Pehredaariyan

Jang Dhillon

ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ
ਮੁਛ ਜੱਟ ਦੀ ਮਰੋੜਾ ਭਾਲਦੀ

ਓਹਦੀ ਚਿੜੀਯਾ ਨੂ ਦਾਣੇ ਪੌਂਦੀ ਤੜਕੇ ਕੇ ਘਰੇ ਉੱਡਦੇ ਆ ਚੀਨੇ ਜੱਟ ਦੇ
ਜਿਪ ਮੋਰਾ ਕੋਲ ਲਵੌਂਦੀ ਓਹਵੀ ਸੂਟ ਦੀ ਮੇਰੇ ਕੁਰਤੇ ਖਰੂਦ ਪੱਟ ਦੇ
ਨਾ ਕੰਗਣ ਤੇ ਲਿਖੀ ਫਿਰੇ ਜੱਟ ਦਾ ਕਰੀ matching ਵੀ ਕਰੇ ਨਾਲ ਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ

ਅਖ ਫੜ ਕੇ ਵਕ੍ਤ ਖੜਾ ਕਰ ਜੇ
ਸਾਡੀ heartbeat high ਹੋ ਜਾਵੇ
Game ਪਤਲੋ ਦੀ ਢਿੱਲੋਂ ਨਾ ਏ ਹਾਰ ਜਏ
Match ਭਾਵੇਂ tie ਹੋ ਜਾਵੇ
ਆਪੇ ਆ ਜਾਵੇ ਪੜੇਣ ਮੇਰੇ ਪਿੰਡ ਨੂ
ਕਾਹਤੋਂ ਮਿਤਰਾਂ ਦੇ ਹੱਡ ਜਾਲ ਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀਨ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ

ਓਹਵੀ ਪੁੱਜ ਕੇ ਸ਼ਕੀਂ ਏ fruit ਦੀ
ਮੈਂ ਵੀ ਕਿੱਲੇਯਾਨ ਚ ਬਾਗ ਲਾਏ ਨੇ
ਓਹਵੀ rough ਜਿਹੀ driving ਦੀ fan ਏ
ਅਸੀ ਟੋਚਣਾ ਚ ਸੀਂਗ ਅੜਾਏ ਨੇ
ਬਿਨਾ ਪੂਛਾ ਵਾਲੇ ਰੋਟ ਜੱਟ ਰਖਦਾ
ਓਹਵੀ ਫਿਰਦੀ ਏ ਪਗ ਭਾਲਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ

ਓਹਦੀ ਚੀਚੀ ਦਾ stone ਕਯੀ ਲਖ ਦਾ
ਜੁੱਤੀ ਜੱਟ ਦੀ ਲਾਹੋਰ ਦੇ ਬਾਜ਼ਾਰ ਦੀ
ਓਹਵੀ ਕੁੜੀਯਾ ਤੇ Chairmani ਘੋਟਦੀ ਦੀ
ਤੂਤੀ ਬੋਲਦੀ ਕਚਿਹਰੀ ਜ਼ਿੱਦੀ ਯਾਰ ਦੀ
ਡਾਂਗ ਜੱਟ ਦੀ ਪਵੌਂਦੀ ਭੂਤ ਭੰਗੜਾ
ਓਹਵੀ ਫਿਰਦੀ ਖਰੂਦ ਠਾਲਦੀ ਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ
ਅਖ ਭਾਲਦੀ ਕੁੜੀ ਦੀ ਪਿਹਿਰੇਦਾਰੀਯਾ ਮੁਛ ਜੱਟ ਦੀ ਮਰੋੜਾ ਭਾਲਦੀ

Wissenswertes über das Lied Pehredaariyan von Himmat Sandhu

Wer hat das Lied “Pehredaariyan” von Himmat Sandhu komponiert?
Das Lied “Pehredaariyan” von Himmat Sandhu wurde von Jang Dhillon komponiert.

Beliebteste Lieder von Himmat Sandhu

Andere Künstler von Dance music