Kaala Jaadu

Arjan Dhillon

Show mercy on you

ਹਾਏ wood soul ਜੁੱਤੀਆਂ ਦੀ ਠੱਕ ਠੱਕ ਨੀ
Wood soul ਜੁੱਤੀਆਂ ਦੀ ਠੱਕ ਠੱਕ ਨੀ
ਖੋਲਵੇ ਸੀਨੇ ਚੋ ਆਂਦੀ ਵੈਲੀ ਅਖ ਨੀ
ਖੋਲਵੇ ਸੀਨੇ ਚੋ ਆਂਦੀ ਵੈਲੀ ਅਖ ਨੀ
ਓ ਦਿਲ ਕਾਨੁ ਮੰਗਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ

Brown ਰੰਗ ਦਾ
ਅੱਧੇ ਮਿਲੋ ਸੁੰਦਾ ਘਨਗੁਰਾ ਵਜਿਆ
ਡਕ ਦਾ ਏ ਨੀਤ ਪਰ ਕਿਥੇ ਰਜਿਆ
ਡਕ ਦਾ ਏ ਨੀਤ ਪਰ ਕਿਥੇ ਰਜਿਆ
ਹੇ ਯਾਰ rifle'ਆਂ ਤੇ ਅਸਲਾ ਵੀ ਨਾਲ ਰੱਖਦਾ
Polythene ਚ ਲਪੇਟ ਕੇ ਐ ਮਾਲ ਰੱਖਦਾ
ਓ ਤੋਲਾ 3 ਢੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਹਾ ਹਾ ਹਾ

ਹੋ ਭਦੌੜ ਵਾਲਾ ਭਾਖੜੇ ਦੇ ਬਨ ਵਰਗਾ
ਭਦੌੜ ਵਾਲਾ ਭਾਖੜੇ ਦੇ ਬਨ ਵਰਗਾ
ਹਾਏ ਚੰਨ ਵਰਗੀਅਨ ਕੇਹਨ ਮੁੰਡਾ ਚਨ ਵਰਗਾ
ਹਾਏ ਚੰਨ ਵਰਗੀਅਨ ਕੇਹਨ ਮੁੰਡਾ ਚਨ ਵਰਗਾ
Barnale ਦਿਹ slang ਵੀਚ ਗੀਤ ਲਖਦਾ
ਜਦੋ ਮਾਰ ਉੱਤੇ ਹੋਵ ਓਦੋ ਕਲਾ ਦਿਸਦਾ
ਓ ਜਵਾਂ ਝੂਠਾ ਖੰਗ ਦਾ
ਓ ਜਵਾਂ ਝੂਠਾ ਖੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
ਰਨਾਂ ਗੋਰੀਯਾਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਏ brown ਰੰਗ ਦਾ
Brown ਰੰਗ ਦਾ

Beliebteste Lieder von Arjan Dhillon

Andere Künstler von Dance music