Tera Naam Bolda
ਨੀ ਮੈਂ ਹੋ ਗਿਆ ਮੁਰੀਦ ਤੇਰੇ ਗੋਰੇ ਰੰਗ ਦਾ
ਵੇ ਤੂੰ ਜਾਨ ਜਾਨ ਮੇਰੇ ਕੋਲੋਂ ਐਵੇਂ ਹੀ ਸੰਗਦਾ
ਨੀ ਮੈਂ ਹੋ ਗਿਆ ਮੁਰੀਦ ਤੇਰੇ ਗੋਰੇ ਰੰਗ ਦਾ
ਵੇ ਤੂੰ ਜਾਨ ਜਾਨ ਮੇਰੇ ਕੋਲੋਂ ਐਵੇਂ ਹੀ ਸੰਗਦਾ
ਉਹ ਮਿੰਨਾ ਮਿੰਨਾ ਹੱਸਣਾ ਜੇਹਾ ਤੇਰਾ
ਨੀ ਤੇਰੇ ਸਾਰੇ ਭੇਦ ਖੋਲ੍ਹਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ
ਸੋਹਣੇ ਰੱਬ ਨੇ ਬਣਾਇਆ ਬੋਹਤ ਮੈਨੂੰ
ਵੇ ਸੱਚੀ ਮੁੱਚੀ ਤਾਂ ਬੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ
ਉਹ ਨੀ ਤੂੰ ਪਰੀਆਂ ਤੋਂ ਸੋਹਣੀ
ਕੁੜੇ ਰੱਜ ਕੇ ਸੁਨੱਖੀ
ਅੱਖ ਤੂੰ ਵੀ ਤਾਂ ਗੱਬਰੂ ’ਆ ਵੇ
ਮੇਰੇ ਉੱਤੇ ਰੱਖੀ
ਉਹ ਨੀ ਤੂੰ ਪਰੀਆਂ ਤੋਂ ਸੋਹਣੀ
ਕੁੜੇ ਰੱਜ ਕੇ ਸੁਨੱਖੀ
ਅੱਖ ਤੂੰ ਵੀ ਤਾਂ ਗੱਬਰੂ ’ਆ ਵੇ
ਮੇਰੇ ਉੱਤੇ ਰੱਖੀ
ਉਹ ਤੇਰੇ ਮੂਹਰੇ ਆਕੇ ਦੱਸਾਂ ਕੀ ਮੈਂ
ਨੀ ਕਿੰਨਾ ਮੇਰਾ ਦਿਲ ਡੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਹੁਣ ਤੇਰਾ ਨਾਮ ਬੋਲਦਾ
ਸੋਹਣੇ ਰੱਬ ਨੇ ਬਣਾਇਆ ਬੋਹਤ ਮੈਨੂੰ
ਵੇ ਸੱਚੀ ਮੁੱਚੀ ਤਾਂ ਬੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ
ਉਹ ਦਿਲ ਕਰਦਾ ਐ ਬਾਂਹ ਫੱੜ ਨਚਾ ਸੋਹਣੀਏ
ਮੈਂ ਵੀ ਸੋਚਦੀ ਆ ਅੱਗੇ ਹੁਣ ਗੱਲ ਤੋਰੀਏ
ਉਹ ਦਿਲ ਕਰਦਾ ਐ ਬਾਂਹ ਫੱੜ ਨਚਾ ਸੋਹਣੀਏ
ਮੈਂ ਵੀ ਸੋਚਦੀ ਆ ਅੱਗੇ ਹੁਣ ਗੱਲ ਤੋਰੀਏ
ਉਹ ਜੋੜੀ ਰੱਬ ਨੇ ਬਨਾਈ ਬਹੁਤ ਸੋਹਣੀ
ਨੀ ਹਰ ਕੋਈ ਸਾਨੂੰ ਟੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਹੁਣ ਤੇਰਾ ਨਾਮ ਬੋਲਦਾ
ਸੋਹਣੇ ਰੱਬ ਨੇ ਬਣਾਇਆ ਬੋਹਤ ਮੈਨੂੰ
ਵੇ ਸੱਚੀ ਮੁੱਚੀ ਤਾਂ ਬੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ
ਉਹ ਦਿਲ ਤੇਰਿਆਂ ਰੰਗਾਂ ਦੇ ਵਿੱਚ
ਰੰਗ ਹੋ ਗਿਆ
ਵੇ ਤਾਂ ਹੀ ਦਿਲ ਤੇਰੇ ਕੋਲੋਂ
ਜੱਟਾ ਮੰਗ ਹੋ ਗਿਆ
ਹਾਂ ਹਾਂ ਹਾਂ ਦਿਲ ਤੇਰਿਆਂ
ਰੰਗਾਂ ਦੇ ਵਿੱਚ ਰੰਗ ਹੋ ਗਿਆ
ਤਾਂ ਹੀ ਦਿਲ ਤੇਰੇ ਕੋਲੋਂ
ਜੱਟਾ ਮੰਗ ਹੋ ਗਿਆ
ਮੇਰੇ ਦੇਖ ਦੇਖ ਲੱਕ ਦੇ ਹੁਲ਼ਾਰੇ
ਵੇ ਸਾਰਿਆਂ ਦਾ ਦਿਲ ਡੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਹੁਣ ਤੇਰਾ ਨਾਮ ਬੋਲਦਾ
ਸੋਹਣੇ ਰੱਬ ਨੇ ਬਣਾਇਆ ਬੋਹਤ ਮੈਨੂੰ
ਵੇ ਸੱਚੀ ਮੁੱਚੀ ਤਾਂ ਬੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ
ਸੋਹਣੇ ਰੱਬ ਨੇ ਬਣਾਇਆ ਬੋਹਤ ਮੈਨੂੰ
ਵੇ ਸੱਚੀ ਮੁੱਚੀ ਤਾਂ ਬੋਲਦਾ
ਉਹ ਮਿੱਤਰਾਂ ਦੇ ਬੁੱਲਾਂ ਉੱਤੇ ਬਿੱਲੋ
ਨੀ ਹੁਣ ਤੇਰਾ ਨਾਮ ਬੋਲਦਾ