If You Want

Raj Ranjodh

ਕਾਲੀਆਂ ਰਾਤਾਂ ਤੇਰੇ ਬਿਨਾਂ ਦਿਨ ਵੀ ਨੀ ਲੰਘਦਾ ਨੀ
ਤੇਰੇ ਤੋਂ ਤੇਰੇ ਸਿਵਾ ਮੈਂ ਕੁਝ ਵੀ ਨਈ ਮੰਗਦਾ ਨੀ
ਕਾਲੀਆਂ ਰਾਤਾਂ ਤੇਰੇ ਬਿਨਾਂ ਦਿਲ ਨੀ ਲੰਘਦਾ ਨੀ
ਤੇਰੇ ਤੋਂ ਤੇਰੇ ਸਿਵਾ ਮੈਂ ਕੁਝ ਵੀ ਨਈ ਮੰਗਦਾ ਨੀ
Close your eyes, i got tell you lies
Baby main ਆ Vodka ਤੂੰ Vodka ਚ ice
Face ਤੇ glow ਤੇ walk ਦਾ flow
ਐਨੇ ਸੋਹਣੇ ਬਣ ਸਾਨੂੰ ਤੰਗ ਨਾ ਕਰੋ
No! No! No
I can make you shine, if you want, if you want
ਪੀ ਜਾ ਜਿਵੈਂ wine, if you want, if you want
ਅੱਖ ਦਾ ਨਸ਼ਾ ਨਈਓਂ ਲੱਥਦਾ ਨਸ਼ਾ
Baby, say you’re mine, if you want, if you want
I can make you shine, if you want, if you want
ਪੀ ਜਾ ਜਿਵੈਂ wine, if you want, if you want
ਅੱਖ ਦਾ ਨਸ਼ਾ ਨਈਓਂ ਲੱਥਦਾ ਨਸ਼ਾ
Baby, say you’re mine, if you want, if you want
ਉਹ ਤੁਰਦੀ ਐ ਦਿਲ ਉੱਤੇ heel ਧੜਕੇ
Feeling ਮੇਰੀ ਵੇਖ ਕਦੇ feel ਕਰਕੇ
ਲੱਕ ਤਲਵਾਰ ਐ , ਪੱਟ ਦਿੰਦਾ ਮਾਰ ਐ
ਸਵਾਦ ਆਉਂਦਾ ਮੌਤ ਨਾਲ deal ਕਰਕੇ
ਨਖਰੇ ਵਿਖਾਵੀ if you want, if you want
ਪੈਸੇ ਵੀ ਲਵਾਵੀ , if you want, if you want
ਗੁੱਲੀ ਤੇਰੀ ਬਾਹਰ ਭਾਵੈਂ ਰੋਮ ਤੋਂ Qatar
ਗੇੜੀਆਂ ਲਵਾਂ ਲਈਂ , if you want, if you want
I can make you shine, if you want, if you want
ਪੀ ਜਾ ਜਿਵੈਂ wine, if you want, if you want
ਅੱਖ ਦਾ ਨਸ਼ਾ ਨਈਓਂ ਲੱਥਦਾ ਨਸ਼ਾ
Baby, say you’re mine, if you want, if you want

ਉਹ ਗੁੱਟ ਉੱਤੇ ਕੰਗਣੀਆਂ ਪਾਈਆਂ ਤੂੰ
ਕਿਦਾਂ ਅਸੀਂ ਬੱਚੀਏ ਤਬਾਹੀਆਂ ਤੋਂ
ਮੈਨੂੰ ਸੁਣਦੀ ਆਵਾਜ਼ ਕਹਿੰਦੀ ਰਾਜ ਰਾਜ ਰਾਜ
ਆ ਨੀ ਝਾਂਜਰਾਂ ਕੜਾਈਆਂ ਤੋਂ
ਜਟ ਦਾ ਨੀ ਦਿਲ , if you want, if you want
ਤੇਰਾ ਐ Still, if you want, if you want
ਤੱਕਦੀ ਨੀ ਕਿਉਂ ਹਾਏ ਨੀ ਦੱਸਦੀ ਨੀ ਕਿਉਂ
ਕੱਲੀ ਕੀਤੇ ਮਿਲ , if you want, if you want

Wissenswertes über das Lied If You Want von हार्डी संधु

Wer hat das Lied “If You Want” von हार्डी संधु komponiert?
Das Lied “If You Want” von हार्डी संधु wurde von Raj Ranjodh komponiert.

Beliebteste Lieder von हार्डी संधु

Andere Künstler von Film score