Ishq Jeha Ho Gya

ARJAN DHILLON, PREET HUNDAL

ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਚੈਨ ਸਾਡਾ ਖੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਚੈਨ ਸਾਡਾ ਖੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

ਨੈਣ ਨਾਗ ਸੀ ਕੈਦੀ ਕਰਦੀ
ਜ਼ੁਲਫ਼ਾਂਆਂ ਦੀਆਂ ਜੰਜੀਰਾਂ
ਓਸੇ ਦੇਸ ਦੀ ਲੱਗਦੀ ਮੈਨੂੰ
ਜਾਂਦੀਆਂ ਜਿਥੇ ਹੀਰਾਂ
ਓਸੇ ਦੇਸ ਦੀ ਲੱਗਦੀ ਮੈਨੂੰ
ਜੰਮਦੀਆਂ ਜਿਥੇ ਹੀਰਾਂ
ਹਨ ਸਮਾ ਖਾਲੋ ਗਿਆ ਲੱਗਦਾ ਐ
ਹਨ ਸਮਾ ਖਾਲੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

ਚਾਰੇ ਪਾਸੇ ਓਹੀ ਦਿਸਦੀ
ਸਾਨੂ ਸੂਰਤ ਨੀ ਬਾਕੀ
ਖ਼ਯਾਲ ਉੱਤੇ ਸ਼ਾਯਾ ਰਹਿੰਦਾ ਓਦਾਂ ਰੰਗ ਪ੍ਰਤਾਪੀ
ਖ਼ਯਾਲ ਉੱਤੇ ਸ਼ਾਯਾ ਰਹਿੰਦਾ ਓਦਾਂ ਰੰਗ ਪ੍ਰਤਾਪੀ
ਹਾੜ ਵੀ ਪੋਹ ਜੇਹਾ ਲੱਗਦਾ ਏ
ਹਾੜ ਵੀ ਪੋਹ ਜੇਹਾ ਲੱਗਦਾ ਏ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

ਖੁਦ ਨਾਲ ਗੱਲਾਂ ਕਰੀਏ
ਗੀਨਦੇ ਰਹੀਏ ਰਾਤ ਨੂੰ ਤਾਰੇ
ਅਸੀਂ ਵੀ ਕਾਰਨ ਲੱਗੇ ਆ ਕਾਮ ਅਸ਼ਿਕਾ ਵਾਲੇ ਸਾਰੇ
ਅਸੀਂ ਵੀ ਕਾਰਨ ਲੱਗੇ ਆ ਕਾਮ ਅਸ਼ਿਕਾ ਵਾਲੇ ਸਾਰੇ
ਕੋਈ ਜਾਂ ਪਾਰੋ ਗਿਆ ਲੱਗਦਾ ਹੈ
ਕੋਈ ਜਾਂ ਪਾਰੋ ਗਿਆ ਲੱਗਦਾ ਹੈ
ਇਸ਼ਕ ਜੇਹਾ ਹੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋ ਗਿਆ ਲੱਗਦਾ ਐ
ਪਹਿਲੀ ਤੱਕਣੀ ਦੇ ਵਿਚ ਕੌਈ
ਦਿਲ ਸਾਡਾ ਛੋਟੇ ਗਿਆ ਲੱਗਦਾ ਐ
ਇਸ਼ਕ ਜੇਹਾ ਹੋ ਗਿਆ ਲੱਗਦਾ ਐ

Wissenswertes über das Lied Ishq Jeha Ho Gya von Arjan Dhillon

Wer hat das Lied “Ishq Jeha Ho Gya” von Arjan Dhillon komponiert?
Das Lied “Ishq Jeha Ho Gya” von Arjan Dhillon wurde von ARJAN DHILLON, PREET HUNDAL komponiert.

Beliebteste Lieder von Arjan Dhillon

Andere Künstler von Dance music