Dil Mera Chd Giya Meujhe

Arjan Dhillon

ਆ ਆ ਆ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਚੈਨ ਸਾਡਾ ਖੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਚੈਨ ਸਾਡਾ ਖੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

ਖੁਦ ਨਾਲ ਗੱਲਾਂ ਕਰੀਏ
ਗੀਨਦੇ ਰਹੀਏ ਰਾਤ ਨੂੰ ਤਾਰੇ
ਅਸੀਂ ਵੀ ਕਾਰਨ ਲੱਗੇ ਆ ਕਮ ਅਸ਼ਿਕਾ ਵਾਲੇ ਸਾਰੇ
ਅਸੀਂ ਵੀ ਕਾਰਨ ਲੱਗੇ ਆ ਕਮ ਅਸ਼ਿਕਾ ਵਾਲੇ ਸਾਰੇ
ਕੋਈ ਜਾਂ ਪਾਰੋ ਗਿਆ ਲੱਗਦਾ ਹੈ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਚੈਨ ਸਾਡਾ ਖੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

ਚਾਰੇ ਪਾਸੇ ਓਹੀ ਦਿਸਦੀ
ਸਾਨੂ ਸੂਰਤ ਨੀ ਬਾਕੀ
ਖ਼ਯਾਲ ਉੱਤੇ ਸ਼ਾਯਾ ਰਹਿੰਦਾ ਓਦਾਂ ਰੰਗ ਪ੍ਰਤਾਪੀ
ਖ਼ਯਾਲ ਉੱਤੇ ਸ਼ਾਯਾ ਰਹਿੰਦਾ ਓਦਾਂ ਰੰਗ ਪ੍ਰਤਾਪੀ
ਹਾੜ ਵੀ ਪੋਹ ਜੇਹਾ ਲੱਗਦਾ ਏ
ਹਾੜ ਵੀ ਪੋਹ ਜੇਹਾ ਲੱਗਦਾ ਏ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

Wissenswertes über das Lied Dil Mera Chd Giya Meujhe von Sumit Goswami

Wer hat das Lied “Dil Mera Chd Giya Meujhe” von Sumit Goswami komponiert?
Das Lied “Dil Mera Chd Giya Meujhe” von Sumit Goswami wurde von Arjan Dhillon komponiert.

Beliebteste Lieder von Sumit Goswami

Andere Künstler von Dance pop