Perfect

Jass Manak, Rajat Nagpal

ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਨਖਰਾ ਕਿਸੇ ਦਾ ਸਾਥੋਂ ਚੱਕ ਨਹੀ ਹੁੰਦਾ
ਪ੍ਯਾਰ ਨਾਲ ਮੁੰਡਾ ਤੈਥੋ ਰਖ ਨਹੀ ਹੁੰਦਾ
ਮੁੰਡਾ ਤੇਰੇ ਨਾਲੋਂ ਕਦੇ ਵਖ ਨਹੀ ਹੁੰਦਾ
ਜੇ ਤੈਨੂ ਮੁੰਡੇ ਉੱਤੇ ਕਦੇ ਸ਼ਕ਼ ਨਹੀ ਹੁੰਦਾ
ਨੀ ਤੂ ਜਾਣਾ ਤੇ ਜਾ ਤੇਰੇ ਬਿਨਾ ਵੀ
ਆ ਲਾਇਫ ਸੱਦੀ ਆੱਲ ਸੇਟ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂੰ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂੰ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ

ਅੱਸੀ ਬਿਜ਼ੀ ਮੁੰਡੇ ਸਾਥੋਂ ਟਾਇਮ ਮੰਗਦੀ ਏ
ਸੱਦੇ ਕੋਲੋ ਨੀ ਤੂ ਰੁੱਸ ਰੁੱਸ ਲੰਗਦੀ ਏ
ਹਰ ਵੇਲੇ ਦੀ ਤਾਰੀ ਤੇਰੀ ਜੁਂਗ ਦੀ ਏ
ਤੇਰੀ ਆਹੀ ਗੱਲ ਸਾਨੂ ਰਿਹੰਦੀ ਡੰਗ ਦੀ ਏ
ਡੰਗਣਾ ਕਿਸੇ ਦਾ ਸਾਥੋਂ ਜਾਰ ਨੀ ਹੁੰਦਾ
ਬਿਨਾ ਗੱਲੋਂ ਤਰਲਾ ਜਿਯਾ ਕਾਰ ਨੀ ਹੁੰਦਾ
ਛੱਡ ਦੇਣ ਦੇ ਪਹਦਾ ਸਾਤੋ ਪੜ੍ਹ ਨੀ ਹੁੰਦਾ
ਸਾਨੂੰ ਏਸ ਚੀਜ਼ ਦਾ ਕੋਯੀ ਡਰ ਨੀ ਹੁੰਦਾ
ਨੀ ਤੂ ਰਿਹਨਾ ਤਾ ਰਿਹ ਛੱਡ ਦੇਵੇਗੀ ਤਾਂ
ਪੈਣਾ ਨਹੀ ਕੋਯੀ ਖਾਸ ਏਫੇਕ੍ਟ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਨੀ ਸੱਦਾ ਪਿਛਾ ਛੱਡ ਦੇ ਛੱਡ ਦੇ ਛੱਡ ਦੇ
ਨਂਬਰ ਸੱਦਾ ਕਟ ਦੇ ਕਟ ਦੇ ਕਟ ਦੇ
ਤੂ ਸਾਨੂ ਦਿਲੋਂ ਕੱਢ ਦੇ ਕੱਢ ਦੇ ਕੱਢ ਦੇ
ਤੇਰੇ ਨੀ ਹੋ ਸਕਦੇ ਸਕਦੇ ਸਕਦੇ
ਅੱਸੀ ਕਰਨਾ ਫ੍ਲਾਇ ਤੇਰੇ ਮਾਨਕ ਦਾ
ਰੇਡੀ ਖਡ਼ਾ ਪ੍ਰਾਇਵੇਟ ਜੇਟ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ
ਮੈਨੂ ਪਤਾ ਮੁੰਡਾ ਨਹੀ ਮੈਂ perfect
ਕਰਲੇ ਤੂ ਜਾਕੇ ਕੋਯੀ ਹੋਰ ਸੇਟ
ਹੋ ਜਿਹਦਾ ਤੇਰੇ ਨਖਰੇ ਉਠਾਵੇ
ਤੈਨੂ ਰੁਸੀ ਨੂ ਮਨਾਵੇ ਤੇਰੇ ਬ੍ਰਡਪਿਠ

Wissenswertes über das Lied Perfect von Jass Manak

Wann wurde das Lied “Perfect” von Jass Manak veröffentlicht?
Das Lied Perfect wurde im Jahr 2022, auf dem Album “Love Thunder” veröffentlicht.
Wer hat das Lied “Perfect” von Jass Manak komponiert?
Das Lied “Perfect” von Jass Manak wurde von Jass Manak, Rajat Nagpal komponiert.

Beliebteste Lieder von Jass Manak

Andere Künstler von Asian pop