Uparr Ala

Lopon Sukhdii

MixSingh In the house

ਹੋ ਉੱਡ ਦੇ ਆਕਾਸ਼ ਵਿਚ camera
ਉਹ ਰੱਖ ਦਾ ਐ zoom ਕਰਕੇ
ਹੋ ਸਾਰਾ ਲੇਖਾ ਜ਼ੋਖਾ ਰੱਖੀ ਜਾਂਦਾ ਐ
Record ਓਹੋ ਭਰ ਭਰ ਕੇ
ਹੋ ਉੱਡ ਦੇ ਆਕਾਸ਼ ਵਿਚ camera
ਉਹ ਰੱਖ ਦਾ ਐ zoom ਕਰਕੇ
ਹੋ ਸਾਰਾ ਲੇਖਾ ਜ਼ੋਖਾ ਰੱਖੀ ਜਾਂਦਾ ਐ
Record ਓਹੋ ਭਰ ਭਰ ਕੇ
ਹੋ ਕਿਵੇਂ ਕੋਈ ਖਿੱਚਦਾ ਐ ਗਰੀਬ ਦੇ ਮੂੰਹੋਂ
ਧੂੜਕਾਂ ਚ ਜਾ ਜਾ ਮੱਥੇ ਟੈਂਕੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ

ਹੋ ਜਿਥੇ ਜਿਥੇ ਕਰੀਆਂ ਚਲਾਕੀਆਂ
ਸਬੂਤ ਸਾਰੇ ਪੇਸ਼ ਹੁੰਦੇ ਨੇ
ਹੋ ਸਿੱਧਾ ਹੁਕਮ ਸੁਣਾਉਂਦਾ ਕਰਤਾਰ
ਨਾਂ ਕਚਰ ਇਆਨ ਚ Case ਹੁੰਦੇ ਨੇ
ਹੋ ਰੰਗ ਰੂਪ ਜਾਤ ਪਾਤ ਦਾ
ਨਾਂ ਕਰੇ ਪੱਖ ਪਾਤ
ਤੇਰੇ ਕਰਮਾ ਦਾ ਫਲ
ਓਹੋ ਲਿਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ

ਹੋ ਡਾਲਰਾਂ ਨਾਲ Berigate ਖੁਲਦੇ ਨੇ
ਲੱਗੇ ਜੋ ਦਿਲਾਂ ਦੇ ਰਸਤੇ
ਉਹ ਪਾਟੇ ਹੋਏ ਲੀੜੇ ਮਹਗੇ ਵਿਕਦੇ
ਜ਼ਮੀਰ ਵਿਕਦੇ ਨੇ ਸਸਤੇ
ਆਹ ਲੋਟੂ ਰਾਜਨੀਤੀ
ਕਿੰਨੇ ਕਿੰਨੇ ਕਿਥੇ ਕੀਤੀ ਚਾ ਵਾਂਗੂ ਦੇਸ਼
ਕੇਹੜਾ ਵੇਚੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ

ਓਏ ਖਤ ਲੇ ਕਮਾਈ ਦੱਸਣ ਨੂੰਹਾਂ ਦੇ
ਨਾਜਾਇਜ਼ ਕਰੇਂਗਾ ਜੇ ਭਾਰੇਂਗਾ
ਹਾਨ ਜਿਹੜਾ ਵਸੂ ਢਾਈਵੇ ਐ ਕਣ ਕਣ ਵਿਚ
ਓਦੋ ਕੋਲੋਂ ਕਿਵੇਂ ਉਹਲਾ ਕਰੇਗਾ
ਲੋਪੋਂ ਸੁਖਦੀ ਉਹ ਜਾਨੁ ਰੱਬ ਸਬ ਬੰਦਾ
ਓਹਦਾ ਦਿੱਤਾ ਹੀ ਤਾਂ ਖਾਂਦਾ ਐ

ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ
ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ

ਹੋ ਉਪਰ ਆਲਾ ਓਏ ਮਿੱਤਰਾ
ਸਬ ਕੁਛ ਵੇਖੀ ਜਾਂਦਾ ਐ ਹਾਏ

Wissenswertes über das Lied Uparr Ala von Amar Sandhu

Wer hat das Lied “Uparr Ala” von Amar Sandhu komponiert?
Das Lied “Uparr Ala” von Amar Sandhu wurde von Lopon Sukhdii komponiert.

Beliebteste Lieder von Amar Sandhu

Andere Künstler von House music