Daru Di Smell

Gill Raunta, Ikwinder Singh

ਇਸ਼ਕੇ ਦੇ ਮਾਰੇ ਮਸਾਂ ਜਿਓਂਦਿਆਂ ਚ ਹੋਏ ਆ
ਸੋਹਾਂ ਸੁਹਾਂ ਤੋੜ ਪੇਗ ਲੌਂਦਿਆਂ ਚ ਹੋਏ ਆ
ਇਸ਼ਕੇ ਦੇ ਮਾਰੇ ਮਸਾਂ ਜਿਓਂਦਿਆਂ ਚ ਹੋਏ ਆ
ਸੋਹਾਂ ਸੁਹਾਂ ਤੋੜ ਪੇਗ ਲੌਂਦਿਆਂ ਚ ਹੋਏ ਆ
ਹੁਣ ਯਾਰਾਂ ਦੇ ਸਿਰਾਂ ਤੇ ਮੈਰ ਭੜਕਾਂ
ਨੀ ਰੌੰਟੇ ਆਲਾ ਗਿੱਲ ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ

ਤੇਰੇ makeup ਦੇ ਨਾਲੋ ਕਿੱਤੇ ਵਧ ਮਿਹੰਗੀ ਪੀਣੇ ਆ
ਤੇਰੇ ਧੋਖਿਆਂ ਦਾ ਫੱਟ ਬਿਹ ਕੇ ਕੱਲਾ ਕੱਲਾ ਸੀਨੇ ਆ
ਤੇਰੇ makeup ਦੇ ਨਾਲੋ ਕਿੱਤੇ ਵਧ ਮਿਹੰਗੀ ਪੀਣੇ ਆ
ਤੇਰੇ ਧੋਖਿਆਂ ਦਾ ਫੱਟ ਬਿਹ ਕੇ ਕੱਲਾ ਕੱਲਾ ਸੀਨੇ ਆ
ਤੇਰੇ ਨਖਰੇ ਤੋ ਸੌਖੇ ਸਾਨੂ ਦੇਣੇ ਆ ਨੀ
ਢਾਬਿਆਂ ਦੇ ਬਿੱਲ ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ

ਅਸੀ ਹਰ ਤਾਂ ਵੇ ਨਾਮਾ ਬਿੱਲੋ ਤੇਰੇ ਨਾਲ ਜੋੜਿਆ
ਫੇਰ ਵੀ ਤੂ ਅੱਲੜੇ ਭਰੋਸਾ ਸਾਡਾ ਤੋੜਿਆ
ਅਸੀ ਹਰ ਤਾਂ ਵੇ ਨਾਮਾ ਬਿੱਲੋ ਤੇਰੇ ਨਾਲ ਜੋੜਿਆ
ਫੇਰ ਵੀ ਤੂ ਅੱਲੜੇ ਭਰੋਸਾ ਸਾਡਾ ਤੋੜਿਆ
ਪੈਰ ਸਾਡਿਆਂ ਸਿਰਾਂ ਦੇ ਫਿਰੇ ਰਖਦੀ
ਦਿੱਤੀ ਕਾਹਦੀ ਢਿੱਲ ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ

ਦੂਰ ਹੋਗੇ ਪ੍ਯਾਰਾਂ ਦੇ ਭੁਲੇਖੇ ਸਾਰੇ ਵਹਿਮ ਨੀ
ਚੇਤੇ ਕਰਨਾ ਨੀ ਜੋ ਖਰਾਬ ਕੀਤਾ ਟਾਇਮ ਨੀ
ਦੂਰ ਹੋਗੇ ਪ੍ਯਾਰਾਂ ਦੇ ਭੁਲੇਖੇ ਸਾਰੇ ਵਹਿਮ ਨੀ
ਕਰਨਾ ਨੀ ਚੇਤੇ ਜੋ ਖਰਾਬ ਕੀਤਾ ਟਾਇਮ ਨੀ
ਨਿਤ ਮਿਹਫੀਲਾਂ ਚ ਗਾਓਂ ਪਾਣੀ ਚੱਲੂਗਾ
ਨੀ ਕਢਣੇ ਖੜਿਲ ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ
ਹੋ ਤੇਰੀ ਯਾਰੀ ਨੂ ਹੱਡਾਂ ਚੋ ਸਾਡੇ ਕਢ ਗੀ
ਨੀ ਦਾਰੂ ਦੀ smell ਬਲੀਏ

Wissenswertes über das Lied Daru Di Smell von Himmat Sandhu

Wer hat das Lied “Daru Di Smell” von Himmat Sandhu komponiert?
Das Lied “Daru Di Smell” von Himmat Sandhu wurde von Gill Raunta, Ikwinder Singh komponiert.

Beliebteste Lieder von Himmat Sandhu

Andere Künstler von Dance music