Ghode Nasli
Byg Byrd on the beat
Brown Boys Baby!
ਹੋ ਪਰਖ ਕੇ ਰੱਖੀ ਦੇ ਨੇ ਚੋਬਰਾਂ
ਨਾ ਐਵੇਂ ਤੰਗ ਕੇ ਦਿਖਾਵੇ
ਕਰੀ ਜਾਈ ਦੇ
ਭੱਜਣ ਖਜਾਨਾ ਨਾਰੀ ਅਸਲਾ
ਪਰਦੇ ਦੇ ਵਿਚ ਹੀ ਤਕਾਯੀ ਦੇ
ਨਾ ਐਵੇਂ ਮਾਣ ਵਿਚ
ਚੋੜਾ ਹੋ ਜਾਈਂ ਜੱਸੜ ’ਆਂ
ਬਾਬਾ ਤਾਰ ਦਿੰਦਾ ਥੱਲੇ ਅਹੰਕਾਰ ਨੂੰ
ਹੋ ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਚੰਗੇ ਘੋੜੇ ਵਿੱਚੋਂ ਵਫ਼ਾਦਾਰੀ ਮਿਲਦੀ
ਅੱਜ ਕੱਲ ਬੰਦੇ ਬਣ ਗਏ ਨੇ ਖੱਚਰਾਂ
ਖਰੀ ਚੀਜ਼ ਖੜ ਦੀ ਆ ਅੱਡ ਕੇ
ਕਿੱਥੇ ਲੈਂਦੀ ਆਂ stand ਕਦੇ ਪਚਰਾਂ
ਖਰੀ ਚੀਜ਼ ਖੜ ਦੀ ਆ ਅੱਡ ਕੇ
ਕਿੱਥੇ ਲੈਂਦੀ ਆਂ stand ਕਦੇ ਪਚਰਾਂ
ਮਾੜੇ ਯਾਰ ਤੋਂ ਅਸੂਲੀ ਵੈਰੀ ਚੰਗਾ ਐ
ਜਿਹੜਾ ਮੰਨਦਾ ਐ ਮਾੜਾ ਪਿਠ ਵਾਰ ਨੂੰ
ਹੋ ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਓਹਦੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਓਹਦੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਸਮੁੰਦਰ ਡੂੰਗਾ ਤੇ ਹੁੰਦਾ ਸ਼ਾਂਤ ਐ
ਐਵੇਂ ਕੌਲੀਆਂ ਚ ਪਾਣੀ ਰਹਿੰਦੇ ਟੱਪਦੇ
Action ਬੋਲਦੇ ਨੇ ਮੂੰਹੋਂ ਚੁੱਪ ਆਂ
ਕਦੇ ਬਣੇ ਭਾਗੀਦਾਰ ਨਹੀਓ ਖੱਪ ਦੇ
Action ਬੋਲਦੇ ਨੇ ਮੂੰਹੋਂ ਚੁੱਪ ਆਂ
ਕਦੇ ਬਣੇ ਭਾਗੀਦਾਰ ਨਹੀਓ ਖੱਪ ਦੇ
ਓਦੋਂ ਪੈਂਦੀ ਆਂ ਨੇ ਚੀਕਾਂ ਵਿਚ ਖੌਫ ਦੇ
ਜਦੋਂ ਲੱਬੇ ਸ਼ੇਰ ਗਿੱਦਣ ਦੀ ਠਾਰ ਨੂੰ
ਹੋ ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਹੋ ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਜਿਵੇ ਘੋੜਾ sense ਕਰਦਾ ਗ਼ਦਰ ਨੂੰ
ਓਵੇ ਕਰ ਲੀਯੇ ਜੱਜ ਬਾਈ ਬਿਮਾਰੀ ਨੂੰ
ਕਦੇ ਕੱਢ time ਵੇਖੀ ਇਤਿਹਾਸ ਨੂੰ
ਓਹਦਾ time ਨਹੀਓ ਹੋਇਆ ਕੰਡ ਝਾੜੀ ਨੂੰ
ਕਦੇ ਕੱਢ time ਵੇਖੀ ਇਤਿਹਾਸ ਨੂੰ
ਓਹਦਾ time ਨਹੀਓ ਹੋਇਆ ਕੰਡ ਝਾੜੀ ਨੂੰ
ਲੱਲੀ ਛੱਲੀ ਦੇ ਚਟਾਕੇ ਪੈਂਦੇ ਕਨ ਤੇ
ਹੱਥ ਪੌਂਦੀ ਸਿੰਘ ਤਿਆਰ ਬਰ ਤਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ
ਖੜੇ ਖੜੇ ਸੋਂਦੇ ਘੋੜੇ ਨਸਲੀ
ਤੇ ਯੋਧੇ ਰੱਖ ਕੇ ਸਿਰਹਾਣੇ ਹਥਿਆਰ ਨੂੰ