਗਏ
ਸੋਚਦਾ ਹੋਵੇਂਗਾ ਕੁਝ ਕਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ ਅੱਸੀ ਮਰ ਤਾਂ ਨੀ ਗਏ

ਜ਼ਿੰਦਗੀ ਚ 1-2 ਤੂਫਾਨ ਕਿ ਆਏ
ਤੂ ਤਾਂ ਛੱਡ ਗਯਾ ਮੈਦਾਨ
ਅੱਸੀ ਸੀਨੇ ਤੇ ਹਨਡਏ
ਜ਼ਿੰਦਗੀ ਚ 1-2 ਤੂਫਾਨ ਕਿ ਆਏ
ਤੂ ਤਾਂ ਛੱਡ ਗਯਾ ਮੈਦਾਨ
ਅੱਸੀ ਸੀਨੇ ਤੇ ਹਨਡਏ
ਤੇਰੇ ਵਾਂਗੂ ਦਰਪੋਕਾਣ ਅੱਸੀ ਦਰ ਤਾਂ ਨੀ ਗਏ
ਵਾਂਗੂ ਦਰਪੋਕਾ ਅੱਸੀ ਦਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ ਅੱਸੀ ਮਰ ਤਾਂ ਨੀ ਗਏ

ਜੱਟੀ ਨੂ ਕਦੇ ਵੀ ਤੇਰਾ ਪ੍ਯਾਰ ਨੀ ਔਣਾ
ਲਖ ਹੋਜਾ ਭਵੇਈਂ ਸਕਛਾ ਐਤਬਾਰ ਨੀ ਔਣਾ
ਜੱਟੀ ਨੂ ਕਦੇ ਵੀ ਤੇਰਾ ਪ੍ਯਾਰ ਨੀ ਔਣਾ
ਲਖ ਹੋਜਾ ਭਵੇਈਂ ਸਕਛਾ ਐਤਬਾਰ ਨੀ ਔਣਾ
ਦੋਬੇਯਾ ਸੀ ਤੂ ਤਾਂ ਦੇਖੀ ਤਰ ਤਾਂ ਨੀ ਗਏ
ਦੋਬੇਯਾ ਸੀ ਤੂ ਤਾਂ ਦੇਖੀ ਤਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ
ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ

ਜਾਂ ਲੱਗੇ ਦੇ ਜਿੱਦਾਂ ਤੇਰੇ ਤਰਲੇ ਪਾਏ ਸੀ
ਦੇਖੀ ਓਹਦਾ ਹੀ ਤੇਰੇ ਹੁੰਨ ਵੈਨ ਪੌਣੇ ਆਂ
ਰਖੇਂਗਾ ਤੂ ਚੇਤੇ ਕੋਯੀ ਅਸ੍ਲੀ ਤੱਕੜੀ ਸੀ
ਲੰਘ ਗਏ ਦਿਨ ਤੇਰੇ ਤੇ ਹੁੰਨ ਜੱਟੀ ਦੇ ਔਣੇ ਆਂ
ਮੇਰੇਯਾ ਰਾਹਾਂ ਚ ਕਾਹਤੋਂ ਰੋਜ਼ ਖਾਦ’ਦੇ
ਮਾਫੀ ਸਿਮੀਰਾਂ ਹੁੰਨ ਮਾਫੀ ਕਰ੍ਡਾਏ
ਮੇਰੇਯਾ ਰਾਹਾਂ ਚ ਕਾਹਤੋਂ ਰੋਜ਼ ਖਾਦ’ਦੇ
ਮਾਫੀ ਸਿਮੀਰਾਂ ਹੁੰਨ ਮਾਫੀ ਕਰ੍ਡਾਏ
ਬਣੇ ਬੋਹੁਤੇ ਜੋ ਅਜ਼ੀਜ਼ ਧੋਖੇ ਕਰ ਤਾਂ ਨੀ ਗਏ
ਬੋਹੁਤੇ ਜੋ ਅਜ਼ੀਜ਼ ਧੋਖੇ ਕਰ ਤਾਂ ਨੀ ਗਏ

ਆ ਲੇ ਵੇਖ ਤੇਰੇ ਬਿਨਾ ਵੀ ਜਿਯੱਦੇ ਆਂ
ਅੱਸੀ ਮਰ ਤਾਂ ਨੀ ਗਏ

Beliebteste Lieder von Simiran Kaur Dhadli

Andere Künstler von Electronic dance music (EDM)