Tan

Deol Harman

ਰੱਬ ਨੇ ਆ good ਸਾਰੇ ਤੇਰੇ ਉੱਤੇ ਲਾਤੇ
ਹੋਰ ਬੱਚਿਆਂ ਨਾ Chance ਹੋਣਾ
Definition Beauty ਦੀ ਤੂ ਸੋਨਿਏ ਨੀ
ਤੈਨੂ Follow ਕਰਦਾ France ਹੋਣਾ
Glamour ਤੇਰੇ ਨੂ ਤਕ ਕੇ
ਸਾਰੇ town ਦਾ ਚੈਨ ਖੋ ਜਾਵੇ
ਨੀ ਛਾਵੇਂ ਛਾਵੇਂ ਚਲ ਗੋਰੀਏ
ਤੇਰਾ ਰੰਗ ਨਾ Tan ਹੋ ਜਾਵੇ
ਨੀ ਛਾਵੇਂ ਛਾਵੇਂ ਚੱਲ ਗੋਰੀਏ
ਤੇਰਾ ਰੰਗ ਨਾ Tan ਹੋ ਜਾਵੇ
ਥੱਲੇ Maserati ਆਂ ਤੇ
Handbag ਫੇਂਦੀ ਦਾ
ਹੈਨਿ ਕੋਈ ਮੈਚ
ਤੇਰੇ ਨਖਰੇ ਟ੍ਰੇਂਡੀ ਦਾ
ਇੱਕੋ ਆ ਸਰੂਰ ਬਿੱਲੀ
ਅੱਖ ਦਾ ਤੇ Rum ਦਾ
ਪੱਤੇਯਾ ਤੇਰਾ ਨਾ ਰਿਹਾ
ਜੋਰ ਕਿਸੇ ਕਮ ਦਾ
ਨੀ ਵਾਲ ਤੇਰੇ ਮਿਲਕੀ
Brown ਰੰਗ ਦੇ
ਵੇਖ ਚੰਨ ਨਾ
Fan ਹੋ ਜਾਵੇ
ਨੀ ਛਾਵੇਂ ਛਾਵੇਂ ਚਲ ਗੋਰੀਏ
ਤੇਰਾ ਰੰਗ ਨਾ Tan ਹੋ ਜਾਵੇ
ਨੀ ਛਾਵੇਂ ਛਾਵੇਂ ਚੱਲ ਗੋਰੀਏ
ਤੇਰਾ ਰੰਗ ਨਾ Tan ਹੋ ਜਾਵੇ

Wissenswertes über das Lied Tan von Himmat Sandhu

Wer hat das Lied “Tan” von Himmat Sandhu komponiert?
Das Lied “Tan” von Himmat Sandhu wurde von Deol Harman komponiert.

Beliebteste Lieder von Himmat Sandhu

Andere Künstler von Dance music