Burj Khalifa

Raj Ranjodh

ਮਿਹੰਗੇ ਮਿਹੰਗੇ ਸੂਟ ਤੇਰੇ ਨੀ
ਔਂਦੇ ਦਸ boutique ਆਂ ਤੋਂ
ਤੇਰੇ ਔਣ ਦੀ ਸੂਹ ਲਗਦੀ ਆਂ
ਤੇਰੀ ਜੁੱਤੀ ਦਿਯਨ ਚੀਕਾਂ ਤੋਂ
ਮਿਹੰਗੇ ਮਿਹੰਗੇ ਸੂਟ ਤੇਰੇ ਨੀ
ਔਂਦੇ ਦਸ boutique ਆਂ ਤੋਂ
ਤੇਰੇ ਔਣ ਦੀ ਸੂਹ ਲਗਦੀ ਆਂ
ਤੇਰੀ ਜੁੱਤੀ ਦਿਯਨ ਚੀਕਾਂ ਤੋਂ
ਢਾਕਂ ਤੇ ਹਥ ਰਖ ਕੇ
ਪਬ ਤੂ ਚੱਕਦੀ ਪੋਲਾ ਪੋਲਾ ਨੀ
ਓ Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ

ਹੋ ਕੋਕੇ ਵਰਗੀ ਕਰੇ ਸ਼ਰਾਬੀ
ਜੱਦ ਲੰਘਦੀ ਆ ਨੇੜੇ ਤੋਂ
ਸਚ ਜਾਣੀ ਨੀ ਆਂਖ ਦਾ focus
ਹਟਦਾ ਨਹੀਓ ਤੇਰੇ ਤੋਂ
ਹਟਦਾ ਨਹੀਓ ਤੇਰੇ ਤੋਂ
ਹੋ ਕੋਕੇ ਵਰਗੀ ਕਰੇ ਸ਼ਰਾਬੀ
ਜੱਦ ਲੰਘਦੀ ਆ ਨੇੜੇ ਤੋਂ
ਸਚ ਜਾਣੀ ਨੀ ਆਂਖ ਦਾ focus
ਹਟਦਾ ਨਾਹੀਓ ਤੇਰੇ ਤੋਂ
ਓ fit ਨੀ ਜੱਟ ਦੇ ਹੋਰ ਕੋਯੀ ਵੀ
ਤੇਰੇ ਵਰਗੀ ਟੋਲਾਂ ਨੀ
ਓ Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ

ਮੜ੍ਹਕ ਤੇਰੀ ਨਾ ਜਾਂਦੀ ਜੱਟੀਏ
ਜੱਟ ਵੀ ਪੂਰਾ ਢੀਠ ਕੂੜੇ
ਤੇਰੀ ਹਾਮੀ ਉਡੀਕੇ
ਮੇਰੀ low rider ਰ ਦੀ seat ਕੂੜੇ
ਮੜ੍ਹਕ ਤੇਰੀ ਨਾ ਜਾਂਦੀ ਜੱਟੀਏ
ਜੱਟ ਵੀ ਪੂਰਾ ਢੀਠ ਕੂੜੇ
ਤੇਰੀ ਹਾਮੀ ਉਡੀਕੇ
ਮੇਰੀ low rider ਰ ਦੀ seat ਕੂੜੇ
ਰਾਜ ਤੇਰੇ ਤੇ ਸੇਂਟੀ ਹੋਯ
ਤੈਥੋਂ ਕਾਹਦਾ ਓਲਾ ਨੀ
ਓ Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ

ਓ ਸੋਨੇ ਵਰਗੀ ਖੜੀ ਕੁੜੀ ਦਾ
ਰੋਹਬ town ਦਿਯਨ ਗਲਿਯਨ ਤੇ
ਜਿੱਦਰੋਂ ਲੰਘਦੀ ਰਖ ਲੈਂਦੇ ਨੇ
ਆਸ਼ਿਕ਼ ਦਿਲ ਨੂ ਤਲਿਯਨ ਤੇ
ਤਲਿਯਨ ਤੇ
ਓ ਸੋਨੇ ਵਰਗੀ ਖਾੜੀ ਕੁੜੀ ਦਾ
ਰੋਹਬ ਟਾਉਨ ਦਿਯਨ ਗਲਿਯਨ ਤੇ
ਜਿੱਦਰੋਂ ਲੰਘਦੀ ਰਖ ਲੈਂਦੇ ਨੇ
ਆਸ਼ਿਕ਼ ਦਿਲ ਨੂ ਤਲਿਯਨ ਤੇ
Dream girl ਜਿਹੀ ਮਾਰ ਗਯੀ ਜੱਟ ਤੇ
ਕਰਦੀ ਨਿੱਤ ਕਲੋਲਾਂ ਨੀ
ਕਰਦੀ ਨਿੱਤ ਕਲੋਲਾਂ ਨੀ
ਓ Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ ਲਗੇ ਪਟੋਲਾ ਨੀ

Wissenswertes über das Lied Burj Khalifa von Himmat Sandhu

Wer hat das Lied “Burj Khalifa” von Himmat Sandhu komponiert?
Das Lied “Burj Khalifa” von Himmat Sandhu wurde von Raj Ranjodh komponiert.

Beliebteste Lieder von Himmat Sandhu

Andere Künstler von Dance music