Maula

The PropheC

ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾਨੀ

ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ
ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ

ਹਾਂ ਆ ਮੈਂ ਵੀ ਟੁੱਟੇਯਾ
ਦੇਖ੍ਣੇ ਨੂ ਜੇਓਂਦਾ ਪਰ ਵਿਚੋ ਮੁੱਕੇਯਾ
ਸਾਇ ਮੇਰਾ ਜਾਣੇ ਕੋਈ ਨਾ ਪਿਹਚਾਣੇ
ਮੇਰੇ ਹਾਸੇ ਆ ਚ ਚੀਕਾ ਕੱਲਾ ਤਕਲੀਫਾ ਮੈਂ
ਸ਼ਬ ਓਹੀਓ ਜਾਣਾ ਕਿੱਡਾ ਕਿੱਤੀਯਾਂ ਉਡੀਕਾਂ ਮੈਂ
ਨਿੱਤ ਯਾਦ ਕਰ ਤੈਨੂ ਮਰਾ ਕੰਦਾ ਉੱਤੇ ਲੀਕਾਂ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾਨੀ
ਅਖਾਂ ਹੁੰਨ ਰਾਹਾਂ ਚ ਬਛਿਯਾਨ ਨੇ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾਨੀ
ਝੱਲਿਯਾ ਨਾ ਜਾਂਦਿਯਨ ਜ਼ੁਦਾਇਆ ਨ
ਮੁੱਕ ਗੇ ਨੇ ਚਾਹ ਹੋਈ ਆ ਤੇਰੀਆ ਵਿਦਾਈ ਆ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾਨੀ
ਆਖਿਯਾਨ ਨੇ ਨੀਰਾ ਦਿਯਾ ਨਦੀਆ ਬਹਾਇਆ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾ ਨੀ

ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ

ਚੀਖ਼ ਚੀਖ਼ ਮੌਲਾ ਅੱਸੀ ਕਿੱਤੀਯਾਂ ਦੁਆਵਾਂ
ਸੁਨਿਯਾ ਕਿਸੇ ਨਾ ਰੂਹ ਦਿਯਾ ਹ੍ਵਵਵਾ
ਸੜ੍ਹੇ ਅੱਗਾ ਵਿਚ ਪੈਰ ਤੇਰਾ ਲਭਦਾ ਨਾ ਸ਼ਿਅਰ
ਦੱਸ ਕੇਡੇ ਪਾਸੇ ਜਾਵਾ ਦੋਸ਼ ਕਿਦੇ ਉੱਤੇ ਲਾਵਾਂ
ਖੰਡਰਾ ਦੇ ਵਿਚ ਗੀਤ ਬੀਰਹੋ ਦੇ ਗਾਵਾਂ
ਬੰਦ ਖੁਸ਼ਿਆ ਦੇ ਬੂਹੇ ਮੁੱਕ ਚਲਿਆ ਨੇ ਚਾਵਾਂ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾ ਨੀ
ਬਿਹ ਗਯਾ ਮੋਹਬੱਤਾਂ ਚ ਹਾਰ ਕੇ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾ ਨੀ
ਪ੍ਯਾਰ ਨੂ ਮੈਂ ਦੁਨਿਯਾ ਨੂ ਵਾਰ ਕੇ
ਮੁੱਕ ਗੇ ਨੇ ਚਾਹ ਹੋਈ ਆ ਤੇਰਿਯਾਨ ਵਿਦਾਈ ਆ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾਨੀ
ਆਖਿਯਾਨ ਨੇ ਨੀਰਾ ਦਿਯਾ ਨਦੀ ਆ ਬਹਾਈ ਆ
ਮੌਲਾ ਮੇਰਾ ਜਾਣੇ ਤੂ ਵੀ ਜ਼ਾਨ ਜਾ ਨੀ

ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ ਤੇਰੇ
ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ ਤੇਰੇ
ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ ਤੇਰੇ
ਚਨੇਆ ਬਿਨ ਤੇਰੇ ਨਾ ਵੇ ਚੈਨ ਨਾ ਮੈਨੂੰ
ਚਨੇਆ ਚਨੇਆ ਬਿਨ ਤੇਰੇ ਤੇਰੇ

Beliebteste Lieder von The PropheC

Andere Künstler von Dance pop