Bai Ji
ਹੋ ਨਾ ਚਲਦੇ ਨੀ ਮਿੱਤਰਾ ਚਲੌਣੇ ਪੈਂਦੇ ਆ
ਜਿਹੜੇ ਉੱਡ ਦੇ ਆਸਮਾਨੀ ਭੂਜੇ ਲੌਣੇ ਪੈਂਦੇ ਆ
ਨਾ ਚਲਦੇ ਨੀ ਮਿੱਤਰਾ ਚਲੌਣੇ ਪੈਂਦੇ ਆ
ਜਿਹੜੇ ਉੱਡ ਦੇ ਆਸਮਾਨੀ ਭੂਜੇ ਲੌਣੇ ਪੈਂਦੇ ਆ
ਬਾਪ ਸੀ ਕਾਹੌਂਦੇ ਜਿਹੜੇ ਸ਼ਹਿਰ ਦੇ
ਬਹਾਰ ਵਾਲੀ ਰੁੱਤ ਵਿਚ ਛਾਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਫੋਕਿਯਨ ਜੋ ਮਾਰਦੇ ਸੀ ਬੜ੍ਹਕਾਂ
Gill Raunta ਓ ਕੱਡਿਯਨ ਨੇ ਰੜਕਾਂ
ਫੋਕਿਯਨ ਜੋ ਮਾਰਦੇ ਸੀ ਬੜ੍ਹਕਾਂ
Gill Raunta ਓ ਕੱਡਿਯਨ ਨੇ ਰੜਕਾਂ
ਪਾਲੀ ਬੈਠੇ ਸੀ ਜੋ ਵਹਿਮ ਵੈਲਪੁਨੇ ਦੇ
ਕੂਕੇਯਾ ਦੇ ਡੋਲੂ ਵਾਂਗੂ ਮਾਂਜ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਹੋ ਮੂਹਰੇ ਕਿਹੰਦੇ ਤੇ ਕਾਹੌਂਦੇ ਲਾਕੇ ਤੋੜੇ ਆ
ਬਡੇ ਭੂਤਰੇ ਸਹਾਨਾ ਦੇ ਸਿੰਗ ਭੋਰੇ ਆ
ਮੂਹਰੇ ਕਿਹੰਦੇ ਤੇ ਕਾਹੌਂਦੇ ਲਾਕੇ ਤੋੜੇ ਆ
ਬਡੇ ਭੂਤਰੇ ਸਹਾਨਾ ਦੇ ਸਿੰਗ ਭੋਰੇ ਆ
ਜਿਗਰੇ ਨਾ ਜੱਟ ਨੇ ਖਿਲਾਰਤੇ
ਜਾਲ ਵੈਰੀਯਾ ਵਿਛਾਏ ਲਾਂਗ ਲਾਂਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਪੀਠ ਪਿਛੇ ਆ ਕਤੀੜ ਬਡੀ ਭੌਂਕਦੀ
ਡਾਂਗ ਸਾਡੀ ਨਾਲ ਟੌਰ ਬਣੇ ਚੋਕ ਦੀ
ਡਾਂਗ ਸਾਡੀ ਨਾਲ ਟੌਰ ਬਣੇ ਚੋਕ ਦੀ
ਪੀਠ ਪਿਛੇ ਆ ਕਤੀੜ ਬਡੀ ਭੌਂਕਦੀ
ਵੈਰੀ ਥਾਂਹੀ ਤਾਂ ਬੇਜ਼ਾਰ ਵਿਚ ਟੰਗ ਤੇ
ਕਿੱਤੇ ਹਮਲੇ ਸੀ ਯਾਰੀਆਂ ਦੀ ਸਾਂਝ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ
ਐਂਵੇ ਕੀਤੇ ਦੁਨਿਯਾ ਕਿਹੰਦੀ ਆ ਬਈ ਜੀ
ਰਿਹਾ ਮੁੱਡ ਤੋਂ ਵੈਲੀ ਦਾ ਡੇਰਾ ਡਾਂਗ ਤੇ