Jhanjran
ਗੱਲ ਸੁਣ ਅੱਲੜੇ ਸਰਾਰੇ ਵਾਲ਼ੀਏ
ਅੱਡਿਯਾਂ ਤੋ ਉੱਚੇ ਨੀ ਗ੍ਰਾਰੇ ਵਾਲ਼ੀਏ
ਅੱਡਿਯਾਂ ਤੋ ਉੱਚੇ ਨੀ ਗ੍ਰਾਰੇ ਵਾਲ਼ੀਏ
ਗੱਲ ਸੁਣ ਅੱਲੜੇ ਸਰਾਰੇ ਵਾਲ਼ੀਏ
ਅੱਡਿਯਾਂ ਤੋ ਉੱਚੇ ਨੀ ਗ੍ਰਾਰੇ ਵਾਲ਼ੀਏ
ਕਿਹ੍ੜਾ home town ਕਿਹੜੇ ਆਯੀ ਪਿੰਡ ਤੋਂ
ਚੰਨ ਤੇਰੇ ਜਿਹਾ ਯਾ ਤੂ ਚੰਨ ਵਰਗੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
ਖਿਡਦੇ ਨੇ suit ਸੂਹੇ ਸੂਹੇ ਰੰਗ ਦੇ
ਜਾਂਦਾ ਨਹੀ ਓ ਸੱਚੀ ਨਖੜਾ ਜਾ ਜ਼ੱਰੇਯਾ
ਪੈਂਦੇ ਭੁਲੇਖੇ ਦੂਰੋਂ ਵੇਖ ਵੇਖ ਕੇ
Kohinoor ਜਿਵੇਈਂ gold ਚ ਜੜੇਯਾ
ਖਿਡ’ਦੇ ਨੇ ਸੂਟ ਸੂਹੇ ਸੂਹੇ ਰੰਗ ਦੇ
ਜਾਂਦਾ ਨਹੀ ਓ ਸੱਚੀ ਨਖੜਾ ਜਾ ਜ਼ੱਰੇਯਾ
ਪੈਂਦੇ ਭੁਲੇਖੇ ਦੂਰੋਂ ਵੇਖ ਵੇਖ ਕੇ
Kohinoor ਜਿਵੇਈਂ gold ਚ ਜੜੇਯਾ
ਅਥਰੇ ਹੁਸਨ ਦਾ ਰਵਾਬ ਅਥਰਾ
ਅਥਰੇ ਹੁਸਨ ਦਾ ਰਵਾਬ ਅਥਰਾ
ਜਿਵੇਈਂ ਪੋਹ ਦੇ ਮਹੀਨੇ ਚ snow ਵਰਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
ਮਿਹਕਦਾ ਹੁਸਨ ਸੂਹੇ ਫੁੱਲਾਂ ਵਰਗਾ
ਵੇਖ ਵੇਖ ਰੱਜਦਾ ਨਾ ਜੀ ਗੋਰੀਏ
ਵੱਡੇਆਂ ਘਰਾਂ ਦੀ ਹੋਣੀ ਸਰਦਰਨੀ
ਸ਼ੋਕਾ ਜਿਹੀ ਮਾ ਦੀ ਲਗੇ ਧੀ ਗੋਰੀਏ
ਮਿਹਕਦਾ ਹੁਸਨ ਸੂਹੇ ਫੁੱਲਾਂ ਵਰਗਾ
ਵੇਖ ਵੇਖ ਰੱਜਦਾ ਨਾ ਜੀ ਗੋਰੀਏ
ਵੱਡੇਆਂ ਘਰਾਂ ਦੀ ਹੋਣੀ ਸਰਦਰਨੀ
ਸ਼ੋਕਾ ਜਿਹੀ ਮਾ ਦੀ ਲਗੇ ਧੀ ਗੋਰੀਏ
ਗੱਬਰੂ ਦੇ ਪੈਂਦੇਆਂ ਨੀ ਹੌਲ ਕਾਲਜੇ
ਗੱਬਰੂ ਦੇ ਪੈਂਦੇਆਂ ਨੀ ਹੌਲ ਕਾਲਜੇ
Dolce Gabbana ਜਦੋਂ ਲਾਕੇ ਤੱਕਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
ਬੇਬੇ ਸਾਡੀ ਨੂੰ ਦਿਯਾਂ ਕਰੇ ਸਰ੍ਚਆਂ
ਮੰਨਦਾ ਜੇ ਚਿੱਤ ਕਰਲਈ ਖਯਲ ਨੀ
ਗੋਰੀਏ ਲਵਾ ਕੇ ਤੈਨੂ ਫੁੱਲ ਜੇਟ ਤੇ
ਲੈ ਜੂਗਾ Rasauli Vicky Dhaliwal ਨੀ
ਬੇਬੇ ਸਾਡੀ ਨੂੰ ਦਿਯਾਂ ਕਰੇ search ਆਂ
ਮੰਨਦਾ ਜੇ ਚਿੱਤ ਕਰਲਈ ਖਯਲ ਨੀ
ਗੋਰੀਏ ਲਵਾ ਕੇ ਤੈਨੂ ਫੁੱਲ ਜੇਟ ਤੇ
ਲੈ ਜੂਗਾ Rasauli Vicky Dhaliwal ਨੀ
Gurnam Bhullar ਅਖਾੜਾ ਲਾਓਗਾ
Gurnam Bhullar ਅਖਾੜਾ ਲਾਓਗਾ
ਡੇਤੀ ਸੈ ਜੱਸ ਵਾਲੇਯਾ ਨੂ 5 ਲਖ ਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
Gucci ਨਾਲ ਚਾਂਦੀ ਦਿਯਨ ਖੇੰਨ ਝਾਂਜਰਾਂ
ਗੋਰੇਯਾ ਪੈਰਾਂ ਨੂ ਬੋਚ ਬੋਚ ਰਖਦੀ
Hundal on the beat yo!