Mera Mehboob

Kumaar

ਅੱਖਿਆਂ ਦੇ ਸਾਮਨੇ ਅੱਖਿਆਂ ਦੇ ਖ੍ਵਾਬ
ਟੁੱਟੀ ਜਾਂਦੇ ਨੇ ਟੁੱਟੀ ਜਾਂਦੇ ਨੇ
ਤੇਰੇ ਜਾਂ ਬਾਦ ਦਰ੍ਦ ਬੇਹਿਸਾਬ
ਤੜਪਾਂਦੇ ਨੇ ਤੜਪਾਂਦੇ ਨੇ
ਯਾਦ ਤੇਰੀ ਲੈ ਕੇ ਸੀਨੇ ਵਿਚ ਬਿਹ ਕੇ
ਯਾਦ ਤੇਰੀ ਲੈ ਕੇ ਸੀਨੇ ਵਿਚ ਬਿਹ ਕੇ
ਦਿੱਲ ਰੋਈ ਜਾਂਦਾ ਹੈ
ਮੇਰਾ ਮਿਹਬੂਬ ਕਿਸੇ ਹੋਰ ਦਾ
ਹੋਈ ਜਾਂਦਾ ਏ
ਮੇਰਾ ਮਿਹਬੂਬ ਕਿਸੇ ਹੋਰ ਦਾ
ਹੋਈ ਜਾਂਦਾ ਏ ਹੋਈ ਜਾਂਦਾ ਏ ਆ

ਏ ਜੋ ਦੂਰੀ ਏ ਤੇਰੀ ਮਜਬੂਰੀ ਏ
ਕ੍ਯਾ ਹੈ ਤੇਰੀ ਮਰਜ਼ੀ
ਰੱਬ ਜਾਣੇਯਾ ਤੂ ਹੈ ਠੁਕਰਾਈ ਕ੍ਯੂਂ
ਮੇਰੇ ਇਸ਼ਕ਼ੇ ਦੇ ਅਰਜ਼ੀ
ਏ ਜੋ ਦੂਰੀ ਏ ਤੇਰੀ ਮਜਬੂਰੀ ਏ
ਕ੍ਯਾ ਹੈ ਤੇਰੀ ਮਰਜ਼ੀ
ਰੱਬ ਜਾਣੇਯਾ ਤੂ ਹੈ ਠੁਕਰਾਈ ਕ੍ਯੂਂ
ਮੇਰੇ ਇਸ਼ਕ਼ੇ ਦੇ ਅਰਜ਼ੀ
ਮੇਰੇ ਆਕੇ ਕਰੀਬ ਮੇਰਾ ਜਾਗੇਯਾ ਨਸੀਬ
ਮੇਰੇ ਆਕੇ ਕਰੀਬ ਮੇਰਾ ਜਾਗੇਯਾ ਨਸੀਬ
ਕਿਓ ਸੋਈ ਜਾਂਦਾ ਏ
ਮੇਰਾ ਮਿਹਬੂਬ ਕਿਸੇ ਹੋਰ ਦਾ
ਹੋਈ ਜਾਂਦਾ ਏ
ਮੇਰਾ ਮਿਹਬੂਬ ਕਿਸੇ ਹੋਰ ਦਾ
ਹੋਈ ਜਾਂਦਾ ਏ

Wissenswertes über das Lied Mera Mehboob von Stebin Ben

Wer hat das Lied “Mera Mehboob” von Stebin Ben komponiert?
Das Lied “Mera Mehboob” von Stebin Ben wurde von Kumaar komponiert.

Beliebteste Lieder von Stebin Ben

Andere Künstler von Film score