Khilare

Gill Raunta

ਜੰਗੀ ਬੇਡੇਯਨ ਦੀ ਕਰੀ ਆਂ ਸਵਾਰੀ ਮੁੱਡ ਤੋਂ
ਰਖੀ ਧਾਕੜ ਜਿਹੇ ਬੰਦਿਆ ਨਾਲ ਯਾਰੀ ਮੁੱਡ ਤੋਂ
ਜੰਗੀ ਬੇਡੇਯਨ ਦੀ ਕਰੀ ਆਂ ਸਵਾਰੀ ਮੁੱਡ ਤੋਂ
ਰਖੀ ਧਾਕੜ ਜਿਹੇ ਬੰਦਿਆ ਨਾਲ ਯਾਰੀ ਮੁੱਡ ਤੋਂ
ਭਰ ਕਿੱਕਰਾਂ ਨਾ ਮੁੱਡ ਤੋਂ ਤਿਓ ਰਖੇ ਏ
ਮੂੰਹ ਤਿਖੀਯਾ ਸੂਲਾਂ ਦੇ ਲਲਕਾਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ

ਸਾਝਾ ਕਮ ਆੜਨ ਨੀ ਦੇਈ ਦਾ ਇਲਾਕੇ ਦਾ
ਬਣ’ਦਾ ਗਵਾਹ ਕਿੱਤਾ ਕਿੱਤੇ ਵੇ ਖੜਾਕੇ ਦਾ
ਸਾਝਾ ਕਮ ਆੜਨ ਨੀ ਦੇਈ ਦਾ ਇਲਾਕੇ ਦਾ
ਬਣ’ਦਾ ਗਵਾਹ ਕਿੱਤਾ ਕਿੱਤੇ ਵੇ ਖੜਾਕੇ ਦਾ
Gill Raunta ਜੋ ਪੀਠ ਪਿਛੇ 3-5 ਕਰੇ
ਹਥ ਮੂੰਹ ਉੱਤੇ ਕਿੱਤੇ ਆ ਕਰਾਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ

Media story ਕਰੇ ਮਿਤਰਾਂ ਦੀ ਟੌਰ ਦੀ
Headline ਬਣ’ਦੀ ਏ change ਕਿੱਤੇ ਦੌਰ ਦੀ
Media story ਕਰੇ ਮਿਤਰਾਂ ਦੀ ਟੌਰ ਦੀ
Headline ਬਣ’ਦੀ ਏ change ਕਿੱਤੇ ਦੌਰ ਦੀ
ਬਿਨਾ ਗੱਲੋਂ ਫਿਰੇ’ਆਂ ਚ ਬਾਰੂਦ ਨਾਹੀਓ ਫੂਕਦੇ
ਵਕ਼ਤ ਪਾਏ ਤੋਂ ਵੈਰੀ ਪਾੜੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ

ਹੈ ਨੀ ਕੋਯੀ record ਜਿਹਦੇ ਵੈਲਿਯਨ ਦੇ ਭੰਨੇ ਨੀ
ਬਿਨਾ ਗੱਲੋਂ ਮਿਤਰਾਂ ਨੇ time ਕਦੇ ਬੰਨੇ ਨੀ
ਹੈ ਨੀ ਕੋਯੀ ਰੇਕਾਰ੍ਡ ਜਿਹਦੇ ਵੈਲਿਯਨ ਦੇ ਭੰਨੇ ਨੀ
ਬਿਨਾ ਗੱਲੋਂ ਮਿਤਰਾਂ ਨੇ ਟਾਇਮ ਕਦੇ ਬੰਨੇ ਨੀ
ਜਾਨੂ ਕੁੜੀਯਾ ਦੇ ਬਣਨੇ ਸ਼ੋਕ ਨਈ
ਪਰ ਯਾਰ ਰਖੇ ਜਾਨ ਤੋਂ ਪ੍ਯਾਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ
ਲਹੂ ਕਿ ਵਿਗਾੜ ਸਾਡਾ ਵੈਰੀ ਦੁਨਿਯਾ
ਹੋ ਸੱਦਾ ਹਿੱਕ ਦਾ ਕੇ ਪਾਏ ਆ ਖਿਲਰੇ ਜੱਟ ਨੇ

Wissenswertes über das Lied Khilare von Gurnam Bhullar

Wann wurde das Lied “Khilare” von Gurnam Bhullar veröffentlicht?
Das Lied Khilare wurde im Jahr 2020, auf dem Album “Dead End” veröffentlicht.
Wer hat das Lied “Khilare” von Gurnam Bhullar komponiert?
Das Lied “Khilare” von Gurnam Bhullar wurde von Gill Raunta komponiert.

Beliebteste Lieder von Gurnam Bhullar

Andere Künstler von Film score