Kitho

The PropheC

ਗਬਰੂ ਕਵਾਰਿਆ ਨੂ ਮਾਰ ਸੁੱਟੇਯਾ,
ਨੀ ਤੇਰੀ ਥਰੀ ਜਵਾਨੀ ਨੇ,
ਫੁਲ ਜਦ ਤੁਰਦੀ ਦੇ ਲੱਕ ਉੱਤੇ ਵੱਜੇ
ਤੇਰੇ ਗੁੱਤ ਦੀ ਪਰਾਂਡੀ ਦੇ,
ਹੁਣ ਜਾਂਦਾ ਨਾਯੋ ਮਿਤਰਾਂ ਤੋਂ ਰਿਹ,
ਇਕ ਦਿਲ ਵਾਲੀ ਗਲ ਮੈਨੂ ਕਿਹ,
ਦਸਦੇ ਮੈਨੂ ਤਾਂ ਨੀ ਤੂ ਜਿਥੋਂ ਦੀ ਏ,
ਪੱਟ ਲੇਯਾ ਗਬਰੂ ਤੂ, ਨੀ ਦਸ ਮੈਨੂ ਕਿਥੋਂ ਦੀ ਏ,
ਵਡੀਏ ਮਜਾਜਾਂ ਵਾਲ਼ੀਏ, ਨੀ ਦਸ ਮੈਨੂ , ਕਿਥੋਂ ਦੀ ਏ,
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ,
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ

ਤੈਨੂੰ ਅਖਾਂ ਦੀ ਪਟਾਰੀ ਵਿਚ ਬੰਦ ਕਰ ਲੌ,
ਜਿਵੇਈਂ ਨੈਨਾ ਵਾਲੀ ਲੋ,
ਤੇਰੇ ਦਿਲ ਵਿਚ ਤਾਂ ਨੀ ਮੈਂ ਲਬ ਲੌਂਗਾ,
ਭਾਵੇ ਕੁਛ ਵੀ ਜਾਵੇ ਹੋ,
ਰਖਾਂ-ਰਖਾਂ ਮੈਂ ਸਾਹਾਂ ਤੋਂ ਨੇਡੇ ਤੈਨੂ,
ਨਾ ਸਕਾਂ-ਸਕਾਂ ਮੈਂ, ਕਰ ਦੂਰ ਤੈਨੂੰ
ਹੁਣ ਜਾਂਦਾ ਨਹਿਯੋ ਮਿਤ੍ਰਾ ਤੋਂ ਰਿਹ,
ਇਕ ਦਿਲ ਵਾਲੀ ਗੱਲ ਮੈਨੂ ਕਿਹ,
ਮਿੱਠੀਏ ਦਸਦੇ ਰਾਹ ਨੀ ਤੂ ਕਿਥੋਂ ਦੀ ਏ
ਪੱਟ ਲੇਯਾ ਗਬਰੂ ਤੂ, ਨੀ ਦਸ ਮੈਨੂ ਕਿਥੋਂ ਦੀ ਏ,
ਵਡੀਏ ਮਜਾਜਾਂ ਵਾਲ਼ੀਏ, ਨੀ ਦਸ ਮੈਨੂ , ਕਿਥੋਂ ਦੀ ਏ,
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ

ਏਨਾ ਕਰ ਨਾ ਤੂ ਕੇਹਰ, ਮੁੰਡਾ ਬੈਠਾ ਪੂਰਾ ਕਾਇਮ
ਗੱਲਾਂ ਹੋਣ ਤੋਂ ਵੀ ਪਿਹਲਾ ਤੂ ਮੁਕਯੀ ਨਾ,
ਬਿੱਲੋ ਸਾਡਾ ਹੁਣ ਟਾਇਮ, ਦਿਲੋਂ ਕੱਦ ਦੇ ਤੂ ਵਿਹਾਂ,
ਐਂਵੇ ਲਾਰੇਯਾ ਦੇ ਚੱਕਰਾਂ ਚ ਪਯੀ,
ਪਾਇਆ ਜਦ ਪੈਰਾਂ ਵਿਚ ਝਾਂਜਰਾਂ,
ਨੀ ਤੂ ਛੰਨ ਛੰਨ ਕਰਦੀ ਫਿਰੇ
ਛੰਨ ਛੰਨ ਸੁਣ ਤੇਰਾ ਯਾਰ ਨੀ,
ਤੈਨੂੰ ਕੀਤੇ-ਕੀਤੇ ਲਬਦਾ ਫਿਰੇ,
ਲਖਾਂ-ਲਖਾਂ ਨੇ, ਪਰ ਮੈਨੂ ਤਾ ਦਿਸਦੀ ਤੂ, ਤਕਾਂ-ਤਕਾਂ ਮੈਂ, ਬਸ ਤੈਨੂ,
ਹੁਣ ਜਾਂਦਾ ਨਾਯੋ ਮਿਤਰਾਂ ਤੋਂ ਰਿਹ,
ਇਕ ਦਿਲ ਵਾਲੀ ਗਲ ਮੈਨੂ ਕਿਹ,
ਦਸਦੇ ਮੈਨੂ ਤਾਂ ਨੀ ਤੂ ਜਿਥੋਂ ਦੀ ਏ,
ਪੱਟ ਲੇਯਾ ਗਬਰੂ ਤੂ, ਨੀ ਦਸ ਮੈਨੂ ਕਿਥੋਂ ਦੀ ਏ,
ਵਡੀਏ ਮਜਾਜਾਂ ਵਾਲ਼ੀਏ, ਨੀ ਦਸ ਮੈਨੂ , ਕਿਥੋਂ ਦੀ ਏ,
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ,
ਹਨ! ਹਨ! ਹਨ! ਨੀ ਦਸ ਮੈਨੂ ਕਿਥੋਂ ਦੀ ਏ

Beliebteste Lieder von The PropheC

Andere Künstler von Dance pop