Kath
Mxrci
ਹੋ ਪਏ ਖੱਟੇਆ ਚ ਕਦੇ ਨੀ ਔਕਾਤ ਦਸਦੇ
ਪਿੰਡੋ ਤੁੜਾ ਲੋਕਿ ਛੱਡ ਦੀ ਬਰਾਤ ਦਸਦੇ
ਖੱਟੇਆ ਚ ਕਦੇ ਨੀ ਔਕਾਤ ਦਸਦੇ
ਪਿੰਡੋ ਤੁੜਾ ਲੋਕਿ ਛੱਡ ਦੀ ਬਰਾਤ ਦਸਦੇ
ਹੋ ਵੇਲਿਆ ਨੂ ਉਮਰਾ ਦੀ ਘਾਟ ਦਸਦੇ
ਕਿਹੰਦੇ ਬਾਲੇਯਾ ਤੋ ਜੱਬੀ ਮਾਨੀ ਜਾਂਦਾ ਡੱਬੇਯਾ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਜਿਓਂਡੇ ਆ ਤੇ ਲਗਦੀ ਆ ਮਿਹਫੀਲਾ ਬਿੱਲੋ
ਮਰੇ ਉੱਤੇ ਲਗਨੇ ਆ ਮੇਲੇ ਬਲੀਏ
ਜਿਓਂਡੇ ਆ ਤੇ ਲਗਦੀ ਆ ਮਿਹਫੀਲਾ ਬਿੱਲੋ
ਮਰੇ ਉੱਤੇ ਲਗਨੇ ਆ ਮੇਲੇ ਬਲੀਏ
ਨੀ ਯਾਰ ਖੱਟੇ ਪ੍ਯਾਰ ਦਿਲਦਾਰ ਖੱਟੇਆ
ਨਹੀ ਉਸ੍ਤਾਦ ਨਾਹੀ ਚੇਲੇ ਬਲੀਏ
ਓ ਜਮੇਯਾ ਨੀ ਕੋਈ ਗੱਲਮੇ ਨੂ ਆ ਜਾਵੇ
ਜਮੇਯਾ ਨੀ ਕੋਈ ਗੱਲਮੇ ਨੂ ਆ ਜਾਵੇ
ਹੋ ਰੱਬ ਚੱਕੂ ਜਦੋ ਸਾਡਾ ਟਾਇਮ ਚਕੇਯਾ
ਹੋ ਰੱਬ ਚੱਕੂ ਜਦੋ ਸਾਡਾ ਟਾਇਮ ਚਕੇਯਾ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਹੋ ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਹੋ ਰਿਹ੍ਜੂਗਾ ਨਾਮ ਭਾਵੇ ਆਪ ਨਾ ਰਹਿਆ
ਹੋਣਗੀਆ ਗੱਲਾਂ ਬਿੱਲੋਂ ਗਲ ਗਲ ਤੇ
ਹੋ ਤੈਨੂ ਦਿੱਤਾ ਦਿਲ ਬਿੱਲੋ ਤੇਰਾ ਹੇ ਰਹੁ
ਦਸ ਕਡ਼ਾ ਦਵਾਂ ਏ ਪਿੰਡੇ ਦੀ ਖਲ ਤੇ
ਹੋ ਜਾਂਦੀ ਵਾਰੀ ਹੋਵੇ ਅੱਕਖਾ ਮੁੱਰੇ ਸੋਹਣੀਏ
ਜਾਂਦੀ ਵਾਰੀ ਹੋਵੇ ਅੱਕਖਾ ਮੁੱਰੇ ਸੋਹਣੀਏ
ਓ ਸਾਡੇ ਦਿਲ ਦੀ ਦੇਓੜੀ ਹੋਰ ਕੌਣ ਟੱਪੇਯਾ
ਓ ਸਾਡੇ ਦਿਲ ਦੀ ਦੇਓੜੀ ਹੋਰ ਕੌਣ ਟੱਪੇਯਾ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਹੋ ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਓ ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਹੋ ਮਿੰਟ ਚ ਜਦੋ ਜਾਨ ਮਚਕੇ ਬਿੱਲੋ
ਕਾਗਜ਼ਾ ਦੇ ਵਰਗੀ ਤਸੀਰ ਨੀ ਮੇਰੀ
ਓ ਤੇਰਾ ਅਰਜਨ ਢੁਕ੍ਦਾ ਏ ਧੁਨੀ ਵਰਗਾ
ਟਾਇਮ ਭਾਵੇ ਲਗੇ ਪਰ ਢੋਂਡਾ ਨੀ ਦੇਰੀ
ਭਦੌਡ਼ ਭਦੌਡ਼ ਤਾ ਕਰਾਕੇ ਜਾਔਗਾ
ਭਦੌਡ਼ ਭਦੌਡ਼ ਤਾ ਕਰਾਕੇ ਜਾਔਗਾ
ਹੋ ਸਾਡਾ ਦੁਨੀਆ ਤੇ ਕਿ ਰਖੇਯਾ
ਹੋ ਸਾਡਾ ਦੁਨੀਆ ਤੇ ਕਿ ਰਖੇਯਾ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਓ ਸਿਵੇਯਾ ਨੂ ਜਾਂਦਾ ਕਠ ਦਸੁਗਾ ਕੂੜੇ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ
ਗਬਰੂ ਨੇ ਜ਼ਿੰਦਗੀ ਚ ਕਿ ਖੱਟੇਆ