Jatt Hunde Aa

Jaspreet Singh Manak

ਉ ਜਿਹੜੇ ਚਰ ਚ ਵੀ ਰੇਬਨਾ ਲਗਾਂਉਣ ਨੀ
ਨਾਲੇ ਬਦਲ ਬਦਲ ਝੱਗੇ ਅੋਣ ਨੀ
ਜੇਹੜੇ ਚਰ ਚ ਵੀ ਰੇਬਨਾ ਲਗਾਂਉਣ ਨੀ
ਨਾਲੇ ਬਦਲ ਬਦਲ ਝੱਗੇ ਅੋਣ ਨੀ
Blackberry ਨਾਲ ਪੀਂਦੇ ਨੇ ਜੋ ਚਾਹਾ ਸੀ ਕਹਿੰਦੀ ਕੋਲੇ ਜਾਵਾ
ਸੁਣੀ ਦੇ ਪਰ ਲੱਥ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੈ ਆ ਨੀ ਕੁੜੇ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਓ ਛੱਡ ਰਹਿਣ ਦੇ ਤੂੰ ਖੋਲਾ ਕੁੜੇ File ਕੀ
ਓਹ ਜਿਹੜੇ ਖਾਣ ਨੂ ਆ ਪੈਂਦੇ ਓ ਮਝੈਲ ਨੀ
ਵੇਹਦੇ off ਨੀ Fresh Piece ਲੈਂਦੇ ਆ
ਜਾਣੀ ਘੱਟ ਨਾ ਤੂੰ ਘਰੋ ਬਾਹਰੋ ਸਹਿੰਦੇ ਆ
ਓ ਨਿਗਾਹ ਇਹਨਾ ਦੀ ਚ ਬਹੁਤਾ ਨਾ ਤੂੰ ਆਈ ਨਾ ਕੋਲੇ ਬਹੁਤਾ ਜਾਈ
ਡੱਬਾ ਚ ਅੜੇ ਸੰਦ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ ਨੀ ਏਹ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
Stand ਅਧ ਤੇ Slang ਕੁੜੇ ਅੱਥਰੇ
ਪੀ ਕੇ ਬਲਾਉਂਦੇ ਜਿਹੜੇ ਬੱਕਰੇ
ਨੀ ਸੈੱਟ ਫੋਨ ਲਾਉਦੇ ਆ
ਓ ਫਿਰ ਸਹੇਲੀਆਂ ਨੂੰ ਦਰਦ ਸਣਾਉਂਦੇ ਆ ਨੀ
ਸੈੱਟ ਹੋ ਕੇ ਫੋਨ ਲਾਉਦੇ ਆ
ਓ ਫਿਰ ਸਹੇਲੀਆਂ ਨੂੰ ਦਰਦ ਸਣਾਉਂਦੇ ਆ

ਇਕ ਵਾਰੀ ਆਖ ਨਾਲ ਇਸ਼ਾਰਾ ਕਰਦੀ
ਤੇਰੇ ਨਾਲ ਗੇੜਾ ਨਾਲ ਜਰੋਰ ਲਾਵਾਂਗੇ
ਓ look denny ਮੁੰਡਾ ਢਿੱਲੋਂ ਜੀਹਦਾ ਦੌਰ ਆ
ਜੀਹਦੀ ਵਧ ਕੇ ਸਟਾਰਾ ਨਾਲੋ ਟੌਰ ਆ
ਇਕ ਵਾਰੀ ਆਖ ਨਾਲ ਇਸ਼ਾਰਾ ਕਰਦੀ
ਨੀ ਓਹ ਬਹੁਤੀਆਂ ਦੇ ਦਿਲਾ ਵਿੱਚ ਵੱਸਦਾ
ਤੇਰੇ ਨਾਲ ਗੇੜਾ ਨਾਲ ਜਰੋਰ ਲਾਵਾਂਗੇ
ਜ਼ੋਰ ਦੀ ਦਾਰਾ ਦਾ ਅਸੀਂ ਠੇਕਾ ਨੀ ਲਿਆ

ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ ਨੀ ਏਹ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

Wissenswertes über das Lied Jatt Hunde Aa von Jass Manak

Wer hat das Lied “Jatt Hunde Aa” von Jass Manak komponiert?
Das Lied “Jatt Hunde Aa” von Jass Manak wurde von Jaspreet Singh Manak komponiert.

Beliebteste Lieder von Jass Manak

Andere Künstler von Asian pop