Tyaar

Arjan Dhillon, MXRCI

MXRCI

ਹਾਏ ਟੁੱਟੀਆਂ ਜਦੋ ਦੀ
ਅਸੀ ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ
ਅਸੀ ਬਹਾਰ ਜਾਣ ਦੇ ਲਈ
ਬੇਕਰਾਰ ਹੀ ਨੀ ਹੋਏ
ਬਹਾਰ ਜਾਣ ਦੇ ਲਈ
ਬੇਕਰਾਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ ਅਸੀ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ

ਹੋ ਕਿਦੇ ਲਈ ਸਜਣ, ਤੇ ਕਿੰਨੂੰ ਏ ਦਿਖਾਉਣਾ
ਕਹਿੰਨੇ ਸਾਨੂੰ ਸੱਜਿਆਂ ਨੂੰ ਦੇਖਣੇ ਲਈ ਆਉਣਾ
ਜਿਦਣ ਦੇ ਓਹਦੇ ਦੀਦਾਰ ਹੀ ਨੀ ਹੋਏ
ਦੀਦਾਰ ਹੀ ਨੀ ਹੋਏ, ਦੀਦਾਰ ਹੀ ਨੀ ਹੋਏ
ਟੁੱਟੀਆਂ ਜਦੋ ਦੀ ਅਸੀ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਟੁੱਟੀਆਂ ਜਦੋ ਦੀ ਅਸੀ
ਹਾਏ ਸਾਦਗੀ ਦਾ ਸਾਡੇ ਕੋਲੋਂ ਕੋਹ ਦੂਰ ਸੀ
ਸਾਡੀ ਏ ਸ਼ੌਕੀਨੀ ਜਗ ਚ ਮਸ਼ਹੂਰ ਸੀ
ਹਾਏ ਸਾਦਗੀ ਦਾ ਸਾਡੇ ਕੋਲੋਂ ਕੋਹ ਦੂਰ ਸੀ
ਸਾਡੀ ਏ ਸ਼ੌਕੀਨੀ ਜਗ ਚ ਮਸ਼ਹੂਰ ਸੀ
ਜਿਹੜਾ ਰੰਗ ਪਾ ਲਾਈਏ ਓਹੀ ਰੰਗ ਚੜ੍ਹਦਾ
ਹਰ ਕੋਈ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ
ਜਦੋ ਮਿਲਦੇ ਸੀ ਲੜਦੇ ਸੀ ਤਕਰਾਰ ਹੀ ਨੀ ਹੋਏ
ਤਕਰਾਰ ਹੀ ਨੀ ਹੋਏ, ਤਕਰਾਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ ਅਸੀ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ ਅਸੀ

ਹਾਏ ਆਸ਼ਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ
ਕਰੇ ਨਾ ਤਾਰੀਫ ਕੋਈ ਦੇਖ ਲਾਇਓ ਪੁੱਛ ਕੇ
ਹਾਏ ਸੋਹਣੀਆਂ ਨੇ ਅੱਖਾਂ ਜੋ ਥੋਨੂੰ ਸੋਹਣਾ ਕਹਿੰਦਿਆਂ
ਅੱਖਾਂ ਯਾਦ ਆਉਣ ਜਦੋ ਨੇੜੇ ਨਹੀਓ ਰਹਿੰਦੀਆਂ
ਸੀਨੇ ਵਿੱਚੋ ਨੈਣ ਆ ਪਾਰ ਹੀ ਨੀ ਹੋਏ
ਪਾਰ ਹੀ ਨੀ ਹੋਏ, ਪਾਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ ਅਸੀ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਤਿਆਰ ਹੀ ਨੀ ਹੋਏ
ਹਾਏ ਟੁੱਟੀਆਂ ਜਦੋ ਦੀ ਅਸੀ

Wissenswertes über das Lied Tyaar von Arjan Dhillon

Wann wurde das Lied “Tyaar” von Arjan Dhillon veröffentlicht?
Das Lied Tyaar wurde im Jahr 2024, auf dem Album “Chobar” veröffentlicht.
Wer hat das Lied “Tyaar” von Arjan Dhillon komponiert?
Das Lied “Tyaar” von Arjan Dhillon wurde von Arjan Dhillon, MXRCI komponiert.

Beliebteste Lieder von Arjan Dhillon

Andere Künstler von Dance music