Taur [Lofi]

Jass Manak, Ikky

ਓ ਸਾਡੀ ਟੌਰ ਵੀ check ਕਰ ਲਈ
ਓ ਸਾਡੀ ਟੌਰ ਵੀ check ਕਰ ਲਈ
ਓ ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ
ਕੰਮ ਕਾਰ ਤੋ ਨਾ ਤੰਗ ਗੱਡੀ ਰੱਖੀ ਆ ਬੰਬ
ਨਡੀ ਛੱਡੀ ਏ ਬੰਬ ਸਾਡਾ ਏਕੋ ਆ ਰੰਗ
ਤੇਰੇ ਸਿਰ ਚੜਕੇ ਬੋਲੂ
ਜੋ ਸਾਡੀ ਲੋਰ ਵੀ ਚੇਕ ਕਰ ਲਈ
ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ
ਬਾਲਾਂ ਤੋਹ ਲੇ ਕੇ ਬੂਟਾਂ ਤਕ
ਮੁੰਡਾ ਪੂਰੀਆਂ ਲਿਸ਼ਕਾ ਮਾਰੇ
ਚੋਬਰ ਨੂ ਹਲਕਾ ਲੇਜੀ ਨਾ
ਜੇ ਤੇਰੇ ਨਖਰੇ ਭਾਰੇ
ਮਿੱਤਰਾਂ ਨਾਲ ਯਾਰੀ ਲੋਨੀ ਐਂਨੀ ਵੀ ਆਸਾਨ ਨਹੀ
ਯਾਰੀ ਤੋਹ ਜਾਦਾ ਪੱਕੀ ਚਾਹੀ ਦੀ ਜੁਬਾਨ ਨੀ
ਕਰਦੀ ਨਾ ਕੀਤੇ ਕੁੜੇ ਸਾਡਾ ਨੁਕਸਾਨ ਨੀ
ਗੌਰ ਨਾਲ ਚੇਕ ਕਰ ਲਾਯੀ
ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ
ਗੱਲ ਸ਼ੁਰੂ ਹੁੰਦੀ ਏ ਦਿਲ ਤੋਂ
ਆਕੇ ਸਾਲੀ ਮੁਕਦੀ ਏ gun ਤੇ
ਇੱਕ ਦੋ ਤਾਂ ਮੁੰਦਰਾਂ ਨੇ ਪਾਈਆਂ
ਬਾਕੀ ਸਾਰੇ ਟਕ ਨੇ ਕੰਨ ਤੇ
ਮਹੀਨੇ ਵਿਚ ਪੂਰਾ ਸ਼ਿਅਰ ਪਿਛੇ ਲਾਲੀ ਦਾ ਏ
ਪੰਗਾ ਟੋਪ ਦਿਯਾ ਵੇਲਿਯਾ ਨਾਲ ਪਾਲਿਦਾ ਏ
Gun ਆ ਗੋਲਿਯਾ ਦੇ ਵਿਚ ਰਿਹਨਾ ਪੇਨਾ
ਤੂ ਮਾਹੋਲ ਵੀ ਚੇਕ ਕਰ ਲਯੀ
ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ
ਹੋ ਪ੍ਯਾਰ ਪੇਜੇ ਜਿਥੇ ਰਖਣ ਉਥੇ ਪਾ ਕੇ
ਆਜ ਜਵਾਨ ਤੈਨੂ ਗੱਲ ਸਮਝਾ ਕੇ
ਸਾਨੂ ਆਵੇ ਨਾ ਸ਼ੈਤਾਨੀ ਜੇਰੀ ਜਾਂਦੀ ਨਹਿਯੋਨ ਹਾਨੀ
ਪਤਾ ਓੰਨਾ ਨੂ ਜਿੰਨਾ ਨੇ ਦੇਖੀ ਲਾ ਕੇ
ਮਾਨਕ ਨੂ ਜਿਥੇ ਦਿਲ ਕਰੇ ਆਜ਼ਮਾ ਲਵੀ
ਤੜਕੇ ਯਾ ਸ਼ਾਮੀ ਅਧੀ ਰਾਤ ਨੂ ਬੁਲਾ ਲਵੀ
ਪੱਕੀ ਆ ਜੁਬਾਨ ਕਦੇ ਮੁਕਰੂ ਨਾ
ਦਿਲ ਵਾਲਾ ਚੋਰ ਵੀ ਚੇਕ ਕਰ ਲਾਯੀ
ਸਾਡੀ ਟੌਰ ਵੀ check ਕਰ ਲਈ
ਤੇ ਸਾਡਾ ਜੋਰ ਵੀ ਚੇਕ ਕਰ ਲਈ
ਜੇ ਜਚੀ ਨਾ ਸਾਡੀ ਟੌਰ ਤੇ ਮੁੰਡਾ
ਹੋਰ ਤੂ check ਕਰ ਲਈ

ਓ ਸਾਡੀ ਟੌਰ ਟੌਰ ਟੌਰ ਟੌਰ ਵੀ check ਕਰ ਲਈ
ਓ ਸਾਡੀ ਟੌਰ ਟੌਰ ਟੌਰ ਟੌਰ ਵੀ check ਕਰ ਲਈ

ਸਾਡੀ ਟੌਰ ਵੀ check ਕਰ ਲਈ

Wissenswertes über das Lied Taur [Lofi] von Jass Manak

Wer hat das Lied “Taur [Lofi]” von Jass Manak komponiert?
Das Lied “Taur [Lofi]” von Jass Manak wurde von Jass Manak, Ikky komponiert.

Beliebteste Lieder von Jass Manak

Andere Künstler von Asian pop