Bapu Tere Karke

Lovely Noor

ਹਾਂ ਹਾਂ ਹਾਂ ਹਾਂਹਾਂ
ਹੋ, ਦਿਨ-ਰਾਤ ਕੀਤਾ ਜਿਹਨੇ ਇੱਕ ਮੇਰੇ ਲਈ
ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ
ਹੋ, ਦਿਨ-ਰਾਤ ਕੀਤਾ ਜਿਹਨੇ ਇੱਕ ਮੇਰੇ ਲਈ
ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ
ਕਿੰਨੇ ਅਹਿਸਾਨ ਮੇਰੇ ਸਿਰ 'ਤੇ
ਸੋਚ-ਸੋਚ ਅੱਖੋਂ ਹੰਝੂ ਚੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਹਾਏ
ਸੱਚ ਆਖਾਂ ਮੇਰੀ ਤਾਂ ਔਕਾਤ ਨਹੀਂ
ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜਕੇ
ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ
ਸੱਚੇ ਰੱਬ ਅੱਗੇ ਦੋਵੇ ਹੱਥ ਜੋੜਕੇ
ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ
ਸੱਚੇ ਰੱਬ ਅੱਗੇ ਦੋਵੇ ਹੱਥ ਜੋੜਕੇ
ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ
ਆਪਣੇ ਜੋ ਦਿਲਾਂ 'ਚ ਲਕੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ

ਚੰਦਰੇ, ਗ਼ਰੀਬੀਆਂ ਦੇ ਦਿਨ ਸੀ
ਬਾਲੇ ਦੀਆਂ ਛੱਤਾਂ, ਲੇਪ ਮਿੱਟੀ ਦਾ
ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ
ਮੇਰੇ ਫ਼ਿਕਰਾਂ 'ਚ ਹੋ ਗਈ ਦਾੜੀ ਚਿੱਟੀ ਦਾ, ਹਾਏ
ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ
ਮੇਰੇ ਫ਼ਿਕਰਾਂ 'ਚ ਹੋ ਗਈ ਦਾੜੀ ਚਿੱਟੀ ਦਾ
ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਹਾਂ
ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ
ਪਰ ਤੇਰਾ ਫ਼ਿਰ ਵੀ ਨਾ ਮੋਹ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ

ਚਾਚੇ ਤਾਏ ਭਾਵੇਂ ਲੱਖ ਹੋਣਗੇ
ਤੇਰੇ ਜਿਹਾ ਸਹਾਰਾ ਨਹੀਓਂ ਭਾਲਦਾ
ਕੱਲਾ-ਕੱਲਾ ਦਿਨ ਅਹਿਸਾਨ ਮੇਰੇ 'ਤੇ
Lovely ਸ਼ੁਦਾਈ ਜਿੰਨੇ ਸਾਲ ਦਾ, ਹਾਏ
ਕੱਲਾ-ਕੱਲਾ ਦਿਨ ਅਹਿਸਾਨ ਮੇਰੇ 'ਤੇ
Lovely ਸ਼ੁਦਾਈ ਜਿੰਨੇ ਸਾਲ ਦਾ
ਸੁਪਣਾ ਸੀ ਆਇਆ, ਰਾਤੀ ਪਿੰਡ ਪਹੁੰਚ ਗਿਆ
ਬੜੀ ਬੇਫ਼ਿਕਰੀ ਨਾਲ ਸੌਂ ਗਿਆ

ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle ਆ 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਹਾਏ

Wissenswertes über das Lied Bapu Tere Karke von Amar Sandhu

Wann wurde das Lied “Bapu Tere Karke” von Amar Sandhu veröffentlicht?
Das Lied Bapu Tere Karke wurde im Jahr 2019, auf dem Album “Bapu Tere Karke” veröffentlicht.
Wer hat das Lied “Bapu Tere Karke” von Amar Sandhu komponiert?
Das Lied “Bapu Tere Karke” von Amar Sandhu wurde von Lovely Noor komponiert.

Beliebteste Lieder von Amar Sandhu

Andere Künstler von House music