Deaf 'n' Dumb

HImmat Singh Sandhu

Sniper!

ਹੋ ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ
ਲਿਖਣਾ ਗਾਉਣਾ ਤਾਂ ਅਸੀਂ ਹੁਣ ਸ਼ੂਰੂ ਕੀਤਾ
ਮਿਲੀ ਗੁੜ੍ਹਤੀ ਚ ਜਿਹੜੀ ਸਾਡੀ Hobby ਆ ਲੜਾਈ ਬਿੱਲੋ
ਗੁੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ
ਘੱਟ ਆ ਪੜਾਈ ਬਿੱਲੋ

ਹੋ ਵੇ Look ਆ ਕਲਾਸੀ ਸ਼ਾਮੀ ਪੱਕੀ ਏ ਗਲਾਸੀ ਬਿੱਲੋ
ਟੈਟ ਨੀ ਹੁੰਦਾ ਪਰ ਲੋਰ ਹੁੰਦੀ ਖਾਸੀ ਬਿੱਲੋ
ਫੀਮ ਪੱਕੀ wallet ਚ ਰੌਂਦ ਪੱਕੇ Colt ਚ
3 ਟਾਈਮ ਚਾਹ ਪੱਕੀ ਆਉਦੀ ਨੀ ਉਵਾਸੀ ਬਿੱਲੋ
ਖਾ ਲੇ ਜਿਹੜਾ ਹੋ ਜੇ ਬੋਲਾ ਗੋਲੀ ਨੀ ਵੱਟੀ ਦਾ ਗੋਲਾ
ਮੰਗ ਕੇ ਨੀ ਖਾਦੀ ਕਦੇ ਖੁੱਲੀ ਵਰਤਾਈ ਬਿਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ

ਓ ਯਾਰ ਹੁੰਦੇ ਨਾਲ ਪੱਕੇ ਕੱਠਿਆਂ ਹੀ ਖਾਧੇ ਧੱਕੇ
ਕੱਠਿਆਂ ਹੀ ਟਾਇਮ ਪਾਇਆ ਤੇ ਕੱਠਿਆਂ ਹੀ ਵਹਿਮ ਕੱਢੇ
ਓ ਖੜਾ ਮੁੱਛ ਦਾ ਸਵਾਲ ਹੋ ਜੇ ਵਿੰਗਾ ਕਿਵੇਂ ਵਾਲ ਹੋ ਜੇ
ਹਿੱਕਾਂ ਨੂੰ ਪੈਂਦੇ ਵੈਰੀ ਹੋ ਜਾਂਦੇ ਹੱਕੇ ਬੱਕੇ
ਡੌਲੇ ਤੋਂ ਟੁੱਟੀ ਬਾਂਹ ਆਂ ਪਰਚੇ ਚ ਪੱਕਾ ਨਾਂ ਆ
ਯਾਰੀ ਦਾ ਰੌਲਾ ਸੀ ਮੈਂ ਆਪੇ ਨੀ ਤੁੜਾਈ ਬਿੱਲੋ
ਹੋ ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ (ਘੱਟ ਆ ਪੜਾਈ ਬਿੱਲੋ)

ਓ ਭਾਉ ਭਾਉ ਆਖਦੇ ਆ ਦੂਰੋਂ ਖੜੇ ਝਾਕਦੇ ਆ
ਡਰਦੇ ਨੀ ਨੇੜੇ ਆਉਂਦੇ ਜੋ ਕੱਲ ਦੇ ਜਵਾਕ ਜੇ ਆ
ਸੰਧੂ ਏ ਪੁਰਾਣਾ ਪਾਪੀ ਕਰਦੇ ਆ ਬੜੇ Copy
ਕਾਪੀਆਂ ਹੀ ਕਰਦੇ ਆ ਤਾਂ ਹੀ ਜਾਲੀ ਜੇ ਜਾਪਦੇ ਆ
ਅੱਲੜਾਂ ਨੂੰ ਭਾ ਨੀ ਦਿੰਦੇ ਲੰਡੂਆਂ ਨੂੰ ਰਾਹ ਨੀ ਦਿਂਦੇ
ਖੁੱਲਾ ਖਰਚੀ ਦਾ ਪੈਸਾ ਤੇ ਖੁੱਲੀ ਆ ਕਮਾਈ ਬਿੱਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ
ਗੂੰਗੇ ਬੋਲੇ ਹੋ ਗੇ ਸਾਡੀ ਵੇਖ ਕੇ ਚੜਾਈ ਬਿੱਲੋ
Sharp ਜੇਹਾ Mind ਭਾਵੇ ਘੱਟ ਆ ਪੜਾਈ ਬਿੱਲੋ

Wissenswertes über das Lied Deaf 'n' Dumb von Himmat Sandhu

Wer hat das Lied “Deaf 'n' Dumb” von Himmat Sandhu komponiert?
Das Lied “Deaf 'n' Dumb” von Himmat Sandhu wurde von HImmat Singh Sandhu komponiert.

Beliebteste Lieder von Himmat Sandhu

Andere Künstler von Dance music