Taur

The PropheC

PropheC

ਸ਼ਿਅਰ ਵਿਚ ਤੇਰੀ ਪੂਰੀ ਟੌਰ
Status ਦਾ ਤੇਰਾ ਕੋਈ ਸ਼ਕ਼ਣੀ
ਪਰ ਸਾਨੂ ਕੁਡੀਏ ਨੀ ਤੇਰੀ ਲੋੜ
ਤੇਰੇ ਪਿਛੇ ਮੁੰਡੇ ਭਾਵੇ ਲਖ ਨੀ
ਤੇਰੇ ਨਾਲ ਏ ਪੌਣੀਯਾ ਸੀ ਯਾਰਿਯਾ
ਪਰ ਤੂ ਨੀ ਸਾਡੇ ਵਲ ਤੱਕ ਦੀ
ਚਲੌਂਦੀ ਗੱਡੀ ਆਂ Ferrari ਆਂ
ਪਰ ਤੂ ਸੀ Bullet ਤੇ ਜਚਦੀ ਏ
ਸ਼ਿਅਰ ਵਿਚ ਤੇਰੀ ਪੂਰੀ ਟੌਰ
Status ਦਾ ਤੇਰਾ ਕੋਈ ਸ਼ਕ਼ਣੀ
ਪਰ ਸਾਨੂ ਕੁਡੀਏ ਨੀ ਤੇਰੀ ਲੋੜ
ਤੇਰੇ ਪਿਛੇ ਮੁੰਡੇ ਭਾਵੇ ਲਖ ਨੀ

ਭਾਵੇ ਲਖ ਨੀ, ਭਾਵੇ ਲਖ ਨੀ
ਕੋਈ ਸ਼ਕ਼ ਨੀ ਕੋਈ ਸ਼ਕ਼ ਨੀ
ਭਾਵੇ ਲਖ ਨੀ, ਭਾਵੇ ਲਖ ਨੀ
ਕੋਈ ਸ਼ਕ਼ ਨੀ ਕੋਈ ਸ਼ਕ਼ ਨੀ
ਬਾਲ ਤੇਰੇ ਹਵਾ ਵਿਚ ਉੱਡ ਦੇ
Top down ਜਦ ਤੂ ਚਲੌਣੀ ਏ
ਉਚਾ ਲਯਾ ਗਾਣਾ ਸਾਡੀ beat ਦਾ
ਪੁਰ ਸ਼ਿਅਰ ਨੀ ਤੂ ਸੋਹਣੀਏ ਸਨੌਣੀ ਏ

ਸਨੌਣੀ ਏ ਸਨੌਣੀ ਏ
ਸਨੌਣੀ ਏ ਸਨੌਣੀ ਏ

ਬਾਲ ਤੇਰੇ ਹਵਾ ਵਿਚ ਉੱਡ ਦੇ
Top down ਜਦ ਤੂ ਚਲੌਣੀ ਏ
ਉਚਾ ਲਯਾ ਗਾਣਾ ਸਾਡੀ beat ਦਾ
ਪੁਰ ਸ਼ਿਅਰ ਨੀ ਤੂ ਸੋਹਣੀਏ ਸਨੌਣੀ ਏ
ਆਸ਼ਿਕ਼ ਜਿਨੇ ਤੇਰੇ ਸਾਰੇ
ਪਲ ਆਪਣੇ ਹੀ ਸ਼ੌਕ ਲੈ
ਹੋਕੇ ਭਰ ਭਰ ਗਿਣ ਦੇ ਲਾਰੇ
ਲਾਇਨ ਲਾ ਕੇ ਸਾਰੇ ਖੜ ਜਾਂਦੇ ਚੌਂਕ ਨੀ
ਸ਼ਿਅਰ ਵਿਚ ਤੇਰੀ ਪੂਰੀ ਟੌਰ
Status ਦਾ ਤੇਰਾ ਕੋਈ ਸ਼ਕ਼ਣੀ
ਪਰ ਸਾਨੂ ਕੁਡੀਏ ਨੀ ਤੇਰੀ ਲੋੜ
ਤੇਰੇ ਪਿਛੇ ਮੁੰਡੇ ਭਾਵੇ ਲਖ ਨੀ

ਰੱਬ ਨੇ ਹੁਸ੍ਨ ਦਿੱਤਾ ਨਾਲੇ ਸੋਹਣਾ ਦਿਲ
ਹੋਰ ਕਾਹਦੀ ਕਮੀ ਤੈਨੂ ਮੇਰੀ ਜਾਨ ਨੀ
ਆਸ਼ਿਕ਼ ਤੇ brand ਤੇਰੇ ਅੱਗੇ ਪਿਛੇ ਘੁਮਦੇ
ਤੈਨੂ ਇਕ ਕਮੀ ਸਚਹੇ ਦਿਲਦਾਰ ਦੀ
ਤੇਰੇ ਦੋ ਨੈਣ ਸਾਡਾ ਲੁਟਦੇ ਨੇ ਚੈਨ
ਪਰ ਚਸ਼ਮੇ ਲਕੌਂਦੇ ਤੇਰੇ ਨਸ਼ੀਲੇ ਨੈਣ
ਤੇਰੇ ਲਈ ਮੈਂ ਮਰਦਾ ਜਾਵਾਂ
ਪਰ ਤੈਨੂ ਕੋਯੀ ਨਾ ਪਰਵਾ
ਤੇਰੇ ਨਖਰੇ ਸਾਨੂ ਰੋਜ਼ ਦਿਸ੍ਦੇ ਰਿਹ
ਕਿਤੋਂ ਲੈ ਲਵਾ ਮੈਂ Ferrari ਆਂ
ਲਬ ਲਵਾ ਕਿਤੋਂ ਮੈਂ brand ਨੀ
Status ਦਾ ਸਾਨੂ ਕੋਈ ਮਾਨ ਨਹੀ
ਪਰ ਰਿਹਿਣਗੇ ਹਮੇਸ਼ਾ ਉੱਤੇਯ land ਨੀ
ਸ਼ਿਅਰ ਵਿਚ ਤੇਰੀ ਪੂਰੀ ਟੌਰ
Status ਦਾ ਤੇਰਾ ਕੋਈ ਸ਼ਕ਼ਣੀ
ਪਰ ਸਾਨੂ ਕੁਡੀਏ ਨੀ ਤੇਰੀ ਲੋੜ
ਤੇਰੇ ਪਿਛੇ ਮੁੰਡੇ ਭਾਵੇ ਲਖ ਨੀ
ਤੇਰੇ ਨਾਲ ਆਏ ਪੌਣੀਯਾ ਸੀ ਯਾਰਿਯਾ
ਪਰ ਤੂ ਨੀ ਸਾਡੇ ਵਲ ਤੱਕ ਦੀ
ਚਲੌਂਦੀ ਗੱਡੀ ਆਂ Ferrari ਆਂ
ਪਰ ਤੂ ਸੀ Bullet ਤੇ ਜਚਦੀ ਏ
ਸ਼ਿਅਰ ਵਿਚ ਤੇਰੀ ਪੂਰੀ ਟੌਰ
ਪਰ ਸਾਨੂ ਕੁਡੀਏ ਨੀ ਤੇਰੀ ਲੋੜ

Beliebteste Lieder von The PropheC

Andere Künstler von Dance pop