Shor

Bhinda Gill

Laddi Gill ਦੀ beat ਤੇ
ਓ ਮਾਰ ਲਲਕਾਰਾ ਵੇ ਤੂ ਸੂਲੀ ਟੰਗਤੇ
Woofer ਆਂ ਦੇ ਵਾਂਗੂ ਸਿਗੇ ਵੈਰੀ ਕਮਬਦੇ
Woofer ਆਂ ਦੇ ਵਾਂਗੂ ਸਿਗੇ ਵੈਰੀ ਕਮਬਦੇ
ਹਨ ਮਾਰ ਲਲਕਾਰਾ ਵੇ ਤੂ ਸੂਲੀ ਟੰਗਤੇ
Woofer ਆਂ ਦੇ ਵਾਂਗੂ ਸਿਗੇ ਵੈਰੀ ਕਮਬਦੇ
ਹਾਂ ਛੱਡੀ ਹੁੰਦੀ ਜਿੱਡਾ ਕੋਯੀ base ਹਾਨਿਯਾ
ਵੇ ਪੱਲਾ ਵਿਚ ਉੱਡ ਗੇ ਸੀ face ਹਾਨਿਯਾ
ਤੂ ਗਲ ਕਰੇ ਆਰ ਪਾਰ ਦੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ

ਓ ਸਾਫ ਦਿਲ ਸੋਹਣੀਏ ਨੀ ਜੱਟਾਂ ਦੇ ਹੁੰਦੇ
ਰੌਲੇ ਰੱਪੇ ਬਸ ਥੋਡੇ ਵੱਟਾਂ ਦੇ ਹੁੰਦੇ
ਓ ਸਾਫ ਦਿਲ ਸੋਹਣੀਏ ਨੀ ਜੱਟਾਂ ਦੇ ਹੁੰਦੇ
ਰੌਲੇ ਰੱਪੇ ਬਸ ਥੋਡੇ ਵੱਟਾਂ ਦੇ ਹੁੰਦੇ
ਹੋ ਆਯਾ ਸੀਗਾ ਮੈਂ ਵੀ ਪੇਗ ਲਾਕੇ ਬਲੀਏ
ਕੁਟੇ ਨੀ ਮੈਂ ਤਾਂ ਅੱਜ ਤਾਹਿਕੇ ਬਲੀਏ
ਬਨਤੇ ਜਮਾ ਮੋਰੇ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ

ਓ GT Road ਉੱਤੇ ਲੱਗਿਯਾ break ਆਂ ਹਾਨਿਯਾ
ਐਡਾ ਮੈਨੂ ਸੁਨਿਯਾ ਸੀ ਚਿੱਕਾ ਹਾਨਿਯਾ
ਓ ਤੇਰੀ ਯਾ ਦਿਲੇਰੀ ਮੇਰਾ ਦਿਲ ਲੇ ਗਯੀ
ਲਵ ਯੂ ਆ ਜੱਟਾਂ ਉੱਸੇ ਪਲ ਕਿਹ ਗਯੀ
ਵੇ ਜੱਟੀ ਤੈਨੂ ਦਿਲ ਹਾਰ ਗਯੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ

ਓ ਦੁਨਿਯਾ ਏ ਸਿਧੇਯਾ ਨੂ ਟੇਢੇ ਕਰਦੀ
ਪਿਹਲਾਂ ਹੀ ਦ੍ਰੌਂਦੀ ਸਾਲੀ ਫੇਰ ਡਰਦੀ
ਓ ਹੁੰਨ ਕਿਹੰਦੇ ਕਰਦਾ ਏ ਧੱਕਾ ਮੀਠੀਏ
ਹੱਲ ਜਦੋਂ ਕਰਦਾ ਮੈਂ ਪਕਾ ਮੀਠੀਏ
ਪਿਹਲਾਂ ਹੱਟੇ ਨੇਯੋ ਕਰਨੋ ਚੌਡ਼ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ

ਓ ਮੰਨ ਗਯੀ ਏ ਤੇਰੀ ਵੇ ਮੈਂ power ਜੱਟਾਂ
ਚਢਾਯੀ ਜਿਵੇ Sheikh ਵਾਲਾ tower ਜੱਟਾਂ
Week ਨਿਓ signal ਵੇ ਤੇਰੀ ਪਹੋਚ ਦੇ
ਲਾਂਗ ਜਾਂਦਾ ਸ਼ੇਰ ਕੁੱਤੇ ਰੇਐਨ ਭੌਕਦੇ
ਵੇ ਤੌਰ ਤੇਰੀ ਸਿੰਨੇ ਸ਼ੜ ਦੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ
ਓ ਨੈਣ ਮੇਰੇ ਸੋਹਣੇਯਾ ਕਾਲੇਜਾ ਠਾਰਦੇ
ਮੋਡੇ ਟੰਗੀ ਤੇਰਿਯਾ ਵੇ ਬੰਦੇ ਥਾਰ ਦੀ

ਓ ਲਾਏ ਨਾ Licence ਐਵੇਈਂ ਖੱਪ ਪਾਔਣ ਨੂ
ਕਿੰਨੇ ਸਾਲ ਲਗ ਗੇ Up ਹੋਣ ਨੂ
ਓ ਟੀਨ ਜੌਂਦੇਰ ਏਕ Sawraj ਬਲੀਏ
ਬਿਗੜੇ ਸਵਾਰੇ ਬਾਬਾ ਕਾਜ ਬਲੀਏ
ਬਨੇਯਾ ਏ ਪੀਂਦਾ ਸਿਰ੍ਮੌਰ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ
ਓ ਕੰਨਾ ਵਿਚ ਰੂਹ ਦੇਕੇ ਸੋਂਦੇ ਹੋਣਗੇ
ਨੀ ਬੰਦ ਹੋਣੇ ਨੀ ਲਫੇੜੇਆ ਦੇ ਸ਼ੋਰ ਹਾਣਨੇ

Wissenswertes über das Lied Shor von Himmat Sandhu

Wer hat das Lied “Shor” von Himmat Sandhu komponiert?
Das Lied “Shor” von Himmat Sandhu wurde von Bhinda Gill komponiert.

Beliebteste Lieder von Himmat Sandhu

Andere Künstler von Dance music