Yaar Mere

Diip

ਆ ਗੁਬਾਰੁ ਦੇ ਨਾਲ ਜਿਹੜੇ ਮੁੰਡੇ ਆ ਬਿੱਲੋ ਥੋੜੇ ਥੋੜੇ ਸੰਕੀ ਜ ਮੁੰਡੇ ਆ ਬਿੱਲੋ
ਦਿਲਾਂ ਵਿਸਹ ਥਾਰ ਚਲਦੀ
ਚੜ੍ਹਦੀ ਜਵਾਨੀ ਪੱਬਾਂ ਭਾਰ ਚਲਦੀ
ਸ਼ੇਰ ਦੀ ਜਮੀਨ ਲੈਂਦੀ ਫਿਰੇ ਚਸਕੇ ਤੇ ਮੁੰਡੀਆ ਦ ਗੱਲ ਕਿੱਤੇ ਬਾਹਰ ਚਲਦੀ

ਹੋ lightly ਨਾ ਲੇ ਜੀ ਸਾਡੀ ਖਾਡ਼ੀ ਹੋਊ ਸੂਮ ਨੂ
ਸਾਂਭੀ ਵਫਾਦਾਰੀ ਜਿਵੇਈਂ ਬੇਬੇ ਸਾਂਭੇ ਤੂਮ ਨੂ
ਪੌਂਦੇ ਨੀ ਥਯੋਡਿਆ ਨੀ ਯਾਰਾਂ ਦੀ ਵਗਾਰ ਤੇ
ਲਿਖੇਯਾ ਬਠਿੰਡੇ ਆਲੇ ਕੱਲੀ ਕੱਲੀ ਕਾਰ ਤੇ

ਹੋ ਪੱਕੀ ਸਾਡੀ ਗੱਲ ਆੱਪਣ ਪਗਲੇ ਨੀ ਦਲ
ਬੰਦੇ ਦੋਗ੍ਲੇ ਨੀ ਮੌਕੇਯਾਨ ਤੇ ਨਾਲ ਜਿਹਦੇ ਹੋਣ ਗੇ

ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ
ਹੈਂ ਨੀ ਬੇਈਮਾਨ ਵਫਾਦਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ

ਹੋ ਖੂਨ ਚ ਜੁਨੂਨ ਪੂਰਾ ਸਾਡੇ ਬਾਰੇ ਦੱਸ ਦੇ
ਕੀਤੇ ਸੱਦਾ ਵੈਰ ਓਹੋ ਪਿੰਡ ਨਹਿਯੋਨ ਵੱਸਦੇ
ਸ਼ੁਰੂ ਨਾ ਕਰੀ ਤੂ ਅੰਜਾਮ ਮਾੜੇ ਹੁੰਦੇ ਆ
ਸਡ਼ਕਾਂ ਦੇ ਲੱਗੇ ਫਿਰ ਜਾਂ ਮਾੜੇ ਹੁੰਦੇ ਆ
ਹੋਯ ਜਦੋਂ ਕਤ ਦੇਖੀ ਚਲਦੇ ਤੂ ਹਥ ਦੇਖੀ
ਚਰਚਾ ਕੁਝ ਬਦਨਾਮ ਚਿਹਰੇ ਹੋਣ ਗੇ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਓਏ ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ
ਹੋ ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ
ਹੈਂ ਨੀ ਬੇਈਮਾਨ ਵਫਾਦਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ

Snipr!

ਹੋ ਰੋਣੇ ਦੀ ਨੀ ਲੋਡ ਸਾਨੂ ਕਰਨੀ ਟੀਮਾਂ ਆ
ਨੋਟਾਂ ਦਾ ਆਏ ਮੁੱਲ ਭਵੇਈਂ ਖਦਕ ਦੀ ਭਾਨ ਆ
ਦਾਰੂ ਦਿਆ ਬੋਤਲਾਂ ਨਾਲ ਖਾਰੇ ਜਿਵੇਈਂ ਹੁੰਦੇ ਆ ਨੀ
ਕੱਲੇ ਚੰਨ ਨਾਲ ਖਾਦੇ ਤਾਰੇ ਜਿਵੇਈਂ ਹੁੰਦੇ ਆ
ਹੋ ਉਤਨੀ ਤੇ ਬੇਹਨੀ ਜਿਥੋਂ ਜਿਥੋਂ ਤਕ ਹੌੂਗੀ
ਬਾਜਾਂ ਜਿਹਿਆ ਅਖਾਂ ਜੇ ਪਿਹਿਰੇ ਬਾਹਰ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ
ਹੋ ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਹੈਂ ਨੀ ਬੇਈਮਾਨ ਵਫਾਦਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ

ਹੋ ਮੁੱਕਰੇ ਨਾ ਡੀਪ ਕਦੇ ਬਦਲੇ ਬਯਾਨ ਨੀ
ਰੰਣਾ ਨਾਲੋ ਵਧ ਗੁਣਾ ਵੱਲ ਨੂ ਧਿਆਨ ਨੀ
ਖੁੱਲੇ ਦਿਲ ਪੇਂਟਾ ਦਿਆ ਮੁਹਦੀਆ ਦੇ ਵਰਗੇ
ਏਕ ਨਾਮੇ ਕਿਹਤਾ ਜਿਥੇ ਓਥੇ ਹੀ ਅੱਡ ਜਾਂ ਨੀ
ਨਿਕਲੇ ਆਏ ਬਾਹਰ ਬੇਡ ਚਿਰ ਤੋਂ ਫਰਾਰ
ਭੇਦ ਦੁਨਿਯਾ ਨੂ ਹੈ ਨੀ ਕਦੋਂ ਕੀਤੇ ਡੇਰੇ ਹੋਣ ਗੇ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ
ਹੋ ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਹੈਂ ਨੀ ਬੇਈਮਾਨ ਵਫਾਦਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ ਨੀ
ਅੱਗੇ ਅੱਗੇ ਮੈਂ ਪਿਛਹੇ ਯਾਰ ਮੇਰੇ ਹੋਣ ਗੇ

Wissenswertes über das Lied Yaar Mere von Himmat Sandhu

Wer hat das Lied “Yaar Mere” von Himmat Sandhu komponiert?
Das Lied “Yaar Mere” von Himmat Sandhu wurde von Diip komponiert.

Beliebteste Lieder von Himmat Sandhu

Andere Künstler von Dance music