Daaru Sasti
E yo
The Kid
ਹੋ ਕਿਸੇ ਦਾ ਵੀ ਨਈ Chandigarh ਨਾ ਤੇਰਾ ਹੈ ਨਾ ਮੇਰਾ ਏ
ਭਦਰ ਨੇ ਪਰਜਾਈ ਵਰਗੇ ਵਿਚ ਫ੍ਲੈਟ’ਆ ਡੇਰਾ ਏ
ਧਾਰਾ ਕਢ ਦੇ ਸ਼ੇਹਾਰ ਹੋ ਜੇਗੀ
ਜੱਟਾ ਦੀ ਵੈਰਾਂ ਹੋਜੇਗੀ
ਜੇ ਤੂ ਕਿਦਰੇ ਆਗਿ ਕਮਲੀਏ
Kiran ਤੋ Karen ਹੋਜੇਗੀ
ਹੋ ਸੜਕਾਂ ਦੀ ਲੇਹਰ ਕਢੋਂਦੀ ਆ
ਮੰਡੀਰ ਜੀ ਬਾਲੀ ਮਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਓ ਹਿੱਕ ਤੇ ਲੱਦ ਦੇ 8-9-11 ਨੀ
ਜਿਥੇ ਦਿਸਣ ਬਾਹਰ ਲਿਆ ਕਾਰਾ ਨੀ
ਵੇਲੀ ਮਾਰਦੇ ਫਿਰਦੇ ਮਾਰਾ ਨੀ
ਓ ਲੌਂ ਨਾ ਪੇਚੇ wineਪੌਂਦੀ
ਤੇ ਜੇਵੀ after nine ਪੌਂਦੀ
Moon roof ਖੋਲਕੇ side ਲੌਂਦੀ
ਹਾਏ ਨੀ ਕਚਾ ਨਾ ਤਾ ਯਾਰ ਹੇ ਲੈਂਦੇ ਆ
ਨੀ ਮੈਨੂ Arjan Arjan ਕਿਹੰਦੇ ਆ
ਕਚਾ ਨਾ ਤਾ ਯਾਰ ਹੇ ਲੈਂਦੇ ਆ
ਨੀ ਮੈਨੂ Arjan Arjan ਕਿਹੰਦੇ ਆ
ਓ ਜੁੱਤੀਆਂ ਆਲੇ ਚੋਬਰ ਪਿਛੇ
Heel ਨਾਰਾ ਦੀ ਘਸਦੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਓ ਬਿੱਲੋ ਚਿੱਟੇ ਪਾਏ ਹੁੰਦੇ ਨੀ
ਜਦੋ ਜੁਡ਼ਨ ਜੱਟਾ ਦੇ ਮੁੰਡੇ ਨੀ
ਥਾਨੇਯਾ ਦੇ ਖੜਕਣ ਕੂੰਡੇ ਨੀ
8 ਕਾਰਾ ਉੱਤੋ ਤਿਲਕੇ ਨੀ
ਤੁਰੇ ਜੋਰ ਨਾ ਦਬਕਾ ਮਿਲਕੇ ਨੀ
ਜੇਡਾ ਆਡੇਯਾ ਰਖਡੀਏ ਛਿਲਕੇ ਨੀ
ਓ ਲਿਸ਼ਕਾਂ ਅਸਲੇ ਦੇ ਪੱਟ ਬਿੱਲੋ
ਨੀ ਸਾਨੂ ਅੱਤ ਵੀ ਆਂਖੇ ਅੱਤ ਬਿੱਲੋ
ਲਿਸ਼ਕਾਂ ਅਸਲੇ ਦੇ ਪੱਟ ਬਿੱਲੋ
ਸਾਨੂ ਅੱਤ ਵੀ ਆਂਖੇ ਅੱਤ ਬਿੱਲੋ
ਮਿਤਰਾਂ ਦਾ ਕਿੰਨਾ ਮਾਨ ਤਾਂ
ਪਿੰਡ ਜਾ ਜਾ ਜਨਤਾ ਦਸਦੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਹੋ ਖਾਤੇ ਕਾਦੇ ਖੂ ਨੇ ਬਲੀਏ
ਜੱਟ ਜੰਨਤ ਦੀ ਜੂਨ ਬਲੀਏ
ਤੇਰੇ ਸ਼ਿਅਰ ਦੀ ਰੂਹ ਨੇ ਬਲੀਏ
ਓ ਕਦੋ ਮੋਡਾ ਪੈਣਾ ਰੁੱਤਾ ਨੂ
ਨੀ ਮਾਵਾਂ ਡੀਕਣ ਪੁੱਤਾ ਨੂ
ਨੀ ਜਿਵੇ ਚੁੰਨੀਆ ਡੀਕਣ ਗੁੱਤਾਂ ਨੂ
ਓ ਜਿਵੇ ਨਾਰਾ ਨੂ ਟੇਕਾ ਨੀ
ਕੱਲਾ ਲੈਣ ਔਂਦੇ ਆ ਠੇਕਾ ਨੀ
ਜਿਵੇ ਨਾਰਾ ਨੂ ਟੇਕਾ ਨੀ
ਕੱਲਾ ਲੈਣ ਔਂਦੇ ਆ ਠੇਕਾ ਨੀ
ਚੱਲੇ Paris ਦੇ ਫੈਸ਼ਨ ਨੇ
ਆੜਤਾ ਦੀ ਚੁੜੀ ਕਸ੍ਤਿਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ
ਇਕ ਤਾ ਹੁਸਨ ਦੀ ਹੱਦ ਨੀ ਨਖਰੋ
ਉੱਤੋ ਦਾਰੂ ਸਸਤੀ ਆ