Puthi Matt
ਜਿਥੇ ਬਿਨਾ ਪੈਸੇ ਲਗਦੇ ਰਹੇ
ਭਾਕਤ ਆਸਾਰਾਮ ਕੇ ਅਖਾੜੇ
ਓ ਹੀ ਅਬ ਚੰਡੀਗੜ੍ਹ ਬਣ ਗੇਯਾ
ਕਦੀ ਉਰੇ ਭੌਤੀ ਬਾਗ ਔਰ ਬਹੁਤ ਹੀ ਬਾਡੇ
ਮੁਹੱਬਤਾਂ ਕੀ ਜੂਨ ਚੜੇ ਤੀ
ਅਰਮਾਨਾ ਦੇ ਹੋਏ ਤੇ ਲਾੜੇ
ਲੈ ਵੀ ਬਾਦ ਕੀ ਬੋਲੀ ਬਾ
ਸਿਮਰਨ ਧਦਲੀ ਤੇ ਸੁਣ ਕੇ ਜਾਏਓ ਚਂਗੇ ਆਲੇ
ਕੌਣ ਗਰੂਰ ਮੇਰਾ ਹਾਂ ਗਰੂਰ ਮੇਰਾ
ਕੌਣ ਗਰੂਰ ਮੇਰਾ ਜਾਣੇ ਸਾਰਾ ਜੱਗ ਰੇ
ਤਾਂ ਹੀ ਆਕੜ ਹੈ ਆਕੜਾਂ ਕੀ ਪੱਟੀ ਗੀ
ਤੈਨੂ ਚੌਂਕ ਦੇ ਵਿਚਾਲੇ ਦੇਖੀ ਠੋਕੂੰਗੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਪਿੰਡ ਮੈਂ ਪਛਾਣ ਮੇਰੀ ਪੋਤੀ ਜਥੇਦਾਰਾਂ ਕੀ
ਸਾਰਿਆਂ ਤੇ ਲੇਡੀ ਬੁੱਗੇ ਠਾਠ ਬਾਠ ਯਾਰਾਂ ਕੀ
ਪੈ ਜਹੇ ਦੌਰੇ
ਪੈ ਜਹੇ ਦੌਰੇ ਅੱਗੇਯਾ ਨੂ ਪਈ ਜਾ ਦੰਦਲਾਂ
ਏਸੀ ਮਾਰ ਏ ਕਸੂਤੀ ਘੂਰ ਵੱਟੀ ਕੀ
ਤੈਨੂ ਚੌਂਕ ਦੇ ਵਿਚਾਲੇ ਦੇਖੀ ਠੋਕੂੰਗੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਥਾਣਿਆਂ ਕਚਹਿਰੀਆਂ ਮਾ ਪੁਛ੍ਹ ਘਿਚ ਪੂਰੀ ਐ
ਜੇਯੋਨੇ ਮਰਨੇ ਮਾ ਇੱਕੋ ਗੋਲੀ ਕਿ ਓ ਦੂਰੀ ਐ
ਜੇ ਨੀਵੀ ਪਾਣੀ ਪਈ ਗੀ ਕਿਸੇ ਅੱਗੇ ਜੱਟੀ ਨੂ
ਪਈ ਜੁ ਲੋਡ ਤੈਨੂ ਵੈਦ ਆਲੀ ਹੱਟੀ ਕੀ
ਓ ਤੈਨੂ ਚੌਂਕ ਦੇ ਵਿਚਾਲੇ ਦੇਖੀ ਠੋਕੂੰਗੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਮਰੇ ਲੜੇ ਕੀ ਕ੍ਯਾ ਬਾਤਾਂ ਛੋਕਰੋ
ਤੇਰੀਸੱਮਝ ਕੇ ਬਾਹਰ ਕੀਆਂ
ਨਾਪ ਨੀ ਸਕੇਯਾ ਕੋਯੀ ਵੀ ਹੱਦਾਂ
ਮਾਰੇ ਵੈਰ ਔਰ ਪ੍ਯਾਰ ਕੀਆਂ
ਝੱਲਦੇ ਨੀ ਮਖੌਲ ਹਮੇ ਨਾ ਖੱਲੇ ਕੋਯੀ ਚੌਡ਼
ਇਕ ਵਾਰੀ ਦਬਕਾ ਦੀਆਂ ਜੇੜ੍ਹਾ
ਖੜ ਗਿਯਾ ਇੱਕੋ ਥੋੜ
ਆਕੇ ਅੱਡੇ ਪਰ
ਆਕੇ ਅੱਡੇ ਪਰ ਨੌ ਪੁਛਦਾ ਦੇਕਾ
ਫੇਰ ਸੁਣ ਲ ਕਹਾਣੀ ਠੁੱਕ ਖੱਟੀ ਕੀ
ਔਣ ਦੇ ਦਵਾਰਾ
ਫੱਬੇ ਸਾਡਾ ਸ਼ੇਰ ਗੈਲ ਸ਼ੇਰਾਂ ਕੀਆਂ ਜ਼ਾਈਆ ਕੇ
ਪ੍ਯਾਰ ਕਿ ਡੂੰਗਾਈ ਡੂਂਗੀ ਖੂਹਾਂ ਔਰ ਖਾਈਆਂ ਤੇ
ਇਕ ਤੇਰੀ ਸੌਹ ਨੀ ਖਾਂਦੀ ਜੀਨ ਜੋਗੇਯਾ
ਦੁਇ ਖਾਂਦੀ ਨੀ ਮੈਂ ਖੇਤਾਂ ਆਲੀ ਮੱਟੀ ਕੀ
ਓ ਤੈਨੂ ਚੌਂਕ ਦੇ ਵਿਚਾਲੇ ਦੇਖੀ
ਓ ਤੈਨੂ ਚੌਂਕ ਦੇ ਵਿਚਾਲੇ ਦੇਖੀ
ਤੈਨੂ ਚੌਂਕ ਦੇ ਵਿਚਾਲੇ ਦੇਖੀ ਠੋਕੂੰਗੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ
ਚਾਹੇ ਪਿੱਠ ਜੇ ਲਵਾ ਤੀ ਕਿੱਤੇ ਜੱਟੀ ਕੀ