Jatt De Star
ਉਹ ਖਾ ਕੇ ਚੀਸੇ ਚਿੱਲਿਆਂ
ਸ਼ਰੀਰ ਨਾਇਯੋ ਬਣ ’ਦੇ
ਚੁੱਕਣੇ ਪੈਂਦੇ ਆ ਭਰ
ਸਾਵਾ ਸਾਵਾ ਮਨ ਦੇ
ਓ ਖਾਕੇ ਚੀਸੇ ਚਿੱਲੀ ‘ਆਂ
ਸ਼ਰੀਰ ਨਾਹਿਯੋ ਬਣ ’ਦੇ
ਝੁੱਕਣੇ ਪੈਂਦੇ ਆ ਭਾਰ
ਸੇਵਾ ਸੇਵਾ ਮਨ ਦੇ
ਚੱਲਦੀ ਗੋਲੀ ਚ ਔਖੀ
ਗੋਲੀ ਆ ਚਲਾਉਣੀ
ਸੌਖੇ ਕੋਠੇ ਛੱਡ ਕੇ
ਪਟਾਕੇ ਪਾਉਣੇ ਗਨ ਦੇ
ਉਹ ਹੋਵੇ ਜੇ ਚੜਾਈ ਚੱਲੇ ਨਾਲ ਦੁਨੀਆਂ
ਹੋਵੇ ਜੇ ਚੜਾਈ ਚੱਲੇ ਨਾਲ ਦੁਨੀਆਂ
ਔਖੇ ਵੇਲੇ ਨਾਲ ਬੱਸ ਯਾਰ ਚੱਲਦੇ
ਓ ਲਾਏ ਨਾਇਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕੇਂਦੇ ਜੱਟ ਦੇ Star ਚੱਲਦੇ
ਓ ਲਾਏ ਨਾਇਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕੇਂਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕ
ਮਿਹਨਤਾਂ ਨੇ ਕੀਤੀਆਂ
ਉਹ ਅੱਖਾਂ ਚ ਉਹ ਨੀਂਦਰਾ
ਦਿਮਾਗ ਚ Speed ਐ
ਚੱਲਦੇ ਆ ਚਾ ਦੇ ਨਾਲ
ਵਰਤੀ ਨਾ We*D ਐ
ਉਹ ਅੱਖਾਂ ਚ ਉਹ ਨੀਂਦਰਾ
ਦਿਮਾਗ ਚ Speed ਐ
ਚੱਲਦੇ ਆ ਚਾ ਦੇ ਨਾਲ
ਵਰਤੀ ਨਾ We*D ਐ
ਬੌਟਿਆਨ ਤੋਂ ਚੰਗੇ
ਇਹੀ ਸ਼ੁਕਰ ਐ ਰੱਬ ਦਾ
ਬਟੂਵੇਂ ਚ ਲੋੜ ਜੋਗੇ
ਬਹੁਟੀ ਨਾ ਗਰੀਦ ਐ
ਓਹਦੇ ਨਾਲ ਮਿਲਾਈਏ ਮਤ ਜਿਹਦੇ ਨਾਲ ਮਿਲੇ
ਓਹਦੇ ਨਾਲ ਮਿਲਾਈਏ ਮਤ ਜਿਹਦੇ ਨਾਲ ਮਿਲੇ
ਰੱਖ ਕੇ ਦਿਲਾਂ ਚ ਨਾਇਯੋ ਖਾਰ ਚੱਲਦੇ
ਓ ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕਹਿੰਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕਹਿੰਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਉਹ ਹੱਲਾਸ਼ੇੜੀ ਦਿੰਦੇ
ਲਗ ਪੁੱਲਿੰਗ ਨੀ ਕਰਦੇ
ਕਿਸੇ ਦੇ ਰਹਿਣ ਦੇ ਵਿਚ
ਰੋਡੇ ਨਾਇਯੋ ਧਰਦਿਉ
ਓ ਹੱਲਾਸ਼ੇੜੀ ਦਿੰਦੇ
ਲਗ Pulling ਨੀ ਕਰਦੇ
ਕਿਸੇ ਦੇ ਰਹਿਣ ਦੇ ਵਿਚ
ਰੋਡੇ ਨਾਇਯੋ ਧਰਦਿਉ
ਵੇਖ ਕੇ ਹਸੀਨ ਚੇਹਰਾ
ਚਿਤ ਨਾਇਯੋ ਡੋਲਿਆ
ਫੱਕਰ ਸੁਭਾ ਐ ਹਰ ਇਕ ਤੇ ਨੀ ਮਾਰਦੇ
ਓਹਨੇ ਕੀ ਐ ਦੱਸ ਮੰਜ਼ਿਲਾਂ ਤੇ ਪੌਂਚਣਾ
ਓਹਨੇ ਕੀ ਐ ਦੱਸ ਮੰਜ਼ਿਲਾਂ ਤੇ ਪੌਂਚਣਾ
ਜਿਹਦੇ ਤਿਨਾ ਚੜ੍ਹਾ ਨਾਲ ਪਿਆਰ ਚੱਲਦੇ
ਓ ਲਾਏ ਨਾਇਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕੇਂਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕੇਂਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਉਹ ਲਿਖਦਾ ਗੀਤਾਂ ਚ ਗੱਲਾਂ ਸੱਚ ਨੂੰ ਨਿਚੋੜ ਕੇ
ਅਮਰ ਕਵੀ ਨਾ ਲਿਖੇ Line ’ਆਂ ਜੋੜ ਜੋੜ ਕੇ
ਉਹ ਲਿਖਦਾ ਗੀਤਾਂ ਚ ਗੱਲਾਂ ਸੱਚ ਨੂੰ ਨਿਚੋੜ ਕੇ
ਅਮਰ ਕਵੀ ਨਾ ਲਿਖੇ Line ’ਆਂ ਜੋੜਨਜੋੜ ਕੇ
ਉਹ ਦਿਲ ਵਿਚੋਂ ਆਈ ਗੱਲ ਬੜੀ ਦੂੰਗੀ ਮਾਰ ਕਰੇ
ਸੁਣ ’ਨਾ ਪੈਂਦਾ ਐ ਤਾਈਓਂ ਗਾਣਾ ਮੋੜ ਮੋੜ ਕੇ
ਉਹ ਲਾ ਫੇਰ ਲਾਡੀ ਤੇ ਇਕ ਵਾਰ ਹੋਰ
ਓ ਦਿਲ ਵਿੱਚੋਂ ਆਈ ਗੱਲ ਬੜੀ ਦੂੰਗੀ ਮਾਰ ਕਰੇ
ਸੁਣ ’ਨਾ ਪੈਂਦਾ ਐ ਤਾਈਓਂ ਗਾਣਾ ਮੋੜ ਮੋੜ ਕੇ
ਓ ਲੰਬੇ ਸਮੇਂ ਚੱਲਦੀਆਂ ਕਲਾਕਾਰੀਆਂ
ਲੰਬੇ ਸਮੇਂ ਚੱਲਦੀਆਂ ਕਲਾਕਾਰੀਆਂ
ਸ਼ੋਸ਼ੇ ਨਾਇਯੋ ਵੀਰੇ ਵਾਰ ਵਾਰ ਚੱਲਦੇ
ਓ ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕਹਿੰਦੇ ਜੱਟ ਦੇ Star ਚੱਲਦੇ
ਓ ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ
ਲੋਕੀ ਕਹਿੰਦੇ ਜੱਟ ਦੇ Star ਚੱਲਦੇ
ਲਾਏ ਨਾਹਿਯੋ ਤੁੱਕੇ
ਮਿਹਨਤਾਂ ਨੇ ਕੀਤੀਆਂ