Dashboard

Gill Raunta

ਹੋ ਕਮ ਤੂ ਨੀ ਵੇ ਕੱਲਾ ਕਰੇ ਸਾਰੀ ਦੁਨਿਯਾ
Fail ਕਰ ਦਿਨਾ ਮੇਰਿਯਾ ਸਕੀਮਾ ਬੂਣਿਯਾ
ਹੋ ਕਮ ਤੂ ਨੀ ਵੇ ਕੱਲਾ ਕਰੇ ਸਾਰੀ ਦੁਨਿਯਾ
Fail ਕਰ ਦਿਨਾ ਮੇਰਿਯਾ ਸਕੀਮਾ ਬੂਣਿਯਾ
ਹਰ ਵਾਰੀ ਚਕ ਲੈਣਾ loan ਮੌਕੇ ਤੇ
ਅੱਕ ਛਡ ਜੱਟੀ ਨੇ ਤੈਨੂ ਡੱਕਕਣਾ,
ਹੋ ਫੋਟੋ dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ,
Dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ…

ਘੁਮਦੇ ਆ ਹਰ ਵੇਲੇ ਜੋਡ਼ੇ ਸਾਡੇ ਨਾਲਦੇ
ਮੁਕਦੇ ਨੀ ਲਾਰੇ ਤੇਰੇ ਹਾੜ ਤੇ ਸੇਯਾਲ ਦੇ,
ਘੁਮਦੇ ਆ ਹਰ ਵੇਲੇ ਜੋਡ਼ੇ ਸਾਡੇ ਨਾਲਦੇ
ਮੁਕਦੇ ਨੀ ਲਾੜੇ ਤੇਰੇ ਹਾੜ ਤੇ ਸੇਯਾਲ ਦੇ…
ਮੋਡ਼ਨੇ ਆ ਸਬ ਹੁਣ ਗਾਨੀ ਛੱਲੇ ਤੇਰੇ
ਮੋਡ਼ਨੇ ਆ ਸਬ ਹੁਣ ਗਾਨੀ ਛੱਲੇ ਤੇਰੇ
ਕੱਲਾ ਗੇਹਨੇਯਾ ਦਾ ਇਸ਼੍ਕ਼ ਨੀ ਰਖਣਾ,
ਹੋ ਫੋਟੋ dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ,
Dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ…

Busy ਆਵੇ ਜਦੋਂ ਮੇਰਾ ਸੁਕ ਜਾਂਦਾ ਖੂਨ ਵੇ
ਕਿਹਡਿਯਾ ਤੂ ਸੌਂਕਣਾ ਦੇ ਸੁਣਦਾ ਏ ਫੋਨ ਵੇ
Busy ਆਵੇ ਜਦੋਂ ਮੇਰਾ ਸੁਕ ਜਾਂਦਾ ਖੂਨ ਵੇ
ਕਿਹਡਿਯਾ ਤੂ ਸੌਂਕਣਾ ਦੇ ਸੁਣਦਾ ਏ ਫੋਨ ਵੇ
ਹੋ ਜਦੋ care ਨੀ ਕੋਈ ਤੈਨੂ ਮੇਰੇ ਰੂਪ ਦੀ
ਹੋ ਜਦੋ care ਨੀ ਕੋਈ ਤੈਨੂ ਮੇਰੇ ਰੂਪ ਦੀ
ਹੋ ਮੁਖ ਨਈ ਵੇ ਤੇਰਾ ਹੁਣ ਤਕਨਾ
ਹੋ ਫੋਟੋ dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ,
Dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ…

ਆਂਡ ਤੇ ਗਵਾਂਡ ਲੈਂਦਾ ਕੰਨ ਲਾ ਲਾ ਬਿਡਕਾਂ
ਮਾਰੇ ਲੋਕਾਂ ਦੀ ਸ਼ਰਮ ਤਾਇਓ ਮਾਰਦੀ ਨਾ ਝੀੜ ਕਾ..
ਆਂਡ ਤੇ ਗਵਾਂਡ ਲੈਂਦਾ ਕੰਨ ਲਾ ਲਾ ਬਿਡਕਾਂ
ਲੋਕਾਂ ਦੀ ਸ਼ਰਮ ਤਾਇਓ ਮਾਰਦੀ ਨਾ ਝੀੜ ਕਾ
ਹੋ ਗਿੱਲ ਰੌੰਟੇਯਾ ਨਾ ਦੂਰੀ ਜਰੀ ਜਾਂਦੇ ਵੇ
ਹੋ ਗਿੱਲ ਰੌੰਟੇਯਾ ਨਾ ਦੂਰੀ ਜਰੀ ਜਾਂਦੇ ਵੇ
ਹੋ ਤੇਰੇ ਬਿਨਾ ਏ ਜਹਾਨ ਸਾਡਾ ਸਖਣਾ…
ਹੋ ਫੋਟੋ dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ,
Dashboard ਤੋਂ ਮੈਂ ਪੱਟੂ ਐਤਕੀ
ਜਾ ਯਾਰੀ ਸਡ਼ਕਾਂ ਨਾ ਲਾਯੀ ਰਖ ਮਖਣਾ…

Wissenswertes über das Lied Dashboard von Himmat Sandhu

Wer hat das Lied “Dashboard” von Himmat Sandhu komponiert?
Das Lied “Dashboard” von Himmat Sandhu wurde von Gill Raunta komponiert.

Beliebteste Lieder von Himmat Sandhu

Andere Künstler von Dance music