Karwa Chauth

Jass Manak

ਆਜਾ ਸੋਹਣੇਯਾ ਆਜਾ ਸੋਹਣੇਯਾ
ਆਜਾ ਸੋਹਣੇਯਾ ਆਜਾ ਸੋਹਣੇਯਾ
ਤੇਰੇ ਲਾਯੀ ਹੀ ਪਾਯਾ ਚੂਡਾ
ਤੇਰੇ ਲਾਯੀ ਹੀ ਬਿੰਦਿਯਾ
ਤੈਨੂ ਦੇਖ ਦੇਖ ਚੱਣਾ
ਹਰ ਰੋਜ ਜੀਂਦੀ ਆ
ਤੇਰੇ ਲਾਯੀ ਹੀ ਪਾਯਾ ਚੂਡਾ
ਤੇਰੇ ਲਾਯੀ ਹੀ ਬਿੰਦਿਯਾ
ਤੈਨੂ ਦੇਖ ਦੇਖ ਚੱਣਾ
ਹਰ ਰੋਜ ਜੀਂਦੀ ਆ
ਦਿਨ ਸਾਰਾ ਲਾਂਗ ਗਯਾ
ਖੱਦਾ ਪੀਤਾ ਕੁਛ ਵੀ ਨਹੀ
ਤੇਰੇ ਲਾਯੀ ਪਾਏ ਏ ਕਲੋਥ ਯਾ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ

ਸਾਰਾ ਸੱਲ late ਔਣੇ
ਪਤਾ ਅੱਜ ਵੀ ਆਵੇਂਗਾ
ਤੂ ਨਿੱਤ ਤੱਡਫੌਣਾ ਆਏ
ਅੱਜ ਵੀ ਤੱਡਫਵੇਂਗਾ
ਤੈਨੂ ਕਿ ਮਿਲਦਾ ਯਾਰਾ
ਮੈਨੂ ਇੰਝ ਸਤਾ ਕੇ ਵੇ
ਮੈਂ ਬੁਖੀ ਬੈਠੀ ਆਂ
ਤੂ ਬਾਹਰੋਂ ਆ ਜਾਏਂਗਾ ਖਾ ਕੇ
ਮੈਂ ਕੁਛ ਨੀ ਖਾਣਾ ਪੀਣਾ
ਤੂ ਹੀ ਆਜਾ ਬੋਹਤ ਆ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ

ਆਜਾ ਮਾਨਕਾ ਆਜਾ ਮਾਨਕਾ
ਆਜਾ ਮਾਨਕਾ ਆਜਾ ਮਾਨਕਾ
ਵੇ ਆਜਾ ਲਾੰਗ ਚਲੇਯਾ ਆਏ ਦਿਨ ਸਾਰਾ
ਲਾੰਗ ਚਲੇਯਾ ਆਏ ਦਿਨ ਸਾਰਾ
ਇਕ ਤੈਨੂ ਉਡੀਕ ਦੀ ਆ ਮੈਂ
ਦੂਜਾ ਆਂਬਰਾਂ ਦਾ ਚੰਨ ਤੇ ਚੁਬਰਾ
ਇਕ ਤੈਨੂ ਉਡੀਕ ਦੀ ਆ ਮੈਂ
ਦੂਜਾ ਆਂਬਰਾਂ ਦਾ ਚੰਨ ਤੇ ਚੁਬਰਾ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ
ਅੱਜ ਨਾ ਲੜੀ ਮਰਜਾਣੇਯਾ
ਅੱਜ ਮੇਰਾ ਕਰਵਾ ਚੌਥ ਆ

Beliebteste Lieder von Jass Manak

Andere Künstler von Asian pop