Munda Manaka Da
Jass Manak!
Bohemia!
Lets go, come on!
ਹੋ ਮੁੰਡਾ ਮਾਨਕਾ ਦਾ ਜੱਟ ਨੂ ਵੀ ਕਿਹਣ ਪਤਲੋ
ਜੱਟ ਖ ਦੇ ਇਸ਼ਾਰੇ ਨਾਲ ਨਾ ਟੇਹੇਨ ਪਤਲੋ
ਜੇ ਤੂ ਲੈਕੇ ਕਾਲੀ Porsche ਆਂ ਗੇੜੇ ਮਾਰਦੀ
ਜੱਟ ਅੱਗੇ ਪਿਛਹੇ Range ਆਂ ਚਾਰ ਰਿਹਣ ਪਤਲੋ
ਹਨ, ਯਾਰ ਨੇ ਦੁਣਾਲੀ ਵਰਗੇ
ਹੋ, ਚੀਜ਼ ਹੈ ਸਾਂਭਲੀ ਵਰਗੇ
ਹਨ, ਜੇ ਤੇਰੇ ਪਿਛਹੇ ਲਾਇਨ ਆਂ ਲੱਗਿਯਨ
ਨਾ, ਹੋ ਜੱਟ ਤੇ ਪਟੋਲੇ ਮਾਰਦੇ
Yeah, ਹੋ ਪਾਕੇ ਨੀ ਤੂ ਸੂਟ ਵਖਦੀ
ਹੋ, ਹੋ ਗਡੀ ਵਿਚੋਂ ਮੈਨੂ ਤੱਕਦੀ
ਹਨ, ਹੋ ਸਾਡੇ ਪੂਰੇ ਸ਼ਿਅਰ ਕੁਡੀਏ
ਨਾ, hype ਆ ਤੇਰੇ ਲੱਕ ਦੀ ਓ
Yeah!
Bohemia ਦਿਲੋਂ ਸਦਾ ਨੌਜਵਾਨ ਮੁੰਡਾ
ਦੁਸ਼ਮਨਾ ਦੀ ਜਾਨ ਕੱਡੇ ਯਾਰਾਂ ਦੀ ਜਾਂ ਮੁੰਡਾ
ਅਜੇ ਵੀ ਗੱਲ ਨੀ ਕੋਯੀ ਮਾੜੀ ਪੂਰੀ ਤੈਇਯਰੀ
ਪਾਸ ਕਰੇ ਸਾਰੇ ਇਮ੍ਤਿਹਾਨ ਮੁੰਡਾ
ਤੌਰ ਮੇਰੀ ਤੇ ਮੇਰੇ ਯਾਰ ਦੀ ਚੈਨ ਹੁੰਨ
ਮੈਂ ਦੁਣਾਲੀ ਚ ਪਿਛਹੇ ਯਾਰਾਂ ਦੀ range ਹੁੰਨ
ਜਦੋਂ ਭਲੇ ਮੇਰੇ ਕਖ ਨੀ ਸੀ ਠੀਕ ਸੀ ਸਬ
ਪਰ ਸਾਰੇ act ਕਰਨ strange ਹੁੰਨ, ਹਾ ਹਾ
ਪਰ ਹੋਰ ਮੈਂ act ਕਾਰਾਂ ਬੋਰੇ
ਜਦੋਂ stack ਕਾਰਾਂ ਨੋਨ
ਕਰ ਵ੍ਰਾਕ four door
ਮੈਨੂ ਪਤਾ ਏ ਤੈਨੂ ਕਿਹਣ ਦੀ ਨੀ ਲੋਡ, ਨਾ
ਪਰ ਲੱਕ ਤੇਰਾ ਪਤਲਾ ਜਿਵੇਈਂ 12 ਬੋਰ
ਹੋ ਲੱਕ ਤੇਰਾ ਪਤਲਾ, ਪਤਲਾ
ਮੁੰਡੇਯਨ ਤੇ ਕਿੱਤੇ ਕ਼ਤਲਾਂ, ਕ਼ਤਲਾਂ
ਹੋ ਲੱਕ ਤੇਰਾ ਪਤਲਾ, ਪਤਲਾ
ਮੁੰਡੇਯਨ ਤੇ ਕਿੱਤੇ ਕ਼ਤਲਾਂ, ਕ਼ਤਲਾਂ
ਰੰਗ ਮੁੰਡੇ ਦਾ ਵੀ ਗੋਰਾ, ਗੋਰਾ
ਹੱਲੇ 19’ਯਾਨ ਸਾਲਾਂ ਦਾ ਸ਼ੋਰਾ
ਹਨ, ਨਾਰਾਂ ਦਾ ਨਾ ਪਾਣੀ ਭਰਦਾ
Yeah, ਜੱਟ ਕਿਸੇ ਤੋ ਨਾ ਡਰਦਾ
ਹੋ, ਹੋ ਮੁੰਡਾ ਪਿਛਹੇ rush ਹੋ ਗਯਾ
ਹਨ, ਹੋ ਨਾਰਾਂ ਦਾ crush ਹੋ ਗਯਾ
ਨਾ, ਹੋ ਅੱਖ ਤੇਰੀ ਬਿੱਲੀ ਗੋਰੀਏ
Yeah, ਓ ਰਿਹਨੀ ਆਂ ਤੂ ਦਿੱਲੀ ਗੋਰੀਏ
ਹੋ, ਹੋ ਉੱਤੋਂ ਮੈਨੂ ਹਨੀ ਲਗਦੀ
ਹਨ, ਅੰਦਰੋਂ red chilly ਗੋਰੀਏ ਓ