25-25

Arjan Dhillon

ਉਹ 2 ਰ ਗੱਡੀ ਉੱਤੇ
ਇਕ ਰ ਗੁੱਟ ਤੇ ਨੀ
ਨੀ ਚਲਦਾ ਜਮਾਨਾ
ਚਾਲ ਮਿੱਤਰਾ ਤੋ ਪੁੱਛ ਕੇ
ਉਹ 2 ਰ ਗੱਡੀ ਉੱਤੇ
ਇਕ ਰ ਗੁੱਟ ਤੇ ਨੀ
ਨੀ ਚਲਦਾ ਜਮਾਨਾ
ਚਾਲ ਮਿੱਤਰਾ ਤੋ ਪੁੱਛ ਕੇ
ਹੋ ਕਾਫਲਾ ਕੀ ਇਕੱਠ
ਭਾਵੇਂ ਵੈਲੀ ਕਹਿ ਦੇ ਸੋਹਣੀਏ
ਚਾਰੇ ਪਾਸੇ ਬਣੀ
ਭਾਵੇਂ ਵੈਲੀ ਕਹਿ ਦੇ ਸੋਹਣੀਏ
ਕਾਫਲਾ ਕੀ ਇਕੱਠ
ਭਾਵੇਂ ਵੈਲੀ ਕਹਿ ਦੇ ਸੋਹਣੀਏ
ਚਾਰੇ ਪਾਸੇ ਬਣੀ
ਭਾਵੇਂ ਵੈਲੀ ਕਹਿ ਦੇ ਸੋਹਣੀਏ
Crispy ਇਹ Look ਤੇ
Drip ਇਹ ਮਲੰਗ ਦੀ
ਸ਼ੇਰਾ ਦੀਆਂ ਸੋਟੀਆਂ ਦੀ
ਕੱਢੀ ਇਹ ਜਾਨ ਨੀ
ਕੋਲੋਂ ਲੰਘ ਜੇ ਅੱਖ ਮਿਲਾ
25 - 25 - 50 ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ

ਹੋ Gucci ਦੀਆਂ ਬੇਲਟਾ ਚ ਬਣੇ 45 ਨੀ
ਗੋਲੀ ਪਿੱਛੋਂ ਪਈਏ ਪਹਿਲਾ ਚਲਣੇ ਨੂੰ ਕਾਹਲੀ ਨੀ
ਹੋ Weapon ਆ ਮਾਹੌਲ
ਮਾੜੀ ਮੋਟੀ ਖਾ ਲੈਂਦੇ ਆ
ਵਾਲੀ ਟੋਹਰ ਹੋਵੇ ਕੱਢਣੀ
ਤਾ ਚਿੱਟੇ ਪਾ ਲੈਂਦੇ ਆ
ਚਮਕਮਾਡੂਸਾ Head ਅੱਖਾਂ ਉੱਤੇ ਯਾਰ ਦੇ
ਯਾਰੀ ਸਾਡੀ ਨਿਭ ਕੇ ਤੇ ਵੈਰ ਲਲਕਾਰ ਦੇ
ਹੋ ਰੱਬ ਆਪੇ ਦੇਵਾ ਪੁਆ
25 - 25 - 50 ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ

ਪਛਾਣਦਾ ਹਰੇਕ ਸਾਨੂ ਕੋਈ ਕੋਈ ਜਾਣਦਾ
ਸਬ ਨਾਲ ਭੇਤ ਖੁਲਾ ਮੌਕਾ ਨੁਕਸਾਨ ਦਾ
ਕਿਥੇ ਹੋਇਐ ਕਿਥੇ ਜਾਇਏ
ਠੇਰਾਂ ਨੂੰ ਇਹ ਦੱਸਦੇ
ਤੁਹਾਡੇ ਤੋ ਵੀ ਗ੍ਹਾ
ਅਸੀਂ ਕਿਹੜਾ ਨੂੰ ਇਹ ਦੱਸਦੇ
ਉਹ ਕਯੀ ਰੁਤਬੇ ਆ ਉਮਰਾਂ ਗਾਵਾ
25 - 25 - 50 ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ

ਜਿਹੜਾ ਆਵੇ ਰਾਜ਼ੀ ਜਾਵੇ
ਖੁਲੇ ਬੂਹੇ ਬਾਰ ਨੀ
ਸਰ ਹੀ ਘੁਮਾਨਾ
ਕੀ ਇਹ ਮੋਟਰ ਕੀ ਬਾਹਰ ਨੀ
ਰਾਤ ਜਿਹਨੂੰ Phone ਆਵੇ
ਗੱਲਬਾਤ ਬਾਹਰ ਆ
ਨਿਰੀ ਮੁਮਤਾਜ ਮਿੱਤਰਾ ਦੀ ਮੁਟਿਆਰ ਆ
ਜਿਹਨਾਂ ਨਾਲ ਬਹਿੰਦਾ ਬਿੱਲੋ
ਜਿਹਨਾਂ ਨਾਲ ਉੱਠਦਾ
ਹਰੇਕ ਰਹਿੰਦਾ ਓਹਨਾ ਕੋਲੋਂ
ਆਹੀ ਗੱਲ ਪੁੱਛਦਾ
ਜਿਹਨਾਂ ਨਾਲ ਬਹਿੰਦਾ ਬਿੱਲੋ
ਜਿਹਨਾਂ ਨਾਲ ਉੱਠਦਾ
ਅਰਜੁਨ ਨਾਲ ਦੇਵੋ ਜੇ ਗੱਲ ਕਰਾ
25 - 25 - 50 ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਹਾਏ 25 - 25 - 50 ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ ਕੋਈ ਸਾਨੂ
ਸਾਥੋਂ ਤਹਾ ਦਿਖਾ

Wissenswertes über das Lied 25-25 von Arjan Dhillon

Wann wurde das Lied “25-25” von Arjan Dhillon veröffentlicht?
Das Lied 25-25 wurde im Jahr 2022, auf dem Album “Jalwa” veröffentlicht.

Beliebteste Lieder von Arjan Dhillon

Andere Künstler von Dance music