Dabbi
ਸੋਲਵਾ ਵੀ ਸੁਖੀ ਸਾਂਦੀ ਹੋ ਗੇਯਾ ਏ ਪਾਰ ਵੇ
ਸਤਾਰਵਾ ਵੀ ਸੁਖੀ ਸਾਂਦੀ ਹੋ ਗੇਯਾ ਏ ਪਾਰ ਵੇ
ਸੋਲਵਾ ਵੀ ਸੁਖੀ ਸਾਂਦੀ ਹੋ ਗੇਯਾ ਏ ਪਾਰ ਵੇ
ਸਤਾਰਵਾ ਵੀ ਸੁਖੀ ਸਾਂਦੀ ਹੋ ਗੇਯਾ ਏ ਪਾਰ ਵੇ
ਹੁਣ ਅਠਾਰਾ ਤੋ ਵ ਸੋਹਣੇਆ ਮਈ ਪਾਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕੇ
ਯੇਹ ਯੇਹ ਯੇਹ
listen to me baby
ਓ ਤੈਨੂੰ ਚੱੜ ਗੇਯਾ ਰੂਪ ਰੰਗ ਵਖਰਾ ਨੀ ਕੁੜੀਏ
ਬੜੇ ਨੇ ਸ਼ਿਕਾਰੀ ਇਥੇ ਸਂਬਲ ਕ ਤੁਰੀਏ
Gucci Armani ਨੀ ਤੂ ਪਾ ਕ ਰਖਦੀ
ਨਾਲੇ ਆਏਨਕ prada ਵਾਲੀ ਲਾ ਕ ਰਖਦੀ
ਹੇ.. ਹੇ.. ਤੇਰਿਆ ਅੱਖਾਂ ਨੇ ਮੁੰਡੇ ਪੱਟ ਦਿੱਤੇ ਸਾਰੇ
ਰਿਹਿੰਦੇ ਤੇਰੀ ਰਵਾ ਵਿਚ ਖੜੇ ਕੁਵਾਰੇ
ਕੁਵਾਰੇ ਕੁਵਾਰੇ
ਤਕ ਤਕ sandle ਦੀ ਅੱਡੀ ਜਦੋ ਵੱਜ ਦੀ
ਮੁੰਡੇਆ ਕੁਵਰੇ ਦੇ ਸਿੰਨੇ ਸੱਟ ਲੱਗ ਦੀ
ਹਾਏ!ਤਕ ਤਕ sandle ਦੀ ਅੱਡੀ ਜਦੋ ਵੱਜ ਦੀ
ਮੁੰਡੇਆ ਕੁਵਰੇ ਦੇ ਸਿੰਨੇ ਸੱਟ ਲੱਗ ਦੀ
ਬੜਾ ਖੁਧ ਨੂ ਬਚਯਾ ਪਰਦਾ ਹਾਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕੇ
ਤੇਰੀ ਝਾੰਝਰ ਮਚਾਵੇ ਸ਼ੋਰ ਅੱਡੀ ਓਚੀ ਨੀ
ਪੂਰੀ full race ਛੱਡੀ ਮੈ ਵੀ ਗਡੀ ਓਚੀ ਨੀ
ਤੇਰਾ ਦੁੱਧ ਜਿਹਾ ਗੋਰਾ ਗੋਰਾ ਰੰਗ ਲਗਦਾ
ਪੂਰੀ matching ਨਾਲ ਸੂਟ ਪਾਯਾ ਬੜਾ ਫੈਬ੍ਬ ਦਾ
ਲੱਗੇ ਬੜੀ ਜਿਹਰੀਲੀ ਜਦੋ ਮੇਨੂ ਤੱਕ ਦੀ
ਪੂਰੀ ਮਾਜ਼ਮਾ ਦੀ ਖੇਸ ਜਿਹੜੀ ਅੱਤ ਚਕ ਦੀ
ਚਕ ਦੀ ਚਕ ਦੀ
ਮਰ ਗਾਯੀ ਤੇਰੇ ਤੇ ਜੱਗੀ ਦਿੱਤੀ ਹੀਰ ਪੱਟ ਵੇ
ਦਿੱਸੇ ਜੇ ਨਾ ਤੂ ਦਿਲ ਕਰੇ ਧੱਕ ਧੱਕ ਵੇ
ਮਰ ਗਾਯੀ ਤੇਰੇ ਤੇ ਜੱਗੀ ਦਿੱਤੀ ਹੀਰ ਪੱਟ ਵੇ
ਦਿੱਸੇ ਜੇ ਨਾ ਤੂ ਦਿਲ ਕਰੇ ਧੱਕ ਧੱਕ ਵੇ
ਮੈ ਤੇਰੇ ਮੁੱਰੇ ਸਬ ਕੁਝ ਹਾਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾ ਕ ਮੇਰੀ
ਚੱੜ-ਦੀ ਜਵਾਨੀ ਵਾਸੋ ਬਾਹਰ ਹੋ ਗਯੀ ਵੇ
ਰਖ ਡੱਬੀ ਵਿਚ ਪਾਕੇ