Happy Birthday Yaara

Sarab Ghumaan

ਤੈਨੂ happy birthday ਯਾਰਾ ਓਏ
ਤੈਨੂ happy birthday
ਤੈਨੂ happy birthday ਯਾਰਾ ਓਏ
ਤੈਨੂ happy birthday

Cake ਕੱਟਣਾ ਕੱਮ ਹੈ ਬਚਿਯਾ ਦਾ
ਦੱਸ ਪੇਗ ਕਦੋਂ ਕੋ ਲੌਣੇ ਆ
ਟੋਲਾ ਵਿਗੜਿਯਾ ਤਿਗੜਿਯਾ ਦਿਸ੍ਦਾ ਨਾ
ਦਾਰੂ ਪੀਣੇ ਕਦ ਤਕ ਔਣੇ ਆ

ਦਾਰੂ ਪੀਣੇ ਕਦ ਤਕ ਔਣੇ ਆ

ਕਿੱਹਦੇ ਵਿਚ party ਦਿਖਦੀ ਨਾ
ਪੂਜਾ ਕਿਥੇ ਏ ਮਿਹਮਾਨ ਤੇਰੀ
ਤੈਨੂ happy birthday ਯਾਰਾ ਓਏ

Happy birthday ਯਾਰਾ ਓਏ

ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਮਿੱਤਰਾਂ ਜਾਨ ਤੇਰੀ
ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਕੰਜਰਾ ਜਾਨ ਤੇਰੀ
ਤੈਨੂ happy birthday ਯਾਰਾ ਓਏ

ਪੇਟੀ ਨਾਲ ਕਿਥੇ ਸਰ੍ਨਾ ਓਏ
ਦਾਰੂ ਦਾ ਢੋਲ ਮਾਂਗਾ ਲੈਂਦਾ
ਛੜਿਯਾ ਦੇ ਮੰਨ ਪਰਚਾਵੇ ਲਯੀ
ਪਰੀਯਾ 4 ਬੁਲਾ ਲੈਂਦਾ

ਪਰੀਯਾ 4 ਬੁਲਾ ਲੈਂਦਾ

ਤੂ ਡਲਾ ਅਫੀਮ ਦਾ ਖਾ ਗਯਾ ਓਏ
ਆਂਖ ਕਰਦੀ ਸਚ ਬੇਯਾਨ ਤੇਰੀ
ਤੈਨੂ happy birthday ਯਾਰਾ ਓਏ

Happy birthday ਯਾਰਾ ਓਏ

ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਮਿੱਤਰਾਂ ਜਾਨ ਤੇਰੀ
ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਕੰਜਰਾ ਜਾਨ ਤੇਰੀ
ਤੈਨੂ happy birthday ਯਾਰਾ ਓਏ

Happy birthday ਯਾਰਾ ਓਏ Happy birthday
Happy birthday ਯਾਰਾ ਓਏ Happy birthday

ਤੈਨੂ gift ਗੁੱਫ੍ਟ ਨਹੀ ਮਿਲਣਾ ਓਏ
ਜਿੰਦ ਜਾਨ ਤੇਰੇ ਨਾਲ ਲਾ ਬੈਠੇ
ਤੇਰੇ ਲਯੀ ਲੱੜਦੇ ਲੱੜਦੇ ਓਏ
ਜੇਲਾ ਨਾਲ ਯਾਰੀ ਪਾ ਬੈਠੇ

ਜੇਲਾ ਨਾਲ ਯਾਰੀ ਪਾ ਬੈਠੇ

ਗੱਲਾਂ ਤੂ ਕਰਦੇ ਭੋਲੀਯਾ
ਰੂਹ ਅੰਦਰੋਂ ਫੁੱਲ ਸ਼ੈਤਾਨ ਤੇਰੀ
ਤੈਨੂ happy birthday ਯਾਰਾ ਓਏ

Happy birthday ਯਾਰਾ ਓਏ

ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਮਿੱਤਰਾਂ ਜਾਨ ਤੇਰੀ
ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਕੰਜਰਾ ਜਾਨ ਤੇਰੀ
ਤੈਨੂ happy birthday ਯਾਰਾ ਓਏ

ਤੇਰੇ ਤੋਂ ਸਰਬ ਘੁਮਾਨਾ ਓਏ
ਨੋਟਾਂ ਦਾ ਮੀਹ ਬਾਰਸਾ ਦਈਏ
ਸਾਡੀ ਯਾਰੀ ਤੇ ਜੀ ਕਰਦਾ ਓਏ
ਇਕ ਚਕਵੀ ਫਿਲ੍ਮ ਬਣਾ ਦਈਏ

ਚਕਵੀ ਫਿਲ੍ਮ ਬਣਾ ਦਈਏ

ਚੱਕ ਬੋਤਲ ਮੂੰਹ ਨੂ ਲਾ ਲਾ ਓਏ
ਕਿਹ੍ੜਾ ਘਟਦੀ ਪਾਪਾਯਾ ਸ਼ਾਨ ਤੇਰੀ
ਤੈਨੂ happy birthday ਯਾਰਾ ਓਏ

Happy birthday ਯਾਰਾ ਓਏ

ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਮਿੱਤਰਾਂ ਜਾਨ ਤੇਰੀ
ਤੈਨੂ happy birthday ਯਾਰਾ ਓਏ
ਮਿਹਿੰਗੇ ਮੁੱਲ ਦੀ ਕੰਜਰਾ ਜਾਨ ਤੇਰੀ
ਤੈਨੂ happy birthday ਯਾਰਾ ਓਏ

ਤੈਨੂ happy birthday ਯਾਰਾ ਓਏ

Wissenswertes über das Lied Happy Birthday Yaara von Himmat Sandhu

Wer hat das Lied “Happy Birthday Yaara” von Himmat Sandhu komponiert?
Das Lied “Happy Birthday Yaara” von Himmat Sandhu wurde von Sarab Ghumaan komponiert.

Beliebteste Lieder von Himmat Sandhu

Andere Künstler von Dance music