Starboy

Jass Manak, Sharry Nexus

It’s the moment you can waiting for
We want everybody on the floor
Jass manak
Bohemia
Starboy

ਨੀ ਮੈਂ ਆਮ ਜੇਹਾ ਮੁੰਡਾ
ਪੂਰੀ ਦੁਨੀਆਂ ਚ ਨਾਮ ਹੈ
ਕੁੜੀਆਂ ਸੁੜੀਆਂ ਸਾਡੇ ਪੀਛੇ ਆਮ ਹੈ
Wrong ਸਾਡੇ ਰੰਗ ਗੋਰੀ ਕੁੜੀਆਂ ਦੀ  ਜਾਨ  ਹੈ
ਪਿਆਰ  ਦੇ ਨਾ ਪਾਵਾ  ਮੈਨੂੰ ਹੋਰ ਬੜੇ  ਕੰਮ ਹੈ
ਪਹਿਲਾ ਫੋਨ ਚੱਕ ਦੀ ਸੀਂ ਹੁੰਦੀ ਨਾ ਮੇਰੇ
ਤੇਰੇ ਪੀਛੇ ਪੀਛੇ ਜਿਵੇਂ ਕੱਡਾਂ ਗੇੜੇ
ਅੱਜ ਸਾਡੇ ਪੀਛੇ ਪੀਛੇ ਘੁੰਮਦੀ ਐ
ਕਿਉਂ ਕੀ ਯਾਰ ਤੇਰਾ
Starboy, starboy
Baby ਯਾਰ ਤੇਰਾ
Starboy, starboy
ਨਾ ਨਾ ਨਾ ਨਾ starboy starboy
Baby ਯਾਰ ਤੇਰਾ
Starboy, starboy
Starboy starboy
Baby yaar tera
Starboy, starboy
Na na na na starboy starboy
Baby ਯਾਰ ਤੇਰਾ
Starboy, starboy ਓ ਓ

Yeah aa
ਓਦੋ ਕਹਿੰਦੀ ਸੀਂ ਤੂੰ ਰੋਜ
ਭੈੜੇ ਸਾਰੇ ਮੇਰੇ ਦੋਸਤ
ਸਾਰੇ ਕਾਲੇ ਕੱਪੜੇ ਪਾਉਂਦੇ
ਸਾਰੇ ਲਗਤੇ ਤੈਨੂੰ ghost
ਮੈਂ champagne ਨਾਲ ਕੀਤਾ ਸੀਂ toast
ਅੰਗੂਠੀ ਲਈ ਤੇਰੇ ਲਈ
ਪਰ ਨਈਓਂ ਕੀਤਾ proposed
ਮੈਂ ਤੈਨੂੰ ਕੀਤਾ upset
ਤੂੰ ਮੈਨੂੰ ਕੀਤਾ stress
ਪਰ ਜੋ ਭੀ ਕੀਤਾ ਮੈਂ
ਆਪਣੇ ਵੱਲੋ ਕੀਤਾ ਸੀਂ ਮੈਂ best
ਤੇ rest ਛੱਡ ਦਾ ਮੈਂ ਰੱਬ ਤੇ
ਓਦੋ ਜਾਣੇ ਕਿੱਥੇ ਗਈ ਸੋਹਣੀ ਮੈਨੂੰ ਛੱਡ ਕੇ
ਹੁਣ ਕਹਿੰਦੀ ਕਿੰਨਾ ਚਿਰ ਹੋਇਆ ਮੁਲਾਕਾਤ ਹੋਈ
ਹੁਣ ਸੋਹਣੀ miss ਕਰੇ ਮੈਨੂੰ ਸਾਰੀ ਰਾਤ ਰੋਈ
ਪਰ ਹੁਣ ਤੈਨੂੰ ਮਿਲਣਾ ਨੀ ਦੋਬਾਰਾ
ਮੈਂ ਜਿਵੇਂ ਅੰਬਰਾਂ ਦਾ ਹੁਣ ਤਾਰਾ ਮੈਂ
ਹੁਣ ਲੋਕੀ ਮੈਨੂੰ ਕਹਿੰਦੇ ਸੋਹਣੀ starboy
ਨਾ ਮੈਂ ਕੋਈ ਮਜਨੁ
ਨਾ ਮੈਂ ਕੋਈ ਆਸ਼ਿਕ਼ ਨਾ
ਰਾਂਝਾ ਰਾਂਝਾ
ਓ ਨਸ਼ਾ ਪਿਆਰ ਵਾਲਾ ਕਰੂ
ਤੇਰੇ ਜੈਸੇ ਨੀ ਮੈਂ ਕਰਤਾ
ਗਾਂਜਾ ਗਾਂਜਾ
ਨਾ ਮੈਂ ਕੋਈ ਮਜਨੁ
ਨਾ ਮੈਂ ਕੋਈ ਆਸ਼ਿਕ਼ ਨਾ
ਰਾਂਝਾ ਰਾਂਝਾ
ਓ ਨਸ਼ਾ ਪਿਆਰ ਵਾਲਾ ਕਰੂ
ਤੇਰੇ ਜੈਸੇ ਨੀ ਮੈਂ ਕਰਤਾ
ਗਾਂਜਾ ਗਾਂਜਾ
ਪਹਿਲਾ ਸੋਹਣਾ ਲੱਗਦਾ ਨੀ ਹੁੰਦਾ ਸੀਂ ਤੈਨੂੰ
ਅਮੀਰਾਂ ਦਿਆਂ ਮੁੰਡਿਆਂ ਤੇ ਮਰਦੀ ਸੀਂ ਤੂੰ
ਅੱਜ ਸਾਡੀ ਫੋਟੋਆ ਨੂੰ ਚੁੰਮ ਦੀਏ
ਕਿਉਂ ਕੀ ਯਾਰ ਤੇਰਾ
Starboy, starboy
Baby ਯਾਰ ਤੇਰਾ
Starboy, starboy
ਨਾ ਨਾ ਨਾ ਨਾ starboy starboy
Baby ਯਾਰ ਤੇਰਾ
Starboy, starboy
ਓ ਓ Starboy starboy
Baby ਯਾਰ ਤੇਰਾ
Starboy, starboy
ਨਾ ਨਾ ਨਾ ਨਾ starboy starboy
Baby ਯਾਰ ਤੇਰਾ
Starboy, starboy

Sharry nexus!

Wissenswertes über das Lied Starboy von Jass Manak

Wann wurde das Lied “Starboy” von Jass Manak veröffentlicht?
Das Lied Starboy wurde im Jahr 2021, auf dem Album “BAD MUNDA ” veröffentlicht.
Wer hat das Lied “Starboy” von Jass Manak komponiert?
Das Lied “Starboy” von Jass Manak wurde von Jass Manak, Sharry Nexus komponiert.

Beliebteste Lieder von Jass Manak

Andere Künstler von Asian pop