Bad Munda [Remix]
Emiway Bantai!
Jass Manak ਸਾਥ ਮੈਂ ਕਯਾ
ਸੁੰਨ
ਹਾਂ ਕੁੜੀਆਂ ਦੀ ਮੈਂ ਜਾਨ ਕੁੜੇ
U.K ਤੋਂ Pakistan ਕੁੜੇ
ਕੁੜੀਆਂ ਮੈਨੂੰ ਦੇਖ ਕਹਿੰਦੀਆਂ
ਉਹ Yeah, ਉਹ Yeah
ਮੈਂ ਹੀਰੇ ਦੀ ਖਾਣ ਕੁੜੇ
ਸ਼ਾਲੂ ਨਾ ਸ਼ਹਿਰਖ ਖਾਣ ਕੁੜੇ
ਮੈਨੂੰ ਤਾਂ ਵੀ Dollar ਆਣ ਕੁੜੇ
ਉਹ Yeah, ਉਹ Yeah
ਨਾ ਕੋਈ ਚੋਰੀ ਨਾ ਕੋਈ ਡਾਕਾ
ਨਾ ਕਿੱਤੇ ਦਾ ਗੁੰਡਾ
ਤਾਂ ਵੀ ਕਹਿੰਦੇ ਮੈਨੂੰ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
ਹਾਂ ਹਾਂ ਹਾਂ
ਮਾਲੂਮ ਹੈ ਨਾ !
ਹਾਂ Bad ਮੁੰਡਾ
ਸਬ ਬੋਲੇ ਮੁਝੇ Rap ਗੁੰਡਾ
ਹੈਰਾਨ ਪਰੇਸ਼ਾਨ
ਸਬ ਖੁਦ ਬਣਾ brand ਮੁੰਡਾ
ਅਲੱਗ ਪਹਿਚਾਣ ਹੈ
ਸਬ ਸੋਚੇ ਕੌਣ ਬੰਦਾ
ਬਹੁਤ Hard ਨਹੀਂ ਛੋਟੇ
ਬਹੁਤ ਜ਼ਿਆਦਾ ਘੈਂਟ ਮੁੰਡਾ
ਸਭੀ ਪਿੱਛੇ ਮੇਰੇ
ਮੈਂ ਤੇਰੇ ਪੈ ਲੱਟੂ
Bad ਬੰਦਾ ਮੈਂ
ਬਾਕੀ ਸਬ ਸਾਲੇ ਫਟੂ ,ਚੱਲ ਐ !
ਕਹਿਏਂਗਾ ਤੂੰ ਫੱਟੂਸ
Swag ਫੱਤੇ classy
ਹਰ ਸਮੇਂ ਮੇਰਾ
ਇਸਲਈਏ ਦੇਖਤਾ ਨੀ ਰਾਸ਼ੀ
Bad ਮੁੰਡਾ ਸਬਕੇ playlist ਪੈ
ਛੋਟੇ ਬਣਤਾਈ ਜਿਧਰ ਹੈ
ਵੋਹ ਚੀਜ਼ ਆ list ਪੈ
Rap game ਕਾ ਮੈਂ
ਬਣਾ Shahrukh Khan
ਇਸਲੀਏ ਆਪਣੇ ਪਿੱਛੇ
ਇਤਨੀ ਸਾਰੀ ladies ਹੈ
ਐ ਸਿੱਧਾ shot ਫਿਕਰ ਨੀ
ਉਸੇ ਜਿਸੇ ਵੋਹ ਮਿਲਿਆ
ਮੈਂ Travis Scott ਤੇਰਾ
ਔਰ ਤੂੰ ਹੈ ਮੇਰੀ ਕਾਇਲੀ
ਐਡੀ ਚੱਲੀ ਕਰਨੇ ਕਾ ਨਹੀਂ
ਮੇਰੇ ਸਾਮਣੇ
ਮੈਂ note ਗਿਣ ਰੇਲਾ ਬਾਕੀ
ਬਚੇ ਜਾਨਤੇ ਕੌਣ ਹੈ Daddy
ਹੋ ਪੂਰੀ ਕਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ hash ਕੁੜੇ
Time ਮੇਰੇ ਕੋਲੋਂ ਘੱਟ ਹੀ ਹੁੰਦਾ
ਘੱਟਦਾ ਨੀ ਕਦੇ cash ਕੁੜੇ
ਪੂਰੀ ਕਰਾਂ ਮੈਂ ਐਸ਼ ਕੁੜੇ
ਕਰਦਾ ਨੀ ਮੈਂ hash ਕੁੜੇ
Time ਮੇਰੇ ਕੋਲੋਂ ਘੱਟ ਹੀ ਹੁੰਦਾ
ਘੱਟਦਾ ਨੀ ਕਦੇ cash ਕੁੜੇ
ਦੁਨੀਆਂ crazy ਮੇਰੇ ਪਿੱਛੇ
ਮੈਂ ਤੇਰੇ ਪਿੱਛੇ ਹੁੰਦਾ
ਤਾਂ ਹੀ ਕਹਿੰਦੇ ਮੈਨੂੰ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
Bad ਮੁੰਡਾ Bad ਮੁੰਡਾ
Bad ਮੁੰਡਾ ਨੀ
ਕਹਿੰਦੇ ਮੈਨੂੰ Bad ਮੁੰਡਾ
Bad ਮੁੰਡਾ Bad ਮੁੰਡਾ ਨੀ
ਹਾਂ Bad ਮੁੰਡਾ
ਸਬ ਬੋਲੇ ਮੁਝੇ Rap ਗੁੰਡਾ
ਹੈਰਾਨ ਪਰੇਸ਼ਾਨ
ਸਬ ਖੁਦ ਬਣਾ brand ਮੁੰਡਾ
ਮਾਲੂਮ ਹੈ ਨਾ
Deep Jandu Music.