Sad Sale [Hits Of Himmat Sandhu]

Veet Baljit

ਤੂ ਰਿਹੰਦੀ London ਤੇ ਯਾਰ ਤੇਰਾ ਪਿੰਡ ਨੀ
ਹੋ ਤੇਰੇ ਮਗਰ ਨੀ ਔਂਦਾ ਪੱਕੀ ਮਿਤਰਾਂ ਦੀ ਹੀਡ ਨੀ
ਤੂ ਰਿਹੰਦੀ London ਤੇ ਯਾਰ ਤੇਰਾ ਪਿੰਡ ਨੀ
ਹੋ ਤੇਰੇ ਮਗਰ ਨੀ ਔਂਦਾ ਪੱਕੀ ਮਿਤਰਾਂ ਦੀ ਹੀਡ ਨੀ
ਤੇਰਾ ਸ਼ਿਅਰ ਤੇ ਹਲੌਨੇ
ਤੇਰੇ ਪੇਕੇ ਬਲੀਏ ਨੀ
ਤੇਰੀ ਯਾਦ ਆਯੀ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਯੀ ਆ

ਲੂਨ ਨਾਲ ਪੇਗ ਲੌਂ ਲ਼ਾਤਾ ਤੂ ਤਾ ਯਾਰ ਨੀ
ਡਾਡਾ ਤੇਰੇ ਆਈਆ ਕਿਹੰਦੇ ਚਿਹਰੇ ਤੇ ਨਿਖਾਰ ਨੀ
ਲੂਨ ਨਾਲ ਪੇਗ ਲੌਂ ਲ਼ਾਤਾ ਤੂ ਤਾ ਯਾਰ ਨੀ
ਡਾਡਾ ਤੇਰੇ ਆਇਆਂ ਕਿਹੰਦੇ ਚਿਹਰੇ ਤੇ ਨਿਖਾਰ ਨੀ
ਹੋ ਦਿਨ ਚੰਗੇ ਮਾਡੇ ਗਏ
ਸਾਰੇ ਵੇਖੇ ਬਲਿਏ ਨੀ ਤੇਰੀ ਯਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ

ਸਾਰੇ ਯਾਰ ਕਥੇ ਕਿੱਤੇ ਜੇਡੇ ਲੜ ਲੜ ਛਡੇ ਸੀ
ਸੋਹਣੀਏ ਨੀ ਤੇਰੇ ਤਾ ਡ੍ਰਾਮੇ ਹਦੋ ਵਧ ਸੀ
ਸਾਰੇ ਯਾਰ ਕਥੇ ਕਿੱਤੇ ਜੇਡੇ ਲੜ ਲੜ ਛਡੇ ਸੀ
ਸੋਹਣੀਏ ਨੀ ਤੇਰੇ ਤਾ ਡ੍ਰਾਮੇ ਹਦੋ ਵੱਡੇ ਸੀ
ਹੁੰਨ ਅਕਲ ਯਾਰ ਨੂ ਐਥੇ ਜੇਓੰਣ ਜੋਗੀਏ ਨੀ
ਤੇਰੇ ਬਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ

ਹਿੱਮਤ ਨਿਗਾਹ ਬਡੀ, ਹਿੱਮਤ ਨਾਲ ਗੀਤ ਨੀ
ਥੋਕ ਥੋਕ ਪੌਂਡਾ ਗੱਲਾਂ ਕੋਕਿਆਂ ਦਾ veet ਨੀ
ਹਿੱਮਤ ਨਿਗਾਹ ਬਡੀ, ਹਿੱਮਤ ਨਾਲ ਗੀਤ ਨੀ
ਥੋਕ ਥੋਕ ਪੌਂਡਾ ਗੱਲਾਂ ਕੋਕਿਆਂ ਦਾ veet ਨੀ
ਹੋ ਜਿਹਦੇ ਮੋਡ ਕੇ ਗਈ ਸੀ ਮੁੰਡੀ ਸੋਹਣੀਏ ਨੀ
ਚੇਤੇ ਮੁਲਾਕਾਤ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ
ਤੇਰੀ ਯਾਦ ਆਈ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ
ਤੇਰੀ ਯਾਦ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ
ਅੱਜ sad sale ਤੇ ਚਲਨ੍ਗੇ ਠੇਕੇ ਬਲਿਏ ਨੀ
ਤੇਰੀ ਯਾਦ ਆਇ ਆ

Wissenswertes über das Lied Sad Sale [Hits Of Himmat Sandhu] von Himmat Sandhu

Wer hat das Lied “Sad Sale [Hits Of Himmat Sandhu]” von Himmat Sandhu komponiert?
Das Lied “Sad Sale [Hits Of Himmat Sandhu]” von Himmat Sandhu wurde von Veet Baljit komponiert.

Beliebteste Lieder von Himmat Sandhu

Andere Künstler von Dance music