Dil Le Gayee [Gabru Top 10]

JASSI, SHYAM BHATEJA

ਦਿੱਲ ਲੇ ਗਈ, ਦਿੱਲ ਲੇ ਗਈ
ਦਿੱਲ ਲੇ ਗਈ, ਦਿੱਲ ਲੇ ਗਈ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਓਹਨੂ love you love you ਆਖ ਦੀ ਹੋ ਦਿੱਲ ਲੇ ਗਈ ਕੁੜੀ

ਓਏ

ਦਿੱਲ ਲੈ ਗਈ, ਦਿੱਲ ਦਿੱਲ ਲੇ ਗਈ
ਦਿੱਲ ਲੈ ਗਈ ਕੁੜੀ Gujrat ਦੀ ਓ ਦਿੱਲ ਲੈ ਗਈ ਕੁੜੀ

ਓਏ ਹੋਏ

ਦਿੱਲ ਲੈ ਗਈ ਕੁੜੀ Gujrat ਦੀ, ਓ ਦਿੱਲ ਲੈ ਗਈ ਕੁੜੀ Gujrat ਦੀ

ਦਿੱਲ ਲੈ ਗਈ, ਦਿੱਲ ਲੈ ਗਈ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ
ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ

ਲੱਕ ਮਾਰਦਾ ਹੁਲਾਰੇ
ਹਾਏ ਓ ਲੱਕ ਮਾਰਦਾ ਹੁਲਾਰੇ ਉਹ ਦਾ

ਹੋਏ ਹੁਸਨਾ ਦੇ ਵੱਦ ਜਣ ਹੋਰ ਚਮਕਾਰੇ ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ
ਓਹਨੂ ਭੰਗੜਾ ਪੌਣ ਨੂ ਆਖਦੀ ਓ ਦਿਲ ਲੈ ਗਈ ਕੁੜੀ

ਦਿੱਲ ਲੈ ਗਈ ਦਿੱਲ ਦਿੱਲ ਲੈ ਗਈ

ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ

ਹਾ ਹਾ ਹਾ hey ਕੇਮ ਛੋ ਮਜਾ ਮਾ ਛੋ
ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਚ ਨਚ ਜਦੋ ਓ ਪੰਜਾਬੀ ਗੀਤ ਗਾਵੈ
ਓ ਜਿੰਦਮਾਹੀ ਜੇ ਚਲੈ ਓ .

ਸ਼ਵਾ

ਓ ਜਿੰਦਮਾਹੀ ਜੇ ਚਲੈ Patiala ਵੇ ਉਥੋਂ ਲਿਆਵੀ ਵੈ

ਬਲੇ

ਵੇ ਉਥੋਂ ਲੈਅਵੀ ਰੇਸ਼ਮੀ ਨਾਲ ਵੇ ਅਦੇ ਚਿੱਟੇ ਵੇ

ਸ਼ਵਾ

ਅਦੇ ਚਿੱਟੇ ਤੇ ਅਦੇ ਕਾਲੈ ਵੇ ਇਕ ਪਲ ਬਿਹ ਜਣਾ

ਅੱਛਾ

ਵੇ ਇਕ ਪਲ ਬਿਹ ਜਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਵੇ

ਓ ਸੱਦਕੇ

ਵੇ ਤੇਰੇ ਮਿੱਠੜੇ ਲਗਦੇ ਬੋਲ

ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ

ਪੰਜਾਬੀ ਗੀਤ ਗਾਵੈ ਮੂੰਡਾ ਪੰਜਾਬੀ ਗੀਤ ਗਾਵੈ ਮੂੰਡਾ

ਹਾਏ..
ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ
ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ
ਫਿਰ ਪਿਆਰ ਦਾ ਗੀਤ ਅਲਾਪਦੀ ਓ ਦਿੱਲ ਲੈ ਗਈ ਕੁੜੀ ਓਏ

ਚੱਕ ਦੇ ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ ਓ ਬਲੇ ਬਲੇ ਬਲੇ
ਦਿੱਲ ਲੈ ਗਈ ਕੁੜੀ Gujrat ਦੀ

ਓ ਦਿੱਲ ਲੈ ਗਈ ਕੁੜੀ Gujrat ਦੀ

ਰੰਗ ਸਾਂਵਲਾ ਸਲੋਣਾ ਜਪੇ ਪੂਰੀ ਪੂਰੀ ਹੀਰ ਜਸੀ ਚੱਲੇ ਨਈ ਜੰਦੇ ਉਦੇ ਅਖੀਆਂ ਦੇ ਤੀਰ

ਅਖੀਆਂ ਦੇ ਤਿਰ ਮਾਰੇ ਹਾਏ ਅਖੀਆਂ ਦੇ ਤੀਰ ਮਾਰੇ

ਹਾਈ ਰੰਗ ਸਾਂਵਲਾ ਸਲੋਣਾ ਜਪੇ ਪੂਰੀ ਪੂਰੀ ਹੀਰ ਜਸੀ ਚੱਲੇ ਨਈ ਜੰਦੇ ਉਦੇ ਅਖੀਆਂ ਦੇ ਤੀਰ
ਉਹਦੀ ਉਮਰ ਹੈ ਬਾਲੀ ਬੜੀ ਤੌਰ ਨਿਰਾਲੀ
ਉਹਦੀ ਉਮਰ ਹੈ ਬਾਲੀ ਬੜੀ ਤੌਰ ਨਿਰਾਲੀ
ਕੁੜੀ ਨਾਗ ਮੁੰਦਰੀ ਦਾ ਜਾਪਦੀ ਓ ਦਿੱਲ ਲੈ ਗਈ ਕੁੜੀ ਓਏ

ਓਏ ਹੋਏ ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ

ਓ ਦਿੱਲ ਲੈ ਗਈ ਕੁੜੀ

ਦਿੱਲ ਲੈ ਗਈ ਕੁੜੀ Gujrat ਦੀ

ਓ ਦਿੱਲ ਲੈ ਗਈ ਕੁੜੀ Gujrat ਦੀ

ਦਿੱਲ ਲੈ ਗਈ ਦਿੱਲ ਲੈ ਗਈ ਦਿੱਲ ਲੈ ਗਈ ਦਿੱਲ ਲੈ ਗਈ

Wissenswertes über das Lied Dil Le Gayee [Gabru Top 10] von Jasbir Jassi

Wer hat das Lied “Dil Le Gayee [Gabru Top 10]” von Jasbir Jassi komponiert?
Das Lied “Dil Le Gayee [Gabru Top 10]” von Jasbir Jassi wurde von JASSI, SHYAM BHATEJA komponiert.

Beliebteste Lieder von Jasbir Jassi

Andere Künstler von Asiatic music