Ishq De Bulle

Boota Halimwalia

ਤੇਰੇ ਇਸ਼ਕ ਦਾ ਊੜਾ ਆਂਦਾ
ਮੈਂ ਪੜ ਲਿਆ ਸੱਜਣਾ ਸਾਰਾ
ਤੇਰੇ ਇਸ਼ਕ ਦਾ ਊੜਾ ਆਂਦਾ
ਮੈਂ ਪੜ ਲਿਆ ਸੱਜਣਾ ਸਾਰਾ
ਇਸ ਜੱਗ ਤੇ ਹੋਰ ਨਾ ਕੋਈ
ਮੈਨੂੰ ਤੈਥੋਂ ਵੱਧ ਪਿਆਰਾ
ਆਉਣ ਤੇਰੇ ਇਸ਼ਕ ਦੇ ਬੁੱਲੇ
ਜਾਣ ਮੇਰੇ ਚਾ ਡੁੱਲੇ
ਆਉਣ ਤੇਰੇ ਇਸ਼ਕ ਦੇ ਬੁੱਲੇ
ਜਾਣ ਮੇਰੇ ਚਾ ਡੁੱਲੇ
ਮੈਂ ਕਿੰਝ ਸਾਂਭੀ ਜਾਵਾਂ
ਮੈਂ ਜਿੰਦ ਤੇਰੇ ਲੇਖੇ ਲਾਵੰਗਾ
ਤੇਰੇ ਨਾਲ ਲੈਕੇ ਲਾਵਾਨ
ਲੋਕੀ ਉਮਰ ਹੰਢਾਉਂਦੇ
ਮੈਂ ਤੇਰਾ ਇਸ਼ਕ ਹੰਧਾਵਾ

ਆਈ ਰੁੱਤ ਸੱਜਣਾ ਦੀ
ਰੰਗ ਚੜ ਦਾ ਜਾਵੇ
ਮੈਂ ਜਦ ਵੀ ਵੇਖਾਂ ਸ਼ੀਸ਼ਾ ਸ਼ਰਮਾਵੇਂ
ਆਈ ਰੁੱਤ ਸੱਜਣਾ ਦੀ
ਰੰਗ ਚੜਦਾ ਜਾਵੇ
ਮੈਂ ਜਦ ਵੀ ਵੇਖਾ
ਸ਼ੈਹਾ ਸ਼ਰਮਾਵੇਂ
ਤੂੰ ਮੇਰਾ ਸੱਜਣਾ ਗਹਿਣਾ
ਮੈਂ ਤੇਰੇ ਦਿਲ ਵਿਚ ਰਹਿਣਾ
ਤੂੰ ਮੇਰਾ ਸੱਜਣਾ ਗਹਿਣਾ
ਮੈਂ ਤੇਰੇ ਦਿਲ ਵਿਚ ਰਹਿਣਾ
ਮੈਂ ਰਬ ਤੋਂ ਹਿਯੋ ਚਾਵਨ
ਮੈਂ ਜਿੰਦ ਤੇਰੇ ਲੇਖੇ ਲਾਵੰਗਾ
ਤੇਰੇ ਨਾਲ ਲੈਕੇ ਲਾਵਾਨ
ਲੋਕੀ ਉਮਰ ਹੰਦੌਉਂਦੇ
ਮੈਂ ਤੇਰਾ ਇਸ਼ਕ ਹੰਦਾਵਾਨ

ਰਾਤਾਂ ਨੂੰ ਸੁਪਨੇ
ਤੇਰੇ ਆਉਣ ਜਾਏ ਲੱਗ ਪਏ
ਕੱਲੀ ਨੂੰ ਖ਼ਿਆਲ ਤੇਰੇ
ਸਟਾਉਣ ਜਾਏ ਲੱਗ ਪਏ
ਰਾਤਾਂ ਨੂੰ ਸੁਪਨੇ
ਤੇਰੇ ਆਉਣ ਜਾਏ ਲੱਗ ਪਏ
ਕੱਲੀ ਨੂੰ ਖ਼ਿਆਲ ਤੇਰੇ
ਸਟਾਉਣ ਜਾਏ ਲੱਗ ਪਏ
ਜਿੰਨੇ ਸਾਹ ਬਚਦੇ ਮੇਰੇ
ਲਿਖਾਤੇ ਨਾਵੇ ਤੇਰੇ
ਜਿੰਨੇ ਸਾਹ ਬਚਦੇ ਮੇਰੇ
ਲਿਖਾਤੇ ਨਾਵੇ ਤੇਰੇ
ਤੇਰੇ ਬਿਨ ਮਰਦੀ ਜਾਵਾਂ
ਮੈਂ ਜਿੰਦ ਤੇਰੇ ਲੇਖੇ ਲਾਵੰਗਾ
ਤੇਰੇ ਨਾਲ ਲੈਕੇ ਲਾਵਾਨ
ਲੋਕੀ ਉਮਰ ਹੰਢਾਉਂਦੇ
ਮੈਂ ਤੇਰਾ ਇਸ਼ਕ ਹੰਧਾਵਾ

Wissenswertes über das Lied Ishq De Bulle von Amar Sandhu

Wer hat das Lied “Ishq De Bulle” von Amar Sandhu komponiert?
Das Lied “Ishq De Bulle” von Amar Sandhu wurde von Boota Halimwalia komponiert.

Beliebteste Lieder von Amar Sandhu

Andere Künstler von House music