Mehrma
ਸ਼ਾਮ ਤੇ ਸਵੇਰੇ
ਉਤ ਜਾਪਾਨ ਤੇਰਾ ਨਾਮ ਮੈਂ
ਮਿਲਣੇ ਦੀ ਮੰਨ ਵਿਚ
ਸੋਚੀ ਬੈਠਾ ਤਾਂ
ਨੀ ਹੁਣ ਜੋ ਔਂਦਾ ਜਾਂਦਾ ਸਾਹ ਵੇ
ਗੁਣ ਤੇਰੇ ਗੁਣਾਵੇ
ਜੋ ਹੋਣਾ ਹੋ ਜਾਵੇ
ਯਾਰਾ ਮੇਰਿਆ
ਓ ਗਲ ਸੁਣ ਮਹਿਰਮਾਂ
ਦਿਲਾਂ ਦਿਆਂ ਰਹਿਨੁਮਾ
ਜਾਂਦੇ ਓ ਤੇਰੇ ਸ਼ਹਿਰ ਆਂ
ਨਾ ਖੈਰ ਆਂ ਤੇ ਦੁਪਿਹਰ ਆਂ
ਤੂ ਮਿਲ ਮੈਨੂ ਮਹਿਰਮਾਂ
ਅੱਸੀ ਵੀ ਕੋਈ ਗੈਰ ਨਾ
ਚਾਵਾਂ ਦੀ ਹੁਣ ਲਹਿਰੀਆਂ
ਨਾ ਖੈਰ ਆ ਤੇ ਦੁਪਿਹਰ ਆਂ
ਨੀ ਹੁਣ ਜੋ ਔਂਦਾ ਜਾਂਦਾ ਸਾਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋਜਵੇ ਯਾਰਾ ਮੇਰਿਆ
ਹੁਣ ਯਾਰਾ ਨੈਨਾ ਚ ਉਡੀਕ ਆਂ
ਦਿਲਦਾਰਾ ਨੇੜੇ ਓ ਤਰੀਕ ਆਂ
ਹੁਣ ਤੇਰੇ ਦਰ ਉੱਤੇ ਨਜ਼ਰਾਂ ਟਿਕਾਈਆਂ
ਤੁਵੀ ਮੈਨੂੰ ਮਿਲ ਹੁਣ ਛੱਡ ਪ੍ਰਵਾਈਆਂ
ਤੇਰਾ ਮੇਰਾ ਮਿਲਣਾ ਨੀ ਪਕਾ ਹੁਣ ਤੇ
ਕਾਹਤੋਂ ਹੁਣ ਦੇਇ ਜਾਵੇ ਦਿਲ ਨੂ ਦੁਹਾਈਆਂ
ਹੁਣ ਦਿਲ ਵਾਲੀ ਕਿਹ ਤੇਰਾ ਔਂਦਾ ਬੜਾ ਮੋਹ
ਨਾਲੇ ਕੋਲ ਮੇਰੇ ਰਿਹ ਕਰ ਇਸ਼ਕ ਦੀ ਲੋਹ
ਅੱਗੇ ਰਹੀਆਂ ਬਹੁਤ ਜੁਦਾਈਆਂ
ਹੋਰ ਤੂ ਚੈਨ ਨਾ ਖੋ
ਗਲਵੱਕੜੀ ਮੇਂਨੂ ਪਾਕੇ
ਨੇੜੇ ਮੇਰੇ ਆਕੇ
ਦੂਰੀਆਂ ਮਿਟਾ ਦੇ
ਯਾਰਾ ਮੇਰੇਯਾ
ਓ ਗਲ ਸੁਣ ਮਹਿਰਮਾਂ
ਦਿਲਾਂ ਦਿਆਂ ਰਹਿਨੁਮਾ
ਜਾਂਦੇ ਓ ਤੇਰੇ ਸ਼ਿਅਰ ਆਂ
ਨਾ ਖੈਰ ਅਨਾ ਤੇ ਦੁਪਿਹਰ ਆਂ
ਤੂ ਮਿਲ ਮੇਂਨੂ ਮਹਿਰਮਾਂ
ਅੱਸੀ ਵੀ ਕੋਈ ਗੈਰ ਨਾ
ਚਾਵਾਂ ਦੀ ਹੁਣ ਲਹਿਰ ਆਂ ਨਾ
ਖੈਰ ਆ ਤੇ ਦੁਪਿਹਰ ਆਂ
ਨੀ ਹੁਣ ਜੋ ਔਂਦਾ ਜਾਂਦਾ ਸਾਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋ ਜਾਵੇ ਯਾਰਾ ਮੇਰੇਯਾ
ਹੁਣ ਦੂਰੋਂ ਬਿਲੋ ਅੱਖੀਆਂ ਚੋ ਬੋਲਦੀ
ਜਿਵੇਂ ਬੋਤਲ ਹੁੰਦੀ ਆ ਪਿਹਲੇ ਤੋਡ਼ ਦੀ
ਸਾਨੂ ਹੋਰ ਕੋਈ ਸਹਾਰਿਆ ਦੀ ਲੋਡ ਨਈ
ਨਸ਼ਾ ਇਸ਼ਕੇ ਦਾ ਜਦੋ ਚੜ੍ਹਿਆ
ਅੱਸੀ ਤੁਰ ਪਏ ਮਾਰਕੇ ਉਡਾਰੀਆਂ
ਤੇਰੇ ਸ਼ਹਿਰ ਵਿਚ ਪੌਣੀ ਆ ਖੁਮਾਰੀਆਂ
ਹੁਣ ਦਰਾਂ ਵਿਚੋ ਤੁਵੀ ਸਾਨੂ ਤਕ ਲ
ਦੇਖ ਅਡ ਤੇਰਾ ਯਾਰ ਖੜ੍ਹਿਆ
ਹੁਣ ਜੋ ਔਂਦਾ ਜਾਂਦਾ ਸਾਹ ਵੇ
ਗੁਣ ਤੇਰੇ ਗੁਣਾਵੇ
ਜੋ ਹੋਣਾ ਹੋ ਜਾਵੇ
ਯਾਰਾ ਮੇਰੇਯਾ
ਨੀ ਗਲ ਸੁਣ ਮਹਿਰਮਾਂ
ਦਿਲਾਂ ਦਿਆਂ ਰਹਿਨੁਮਾ
ਜਾਂਦੇ ਓ ਤੇਰੇ ਸ਼ਹਿਰ ਆਂ
ਨਾ ਖੈਰ ਆ ਤੇ ਦੁਪਿਹਰ ਆਂ
ਤੂ ਮਿਲ ਮੈਨੂ ਮਹਿਰਮਾਂ
ਅੱਸੀ ਵੀ ਕੋਈ ਗੈਰ ਨਾ
ਚਾਵਾਂ ਦੀ ਹੁਣ ਲਹਿਰ ਆਂ
ਨਾ ਖੈਰ ਆ ਤੇ ਦੁਪਿਹਰ ਆਂ
ਨੀ ਹੁੰਨ ਜੋ ਔਂਦਾ ਜਾਂਦਾ ਸਾਹ ਵੇ
ਲੈਂਦਾ ਤੇਰਾ ਨਾਮ ਵੇ
ਜੋ ਹੋਣਾ ਹੋਜਵੇ ਯਾਰਾ ਮੇਰਿਆ
ਯਾਰਾ ਮੇਰਿਆ ਹੋ ਯਾਰਾ ਮੇਰਿਆ